
22/08/2025
ਆਪਣੀ ਵਿਲੱਖਣ ਕਮੇਡੀ ਰਾਹੀਂ ਲੋਕਾਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਜੀ ਅੱਜ ਆਪਣੇ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਲਈ ਰੋਂਦਿਆਂ ਛੱਡ ਗਏ। ਭੱਲਾ ਜੀ ਦੇ ਜਾਣ ਦਾ ਬੇਹੱਦ ਅਫ਼ਸੋਸ ਹੈ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਭਰੇ ਮਨ ਨਾਲ ਅਲਵਿਦਾ ਭੱਲਾ ਸਾਹਿਬ।