Amrit News Channel

Amrit News Channel ਸੱਚੀਆਂ ਤੇ ਨਿਰਪੱਖ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਕਰੋ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ 6280494553 ਨੰਬਰ ਤੇ ਸੰਪਰਕ ਕਰੋ watsaapp ਵੀ ਕਰ ਸਕਦੇ ਹੋ 🙏🙏

08/11/2025

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 10 ਨਵੰਬਰ ਨੂੰ ਸਾਰੇ ਪੰਜਾਬੀ ਧਰਨੇ ਵਿੱਚ ਪਹੁੰਚੋ..... ਗਾਇਕ ਹਰਫ਼ ਚੀਮਾ

08/11/2025

ਲੁਧਿਆਣਾ ਰੋਡ ਤੇ ਜੀਰੀ ਨਾਲ ਭਰੀ ਹੋਈ U P ਨੰਬਰ ਗੱਡੀ ਦੀ ਸਿੱਧੀ ਟਿੱਪਰ ਨਾਲ ਹੋਈ ਟੱਕਰ

M P ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਸੁਣਵਾਈ 10 ਨਵੰਬਰ ਨੂੰ ਸੁਪਰੀਮ ਕੋਰਟ ਵਿੱਚ ਹੋਵੇਗੀ
07/11/2025

M P ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਸੁਣਵਾਈ 10 ਨਵੰਬਰ ਨੂੰ ਸੁਪਰੀਮ ਕੋਰਟ ਵਿੱਚ ਹੋਵੇਗੀ

ਅੰਮ੍ਰਿਤਸਰ ਸੈਂਟਰਲ ਜੇਲ ਦਾ ਦੌਰਾ ਕਰਦੇ ਹੋਏ ਪੰਜਾਬ ਸਟੇਟ ਕਮਿਸ਼ਨ ਫਾਰ ਵੂਮੈਨਸ.......
07/11/2025

ਅੰਮ੍ਰਿਤਸਰ ਸੈਂਟਰਲ ਜੇਲ ਦਾ ਦੌਰਾ ਕਰਦੇ ਹੋਏ ਪੰਜਾਬ ਸਟੇਟ ਕਮਿਸ਼ਨ ਫਾਰ ਵੂਮੈਨਸ.......

ਕਾਂਗਰਸੀ ਆਗੂ ਬੂਟਾ ਸਿੰਘ ਤੇ ਟਿੱਪਣੀ ਕਰਨ ਤੋਂ ਬਾਅਦ ਰਾਜਾ ਵੜਿੰਗ ਨੇ ਛੇੜਿਆ ਇੱਕ ਹੋਰ ਵਿਵਾਦ
07/11/2025

ਕਾਂਗਰਸੀ ਆਗੂ ਬੂਟਾ ਸਿੰਘ ਤੇ ਟਿੱਪਣੀ ਕਰਨ ਤੋਂ ਬਾਅਦ ਰਾਜਾ ਵੜਿੰਗ ਨੇ ਛੇੜਿਆ ਇੱਕ ਹੋਰ ਵਿਵਾਦ

ਸਰਦਾਰ ਸਿਮਰਜੀਤ ਸਿੰਘ ਮਾਨ ਨੇ ਬੂਟਾ ਸਿੰਘ ਬਾਰੇ ਰਾਜਾ ਬੜਿੰਗ ਦੇ ਬਿਆਨਾਂ ਨੂੰ ਨਕਾਰਦਿਆਂ ਕਿਹਾ
07/11/2025

ਸਰਦਾਰ ਸਿਮਰਜੀਤ ਸਿੰਘ ਮਾਨ ਨੇ ਬੂਟਾ ਸਿੰਘ ਬਾਰੇ ਰਾਜਾ ਬੜਿੰਗ ਦੇ ਬਿਆਨਾਂ ਨੂੰ ਨਕਾਰਦਿਆਂ ਕਿਹਾ

07/11/2025

ਪੰਜਾਬ ਯੂਨੀਵਰਸਿਟੀ ਧਰਨੇ ਵਿੱਚ ਪਹੁੰਚੇ ਮਾਲਵਿੰਦਰ ਕੰਗ ਅਤੇ ਮੀਤ ਹੇਅਰ ਵਿਦਿਆਰਥੀਆਂ ਵੱਲੋਂ ਪੰਜਾਬ ਸਰਕਾਰ ਤੇ ਚੁੱਕੇ ਵੱਡੇ ਸਵਾਲ ਹੁਣ ਭਗਵੰਤ ਮਾਨ ਕਿੱਥੇ ਹੈ ਤੁਸੀਂ ਵੀ ਸੁਣੋ

07/11/2025

ਰਾਜਾ ਵੜਿੰਗ ਦੇ ਬਿਆਨ ਤੇ ਬੂਟਾ ਸਿੰਘ ਬਾਰੇ ਕਹੇ ਸ਼ਬਦਾਂ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ

06/11/2025

ਗਿੱਦੜ ਬਾਹਾ ਵਿੱਚ ਪ੍ਰਦਰਸ਼ਨ ਬੂਟਾ ਸਿੰਘ ਬਾਰੇ ਦਿੱਤੇ ਬਿਆਨ ਤੋਂ ਖਫਾ ਹੋ ਕੇ ਐਸ ਸੀ ਭਾਈਚਾਰੇ ਵੱਲੋਂ ਰਾਜਾ ਵੜਿੰਗ ਦੇ ਖਿਲਾਫ ਭਾਰੀ ਰੋਸ

06/11/2025
05/11/2025

ਧੰਨ ਸ੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੀਆਂ

05/11/2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸ਼ਰਾਬ ਪੀ ਕੇ ਦਰਬਾਰ ਸਾਹਿਬ ਅੰਦਰ ਵੜਿਆ ਸਿੱਖ ਵਿਅਕਤੀ

Address

Chamkaur Sahib

Website

Alerts

Be the first to know and let us send you an email when Amrit News Channel posts news and promotions. Your email address will not be used for any other purpose, and you can unsubscribe at any time.

Share

Category