Budhlada Updates

Budhlada Updates Budhlada News Update

28/10/2024

ਮਾਨਸਾ ਵਿੱਚ ਹੋਇਆ ਬੰਬ ਧਮਾਕਾ, ਪੈਟਰੋਲ ਪੰਪ ਦੇ ਮਾਲਿਕ ਤੋਂ ਮੰਗੀ ਗਈ 5 ਕਰੋੜ ਦੀ ਫਿਰੌਤੀ।

Budhlada City Live Budhlada Halchal Budhlada Live Majorsingh Budhlada Majorsingh Sada Mansa MANSA NEWSS Pb31 mansa Highlight's

ਮਾਨਸਾ ਜ਼ਿਲ੍ਹੇ ਨੂੰ ਬੈਕਵਰਡ ਕਹਿਣ ਵਾਲਿਆਂ ਦੇ ਮੂੰਹ ਤੇ ਚਪੇੜ।ਮਾਨਸਾ ਜ਼ਿਲ੍ਹੇ ਦੀ ਨੇਹਾ ਬਜਾਜ ਤੋਂ ਬਾਅਦ ਸ਼ੈਫੀ ਸਿੰਗਲਾ ਪਹੁੰਚੀ ਕਰੋੜਪਤੀ ਹੌਟ...
28/10/2024

ਮਾਨਸਾ ਜ਼ਿਲ੍ਹੇ ਨੂੰ ਬੈਕਵਰਡ ਕਹਿਣ ਵਾਲਿਆਂ ਦੇ ਮੂੰਹ ਤੇ ਚਪੇੜ।

ਮਾਨਸਾ ਜ਼ਿਲ੍ਹੇ ਦੀ ਨੇਹਾ ਬਜਾਜ ਤੋਂ ਬਾਅਦ ਸ਼ੈਫੀ ਸਿੰਗਲਾ ਪਹੁੰਚੀ ਕਰੋੜਪਤੀ ਹੌਟ ਸੀਟ ਤੇ...

Budhlada City Live Budhlada Halchal Neki Foundation Gopal Vatas Majorsingh Budhlada Majorsingh Tarjit Singh Chahal Block President Budhlada Budhlada Punjab Har Har Mahadev Budhlada Live Koun Banega Crorepati - KBC Amitabh Bachchan Ravi bareta ਰਵੀ ਬਰੇਟਾ

27/10/2024

ਸ. ਗੁਰਪ੍ਰੀਤ ਸਿੰਘ ਜੀ ਮਿੰਟੂ ਨੇ ਕੀਤੀ ਨੇਕੀ ਫਾਊਂਡੇਸ਼ਨ ਬੁਢਲਾਡਾ ਦੇ ਕੰਮਾਂ ਦੀ ਤਾਰੀਫ਼... Neki FoundationBudhlada Neki Foundation Budhlada City Live Budhlada Halchal Majorsingh Budhlada Majorsingh Gurpreet singh Mintu Malwa Budhlada Punjab Budhlada Live Highlights

ਡਿਵਾਈਡਰ ਉੱਤੇ ਚੜੀ ਪਿਕਅਪ ਗੱਡੀ ਜਾਨੀ ਨੁਕਸਾਨ ਤੋਂ ਬਚਾਅ ਹੋਇਆ
19/10/2024

ਡਿਵਾਈਡਰ ਉੱਤੇ ਚੜੀ ਪਿਕਅਪ ਗੱਡੀ ਜਾਨੀ ਨੁਕਸਾਨ ਤੋਂ ਬਚਾਅ ਹੋਇਆ

ਸਾਰੇ ਸ਼ਹਿਰ ਵਾਸੀਆਂ ਨੂੰ ਨੇਕੀ ਦੀ ਬਦੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੀਆਂ ਬਹੁਤ ਬਹੁਤ ਵਧਾਈਆਂ.. Highlights Neki Foundation Budhlada ...
12/10/2024

ਸਾਰੇ ਸ਼ਹਿਰ ਵਾਸੀਆਂ ਨੂੰ ਨੇਕੀ ਦੀ ਬਦੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੀਆਂ ਬਹੁਤ ਬਹੁਤ ਵਧਾਈਆਂ.. Highlights Neki Foundation Budhlada City Live Tarjit Singh Chahal Block President Budhlada Pankaj Sardana

RIP... ਅਲਵਿਦਾ ਰਤਨ ਟਾਟਾ.. 84 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ.. ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ।Ratan Naval Ta...
10/10/2024

RIP... ਅਲਵਿਦਾ ਰਤਨ ਟਾਟਾ.. 84 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ.. ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ।

Ratan Naval Tata Highlights

 Neki Foundation Budhlada City Live Budhlada News Tarjit Singh Chahal  Block President Budhlada
09/10/2024

Neki Foundation Budhlada City Live Budhlada News Tarjit Singh Chahal Block President Budhlada

ਇਸ ਪੇਜ ਤੇ ਅਸੀ ਤੁਹਾਨੂੰ ਪੰਜਾਬ ਦੇਸ਼ ਦੀ ਅਪਡੇਟਸ ਦਿੰਦੇ ਰਹਾਂਗੇ
07/10/2024

ਇਸ ਪੇਜ ਤੇ ਅਸੀ ਤੁਹਾਨੂੰ ਪੰਜਾਬ ਦੇਸ਼ ਦੀ ਅਪਡੇਟਸ ਦਿੰਦੇ ਰਹਾਂਗੇ

28/09/2024
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੀ 117ਵੀਂ ਜਨਮ ਵਰ੍ਹੇਗੰਢ ਮੌਕੇ ਉਹਨਾਂ ਦੀ ਦੇਸ਼ ਭਗਤੀ ਨੂੰ  ਦਿਲੋਂ ਸਲਾਮ ਕਰਦੇ ਹਾਂ... ਉਨ੍ਹਾਂ ਦੀ ਮਹਾਨ ਕੁ...
28/09/2024

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੀ 117ਵੀਂ ਜਨਮ ਵਰ੍ਹੇਗੰਢ ਮੌਕੇ ਉਹਨਾਂ ਦੀ ਦੇਸ਼ ਭਗਤੀ ਨੂੰ ਦਿਲੋਂ ਸਲਾਮ ਕਰਦੇ ਹਾਂ... ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਉਨ੍ਹਾਂ ਦੁਆਰਾ ਦਰਸਾਏ ਆਦਰਸ਼ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ... ਪ੍ਰਣਾਮ ਸ਼ਹੀਦਾਂ ਨੂੰ.. ਵੰਦੇ ਮਾਤਰਮ..

ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਰਾਮਲੀਲ਼ਾ ਗਰਾਊਂਡ ਸ਼ਹਿਰ ਬੁਢਲਾਡਾ ਵਿਖੇ ਖੂਨਦਾਨ ਕੈਂਪ ਸਾਰੇ ਮਿੱਤਰ ਤੇ ਸ...
27/09/2024

ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਰਾਮਲੀਲ਼ਾ ਗਰਾਊਂਡ ਸ਼ਹਿਰ ਬੁਢਲਾਡਾ ਵਿਖੇ ਖੂਨਦਾਨ ਕੈਂਪ ਸਾਰੇ ਮਿੱਤਰ ਤੇ ਸ਼ਹਿਰ ਵਾਸੀ ਹੁੰਮ ਹੁੰਮਾ ਕੇ ਪਹੁੰਚੋ Neki Foundation

Address

Budhlada

Website

Alerts

Be the first to know and let us send you an email when Budhlada Updates posts news and promotions. Your email address will not be used for any other purpose, and you can unsubscribe at any time.

Share