Times of Great Punjab

Times of Great  Punjab Contact information, map and directions, contact form, opening hours, services, ratings, photos, videos and announcements from Times of Great Punjab, Media/News Company, Chandigarh.

ਤਾਜ਼ਾ ਪੰਜਾਬ ਖ਼ਬਰਾਂ | ਸਿਆਸਤ, ਮਨੋਰੰਜਨ, ਸਿਹਤ ਤੇ ਵਪਾਰ ਦੀ ਦੁਨੀਆ | ਹਰ ਵੇਲੇ ਅਪਡੇਟ, ਸਾਡੇ ਨਾਲ ਜੁੜੇ ਰਹੋ! 📰
ਸਾਡੇ ਵਟਸਐਪ ਚੈਨਲ ਨੂੰ ਫਾਲੋ ਜਰੂਰ ਕਰੋ 👇
https://whatsapp.com/channel/0029Vb6dgayEgGfDtBOOpx2x

ਗੈਂਗ/ਸਟਰਾਂ ਲਈ ਸਰਕਾਰ ਅਜਿਹਾ ਕਾਨੂੰਨ ਬਣਾਵੇ ਜਿਸ ਵਿੱਚ ਓਹਦੀ ਭੂਆ, ਫੁੱਫੜ, ਮਾਮਾ, ਮਾਂ, ਭੈਣ, ਸੱਸ ਸਭ ਤੇ ਪਰਚਾ ਪਾਇਆ ਜਾ ਸਕੇ - ਰਾਜਾ ਵੜਿੰਗ...
30/10/2025

ਗੈਂਗ/ਸਟਰਾਂ ਲਈ ਸਰਕਾਰ ਅਜਿਹਾ ਕਾਨੂੰਨ ਬਣਾਵੇ ਜਿਸ ਵਿੱਚ ਓਹਦੀ ਭੂਆ, ਫੁੱਫੜ, ਮਾਮਾ, ਮਾਂ, ਭੈਣ, ਸੱਸ ਸਭ ਤੇ ਪਰਚਾ ਪਾਇਆ ਜਾ ਸਕੇ - ਰਾਜਾ ਵੜਿੰਗ

30/10/2025

ਹੁਣ ਥਾਈਲੈਂਡ ਵੀ ਕਰੇਗਾ 500 ਭਾਰਤੀਆਂ ਨੂੰ ਡਿਪੋਰਟ। ਡੰਕਾ…...

ਦਿੱਲੀ ਚ ਸਫਲ ਨਹੀਂ ਹੋ ਸਕੀ ਨਕਲੀ ਮੀਂਹ ਪਵਾਉਣ ਦੀ ਕੋਸ਼ਿਸ਼ । ਮਾਹਿਰਾਂ ਨੇ ਕਿਹਾ ਬੱਦਲਾਂ ਚ 50% ਨਮੀਂ ਜ਼ਰੂਰੀ ਪਰ ਮੰਗਲਵਾਰ ਨੂੰ ਦਰਜ ਕੀਤੀ ਗਈ...
29/10/2025

ਦਿੱਲੀ ਚ ਸਫਲ ਨਹੀਂ ਹੋ ਸਕੀ ਨਕਲੀ ਮੀਂਹ ਪਵਾਉਣ ਦੀ ਕੋਸ਼ਿਸ਼ । ਮਾਹਿਰਾਂ ਨੇ ਕਿਹਾ ਬੱਦਲਾਂ ਚ 50% ਨਮੀਂ ਜ਼ਰੂਰੀ ਪਰ ਮੰਗਲਵਾਰ ਨੂੰ ਦਰਜ ਕੀਤੀ ਗਈ ਸਿਰਫ 20% ਨਮੀਂ

ਵੱਡੀ ਖਬਰ !ਸ਼ੁਤਰਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ, ਉਨ੍ਹਾਂ ਦੇ ਦੋ ਪੁੱਤਰਾਂ ਸਮੇਤ ਗਿਆਰ੍ਹਾਂ ਜਣਿਆਂ ਉੱਤੇ ਗੁਰਚਰਨ ਸਿੰਘ ਨਾ...
29/10/2025

ਵੱਡੀ ਖਬਰ !
ਸ਼ੁਤਰਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ, ਉਨ੍ਹਾਂ ਦੇ ਦੋ ਪੁੱਤਰਾਂ ਸਮੇਤ ਗਿਆਰ੍ਹਾਂ ਜਣਿਆਂ ਉੱਤੇ ਗੁਰਚਰਨ ਸਿੰਘ ਨਾਂਅ ਦੇ ਵਿਅਕਤੀ ਨੂੰ ਕਥਿਤ ਤੌਰ 'ਤੇ ਚੁੱਕ ਕੇ ਲੱਤਾਂ ਤੋੜਨ ਦਾ ਕੇਸ ਦਰਜ। ਇਹ ਕੇਸ ਕੈਥਲ ਦੀ ਰਾਮਥਲੀ ਪੁਲਸ ਚੌਂਕੀ ਵੱਲੋਂ ਦਰਜ ਕੀਤਾ ਗਿਆ ਹੈ।
ਸੰਪਰਕ ਕਰਨ 'ਤੇ ਵਿਧਾਇਕ ਨੇ ਕੇਸ ਸਬੰਧੀ ਹੈਰਾਨਗੀ ਤੇ ਅਣਜਾਣਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਗੁਰਚਰਨ ਸਿੰਘ ਖੁਦ ਇੱਕ ਡਿਫਾਲਟਰ ਕਿਸਮ ਦਾ ਵਿਅਕਤੀ ਹੈ, ਜਿਸ 'ਤੇ ਕਈ ਕੇਸ ਵੀ ਦਰਜ ਹਨ। ਫਿਲਹਾਲ ਅਸੀਂ ਪਤਾ ਕਰ ਰਹੇ ਹਾਂ।

26/10/2025

ਕਥਿਤ ਵਾਇਰਲ ਵੀਡੀਓ 'ਤੇ CM ਭਗਵੰਤ ਮਾਨ ਦਾ ਪਹਿਲਾਂ ਬਿਆਨ ਆਇਆ ਸਾਹਮਣੇ
23/10/2025

ਕਥਿਤ ਵਾਇਰਲ ਵੀਡੀਓ 'ਤੇ CM ਭਗਵੰਤ ਮਾਨ ਦਾ ਪਹਿਲਾਂ ਬਿਆਨ ਆਇਆ ਸਾਹਮਣੇ

ਜੇਲ੍ਹਾਂ ਦੇ ਨਾਲ ਨਾਲ ਮੈਨੂੰ ਪਾਗਲਖਾਨੇ ਵੀਖੋਲ੍ਹਣੇ ਪੈਣੇ ਨੇ ਵਿਰੋਧੀਆਂ ਲਈ-ਭਗਵੰਤ ਮਾਨ
17/10/2025

ਜੇਲ੍ਹਾਂ ਦੇ ਨਾਲ ਨਾਲ ਮੈਨੂੰ ਪਾਗਲਖਾਨੇ ਵੀ
ਖੋਲ੍ਹਣੇ ਪੈਣੇ ਨੇ ਵਿਰੋਧੀਆਂ ਲਈ
-ਭਗਵੰਤ ਮਾਨ

ਤਰਸ ਦੇ ਅਧਾਰ ਤੇ ਨੌਕਰੀ ਲੈ ਕੇ DSP ਲੱਗਣ ਵਾਲੇ ਅਤੇ ਅੱਜ ਦੇ DIG ਨੂੰ 5 ਲੱਖ ਰੁਪਏ ਪ੍ਰਤੀ ਮਹੀਨਾ ਇੱਕ ਕਾਰੋਬਾਰੀ ਤੋਂ ਰਿਸ਼:ਵਤ ਲੈਣ ਦੇ ਦੋਸ ਵ...
16/10/2025

ਤਰਸ ਦੇ ਅਧਾਰ ਤੇ ਨੌਕਰੀ ਲੈ ਕੇ DSP ਲੱਗਣ ਵਾਲੇ ਅਤੇ ਅੱਜ ਦੇ DIG ਨੂੰ 5 ਲੱਖ ਰੁਪਏ ਪ੍ਰਤੀ ਮਹੀਨਾ ਇੱਕ ਕਾਰੋਬਾਰੀ ਤੋਂ ਰਿਸ਼:ਵਤ ਲੈਣ ਦੇ ਦੋਸ ਵਿੱਚ ਸੀਬੀਆਈ ਨੇ ਗਿਰ/ਫਤਾਰ ਕਰ ਲਿਆ, ਇਹਨਾਂ ਦੇ ਘਰ ਤੋਂ ਕਰੋੜਾਂ ਰੁਪਏ ਬਰਾਮਦ ਹੋਏ ਦੱਸੇ ਜਾ ਰਹੇ ਨੇ,, ਡੀਐਸਪੀ ਹਰਚਰਨ ਸਿੰਘ ਭੁੱਲਰ ਨੂੰ ਨੌਕਰੀ ਬੇਅੰਤ ਸਿਹੁੰ ਦੇ ਵੱਲੋਂ ਉਹਨਾਂ ਦੇ ਪਿਤਾ ਡੀਜੀਪੀ ਮਹਿਲ ਸਿੰਘ ਭੁੱਲਰ ਦੇ ਕਹਿਣ ਤੇ 1993 ਵਿੱਚ ਦਿੱਤੀ ਗਈ ਸੀ।

15/10/2025

ਇਹ ਨੰਬਰ ਹੈ ਬਾਪੂ ਜੀ ਦਾ ਸੰਪਰਕ ਕਰ ਸਕਦੇ ਓ ਤੇ ਪਹੁੰਚ ਕੇ ਵੀ ਮੱਦਦ ਕਰ ਸਕਦੇ ਓ,ਖਜਾਨ ਸਿੰਘ, ਮੁਰਗੀ ਮੁਹੱਲਾ,ਚੱਕੀ ਵਾਲੀ ਗਲੀ, ਘਰ ਨੰ 437, ਬਟਾਲਾ, ਜ਼ਿਲ੍ਹਾ ਗੁਰਦਾਸਪੁਰ ,,,, ਸੰਪਰਕ ਨੰਬਰ 9781307598

ਹੜ੍ਹ ਪੀੜਤਾਂ ਦੀ ਰਾਹਤ ਸਮੱਗਰੀ ਤੇ ਵੀ ਆਪਣੀਆਂ ਫੋਟੋਆਂ ਲਾ ਦਿੱਤੀਆਂ ਪਤੰਦਰ ਨੇ ਇਸਨੂੰ ਕਹਿੰਦੇ ਨੇ ਆਪਦਾ ਮੇਂ ਅਵਸਰ ।
14/10/2025

ਹੜ੍ਹ ਪੀੜਤਾਂ ਦੀ ਰਾਹਤ ਸਮੱਗਰੀ ਤੇ ਵੀ ਆਪਣੀਆਂ ਫੋਟੋਆਂ ਲਾ ਦਿੱਤੀਆਂ ਪਤੰਦਰ ਨੇ ਇਸਨੂੰ ਕਹਿੰਦੇ ਨੇ ਆਪਦਾ ਮੇਂ ਅਵਸਰ ।

27 ਤਰੀਕ ਨੂੰ ਬਠਿੰਡਾ ਕੋਰਟ 'ਚ ਪੇਸ਼ ਹੋਵੇਗੀ ਸਾਂਸਦ ਕੰਗਨਾ ਰਣੌਤ !
12/10/2025

27 ਤਰੀਕ ਨੂੰ ਬਠਿੰਡਾ ਕੋਰਟ 'ਚ ਪੇਸ਼ ਹੋਵੇਗੀ ਸਾਂਸਦ ਕੰਗਨਾ ਰਣੌਤ !

ਸੁਨਾਮ ਵਿਚ ਸੱਪ ਦੇ ਡੰਗਣ ਨਾਲ ਦੋ ਮਾਸੂਮ ਭਰਾਵਾਂ ਦੀ ਮੌ.ਤ
12/10/2025

ਸੁਨਾਮ ਵਿਚ ਸੱਪ ਦੇ ਡੰਗਣ ਨਾਲ ਦੋ ਮਾਸੂਮ ਭਰਾਵਾਂ ਦੀ ਮੌ.ਤ

Address

Chandigarh

Alerts

Be the first to know and let us send you an email when Times of Great Punjab posts news and promotions. Your email address will not be used for any other purpose, and you can unsubscribe at any time.

Contact The Business

Send a message to Times of Great Punjab:

Share