Central Punjab TV

Central Punjab TV ਪੰਜਾਬ, ਪੰਜਾਬੀ ਬੋਲੀ ਅਤੇ ਪੰਜਾਬੀਆਂ ਨੂੰ ਸਮਰਪਿਤ

ਬਠਿੰਡਾ ਦੇ ਸੀਨੀਅਰ ਪੱਤਰਕਾਰ ਸ੍ਰੀ ਬਲਵਿੰਦਰ ਸਿੰਘ ਭੁੱਲਰ ਦੇ ਛੋਟੇ ਬੇਟੇ ਅਕਸ਼ਦੀਪ ਸਿੰਘ ਦਾ ਦੇ\ਹਾਂਤਅਸਟ੍ਰੇਲੀਆ ਦੇ ਸ਼ਹਿਰ ਕੈਨਬਰਾ ਚ ਲਏ ਨੌਜਵ...
18/09/2025

ਬਠਿੰਡਾ ਦੇ ਸੀਨੀਅਰ ਪੱਤਰਕਾਰ ਸ੍ਰੀ ਬਲਵਿੰਦਰ ਸਿੰਘ ਭੁੱਲਰ ਦੇ ਛੋਟੇ ਬੇਟੇ ਅਕਸ਼ਦੀਪ ਸਿੰਘ ਦਾ ਦੇ\ਹਾਂਤ
ਅਸਟ੍ਰੇਲੀਆ ਦੇ ਸ਼ਹਿਰ ਕੈਨਬਰਾ ਚ ਲਏ ਨੌਜਵਾਨ ਅਕਸ਼ਦੀਪ ਸਿੰਘ ਆਖਰੀ ਸਾਹ

18/09/2025

"ਜੇ ਐਥੋਂ ਪ੍ਰਵਾਸੀ ਚਲੇ ਗਏ ਤਾਂ ਪੰਜਾਬ ਬਰਬਾਦ ਹੋ ਜਾਊ"
ਬਈਏ ਭਜਾਉਣ ਵਾਲਿਆਂ ਨੂੰ ਰਾਜੇਵਾਲ ਨੇ ਆਖ਼ਤੀਆਂ ਵੱਡੀਆਂ ਗੱਲਾਂ

18/09/2025

ਪੁਲਿਸ ਨੇ ਮੰਤਰੀ ਦੇ ਸਾਹਮਣੇ ਕੁੱਟੇ ਪਿੰਡ ਆਲੇ, ਪਲਟਾਏ ਰੇਹੜੇ
ਦੇਖਲੋ ਆਪੇ, ਹੜ੍ਹ ਮਾਰੇ ਲੋਕਾਂ ਤੇ ਕਿਵੇਂ ਚਲਿਆ ਡੰਡਾ

18/09/2025

ਜਲੰਧਰ
ਪ੍ਰਵਾਸੀ ਲੈਗਿਆ ਕੁੜੀ ਨੂੰ ਭਜਾ ਕੇ, ਪਿਓ ਦੀਆਂ ਅੱਖਾਂ ਖਰਾਬ
2 ਮਹੀਨੇ ਤੋਂ ਖਾ ਰਹੇ ਧੱਕੇ, ਹੁਣ ਆਇਆ ਬਈਆ ਹੱਥ, ਦੇਖੋ ਫੇਰ

18/09/2025

ਗੋਲਡਨ ਅਵਨਿਊ ਬਾਹਰ ਨੌਜਵਾਨ ਦਾ 14 ਗੋ\ਲੀਆਂ ਮਾ\ਰ ਕੇ ਕਤ\ਲ
ਮੋਟਰਸਾਈਕਲ ਸਵਾਰਾਂ ਨੇ ਚ\ਲਾਈਆਂ ਤਾਬ\ੜਤੋੜ ਗੋ\ਲੀਆਂ, ਦੇਖੋ ਖੌਫ਼\ਨਾਕ ਵਾ\ਰ\ਦਾ\ਤ
ਅੰਮ੍ਰਿਤਸਰ-ਹਰਜੀਤ ਗਰੇਵਾਲ ਪੱਤਰਕਾਰ

18/09/2025

ਜੰਮੂ ਦੇ SSP ਟ੍ਰੈਫ਼ਿਕ ਨੇ ਸਿੱਖ ਡਰਾਈਵਰ ਦੇ ਮਾਰਿਆ ਥੱਪੜ, ਉਤਾਰੀ ਦਸਤਾਰ
ਲੋਕਾਂ ਨੇ ਲਾਇਆ ਜਾਮ, SSP ਦੇਖੋ ਕਿਵੇਂ ਮੰਗ ਰਿਹਾ ਮੁਆਫ਼ੀਆਂ

18/09/2025

"ਸੰਦੀਪ ਸਨੀ ਨੂੰ ਭਾਈ ਨਾ ਕਹੋ, ਕਾਤਲ ਕਹੋ ਕਾਤਲ"
ਸੂਬਾ ਸਿੰਘ ਦੀ ਮੌਤ ਤੋਂ ਬਾਅਦ ਸੰਦੀਪ ਸਨੀ ਤੇ ਭੜਕਿਆ ਸੁਧੀਰ ਸੂਰੀ ਦਾ ਬੇਟਾ

ਨਾਗਪੁਰ ਵਿੱਚ NHAI ਦਾ ਨਵਾਂ ਕਾਰਨਾਮਾਘਰ ਦੀ ਬਾਲਕੋਨੀ ਵਿੱਚ ਨੂੰ ਕੱਢਿਆ ਫਲਾਈਓਵਰ
18/09/2025

ਨਾਗਪੁਰ ਵਿੱਚ NHAI ਦਾ ਨਵਾਂ ਕਾਰਨਾਮਾ
ਘਰ ਦੀ ਬਾਲਕੋਨੀ ਵਿੱਚ ਨੂੰ ਕੱਢਿਆ ਫਲਾਈਓਵਰ

18/09/2025

ਕੀਰਤਪੁਰ ਸਾਹਿਬ
ਮੀਂਹ ਕਾਰਨ ਮੁੜ ਬਣੇ ਹੜ੍ਹ ਵਰਗੇ ਹਾਲਾਤ, ਭਰ ਆਈਆਂ ਖੱਡਾਂ
ਪੇਪਰ ਦੇਣ ਜਾ ਰਹੇ ਬੱਚੇ ਫਸੇ, ਅੱਜ ਤੜਕੇ ਪਿਆ ਭਾਰੀ ਮੀਂਹ

18/09/2025

"ਇੱਕ ਬੱਚੇ ਨਾਲ ਨੀਂ ਸਰਨਾ ਹੁਣ ਪੰਜਾਬੀਆਂ ਨੂੰ 4-4 ਬੱਚੇ ਜੰਮਣੇ ਪੈਣੇ"
ਬਈਆਂ ਬਾਰੇ ਬੋਲਦਿਆਂ ਭਾਈ ਵਡਾਲਾ ਨੇ ਆਖੀਆਂ ਵੱਡੀਆਂ ਗੱਲਾਂ, ਪੰਜਾਬੀ ਜ਼ਰੂਰ ਸੁਣਨ

18/09/2025

ਪੁਲਿਸ ਨੇ ਮਾ\ਰ ਦਿੱਤੇ ਐਕਟਰ ਦਿਸ਼ਾ ਪਟਾਨੀ ਦੇ ਘਰ ਫਾ\ਇ\ਰਿੰਗ ਕਰਨ ਵਾਲੇ ਗੈਂ\ਗ\ਸਟਰ
STF ਗਾਜ਼ੀਆਬਾਦ ਨੇ ਕੀਤਾ ਐਨ\ਕਾ\ਉਂਟਰ, ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ

18/09/2025

"ਸਾਡੀ ਕੁ\ੜੀ ਮਾ\ਰ\ਤੀ ਗਲ਼ ਫਾ\ਹਾ ਦੇ ਕੇ ਧੱ\ਕੇ ਨਾਲ, ਹੁਣ ਸਾਨੂੰ ਬਾਹਰ ਨੀਂ ਜਾਣ ਦੇ ਰਹੇ"
ਵਿਆਹੁਤਾ ਚੜੀ ਸਹੁਰਿਆਂ ਦੇ ਲਾਲਚ ਦੀ ਭੇਂਟ? ਸੁਨਾਮ ਦੇ ਕੋਕੋ ਮਾਜਰੀ ਦੀ ਦੱਸੀ ਜਾ ਰਹੀ ਘਟ\ਨਾ

Address

Chandigarh

Website

Alerts

Be the first to know and let us send you an email when Central Punjab TV posts news and promotions. Your email address will not be used for any other purpose, and you can unsubscribe at any time.

Contact The Business

Send a message to Central Punjab TV:

Share