The DAWK

The DAWK The DAWK is dedicated to create meaningful content and conversations.

20/12/2025

ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ,
ਸੰਘਣੀ ਧੁੰਦ ਨੇ ਪਰੇਸ਼ਾਨ ਕੀਤੇ ਲੋਕ
-
-
-
-
-
-
-

20/12/2025

ਮੋਗਾ 'ਚ ਪਹਿਲੀ ਵਾਰ ਸ਼ੁਰੂ ਹੋਈ ਮੂੰਗਫਲੀ ਦੀ ਕਾਸ਼ਤ
ਘੱਟ ਮਿਹਨਤ ਤੇ ਵੱਧ ਮੁਨਾਫ਼ਾ
ਬਸ ਧਿਆਨ ਨਾਲ ਸੁਣ ਲਓ ਕਿਸਾਨ ਤੇ ਖੇਤੀਬਾੜੀ ਅਫਸਰ ਦੀਆਂ ਗੱਲਾਂ
-
-
-
-
-
-
-

20/12/2025

ਮਾਝੇ ‘ਚੋਂ ਆਮ ਆਦਮੀ ਪਾਰਟੀ ਨੂੰ ਬੇਹੱਦ ਮਿਲਿਆ ਚੰਗਾ ਹੁੰਗਾਰਾ
ਅਕਾਲੀ ਦਲ ਨੂੰ ਫਿਰ ਮਾਝੇ ਦੇ ਲੋਕਾਂ ਨੇ ਨਕਾਰਿਆ : ਮੰਤਰੀ ਧਾਲੀਵਾਲ
-
-
-
-
-
-
-

20/12/2025

CM ਮਾਨ ਨੇ ਕੇਂਦਰ ਦੀ ਭਾਜਪਾ 'ਤੇ ਕਸੇ ਤੰਜ !!
ਮਨਰੇਗਾ 'ਚ ਬਦਲਾਅ ਕਰਕੇ ਕੇਂਦਰ ਨੇ ਗ਼ਰੀਬਾਂ 'ਤੇ ਚਲਾਇਆ .?
-
-
-
-
-
-
-

20/12/2025

ਪੰਜਾਬ 'ਚ ਬਣਨਗੇ ਨਵੇਂ ਅਤੇ ਆਧੁਨਿਕ ਬੱਸ ਅੱਡੇ!
ਹੁਣ ਤੱਕ 17 ਟੋਲ ਪਲਾਜ਼ੇ ਕੀਤੇ ਬੰਦ,
ਜਨਤਾ ਨੂੰ ਹਰ ਰੋਜ਼ ਹੁੰਦੀ ਹੈ ₹64 ਲੱਖ ਦੀ ਬਚਤ :ਸੀ ਐਮ ਮਾਨ
-
-
-
-
-
-
-

19/12/2025

ਉੱਤਰ ਭਾਰਤ ਵਿੱਚ ਘਣੀ ਧੁੰਦ ਤੇ ਸਮੌਗ ਦਾ ਕਹਿਰ
ਵਿਜ਼ੀਬਿਲਟੀ ਲਗਭਗ ਜ਼ੀਰੋ
ਯਾਤਰੀਆਂ ਨੂੰ ਖਾਸ ਸਾਵਧਾਨੀ ਦੀ ਸਲਾਹ
-
-
-
-
-
-
-

19/12/2025

MP ਕੰਗ ਮਾਲਵਿੰਦਰ ਨੇ ਪਾਰਲੀਮੈਂਟ ‘ਚ ਗਰੀਬ ਵਰਗ ਲਈ ਕੀਤੀ ਆਵਾਜ਼ ਬੁਲੰਦ
ਮਨਰੇਗਾ ਦੇ ਨਵੇਂ ਪੇਸ਼ ਹੋਏ ਬਿੱਲ 'ਚ 60 ਦਿਨ ਕੰਮ ਵਾਲੀ ਹਟਾਈ ਜਾਵੇ ਸੋਧ
-
-
-
-
-
-
-

19/12/2025

ਹੁਣ ਤੱਕ ਅਸੀਂ 1165 ਪਰਮਿਟ ਵੰਡ ਚੁੱਕੇ ਹਾਂ'
'ਅੱਜ 505 ਮਿੰਨੀ ਬੱਸ ਆਪੇਟਰਾਂ ਨੂੰ ਵੰਡੇ ਪਰਮਿਟ'
ਅਸੀਂ ਬੱਸ ਆਪਰੇਟਰਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਕਰਾਂਗੇ ਹੱਲ
-
-
-
-
-
-
-

19/12/2025

ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ
20 ਦਸੰਬਰ ਤੋਂ ਕੀਤਾ ਜਾਵੇਗਾ ਰੇਲ ਰੋਕੋ ਅੰਦੋਲਨ
-
-
-
-
-
-
-

18/12/2025

ਸਿਹਤ ਵਿਭਾਗ ਦੀ ਸ਼ਾਨਦਾਰ ਪਹਿਲ!
NCD ਸਕਰੀਨਿੰਗ ਕੈਂਪ ਲਗਾ ਕੇ ਕੀਤੀ ਜਾ ਰਹੀ ਹੈ ਲੋਕਾਂ ਦੀ ਜਾਂਚ
-
-
-
-
-
-
-

18/12/2025

MP ਮਾਲਵਿੰਦਰ ਕੰਗ ਨੇ ਹਲਕਾ ਚਮਕੌਰ ਸਾਹਿਬ ਦੇ
ਸਕੂਲੀ ਬੱਚਿਆਂ ਨੂੰ ਕਰਵਾਇਆ ਪਾਰਲੀਮੈਂਟ ਦਾ ਦੌਰਾ
-
-
-
-
-
-
-

18/12/2025

ਪੰਜਾਬ ਭਰ ‘ਚ ਅੱਜ ਧੁੰਦ ਦਾ ਆਰੇਂਜ ਤੇ ਯੈਲੋ ਅਲਰਟ,
ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ
-
-
-
-
-
-
-

Address

The Hermitage Plaza
Chandigarh
140603

Telephone

+918872079226

Website

Alerts

Be the first to know and let us send you an email when The DAWK posts news and promotions. Your email address will not be used for any other purpose, and you can unsubscribe at any time.

Contact The Business

Send a message to The DAWK:

Share