Shiv Inder Singh Journalist

Shiv Inder Singh Journalist Editor-in-chief Suhi Saver, Columnist, Contributer writer The Caravan, Newsclick,Livemint, Newslaundy

ਪਾਕਿਸਤਾਨ ਵਿੱਚ ਹੋ ਰਹੀ ਸਿਆਸੀ ਉਥਲ ਪੁਥਲ ਦੇ ਕਰਨ
17/08/2026

ਪਾਕਿਸਤਾਨ ਵਿੱਚ ਹੋ ਰਹੀ ਸਿਆਸੀ ਉਥਲ ਪੁਥਲ ਦੇ ਕਰਨ

ਇਸ ਵੀਡੀਓ ਵਿਚ 'ਸੂਹੀ ਸਵੇਰ' ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਪਾਕਿਸਤਾਨ ਵਿਚ...

Where Does the Real Root of Punjab’s Drug Problem Lie?
16/08/2026

Where Does the Real Root of Punjab’s Drug Problem Lie?

With the Punjab Assembly elections drawing closer, the issue of drugs has once again begun to dominate public discourse. Several political and non-political

ਪੰਜਾਬ ਵਿਚ ਨਸ਼ਿਆਂ ਦੀ ਅਸਲ ਜੜ੍ਹ ਕਿਥੇ ਪਈ ਹੈ ?
16/08/2026

ਪੰਜਾਬ ਵਿਚ ਨਸ਼ਿਆਂ ਦੀ ਅਸਲ ਜੜ੍ਹ ਕਿਥੇ ਪਈ ਹੈ ?

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਨਸ਼ਿਆਂ ਦਾ ਮੁੱਦਾ ਫਿਰ ਤੋਂ ਉਭਰਨ ਲੱਗਾ ਹੈ | ਕਈ ਸਿਆਸੀ ਅਤੇ ਗੈਰ -ਸਿਆਸੀ ਸੰਸਥਾਵਾਂ ਵੱਲੋਂ 'ਨ...

बंटवारे को 79 साल हो गए हैं ।पंजाबियों को इस विभाजन की बड़ी कीमत चुकानी पड़ी। हुक्मरानों ने धरती के साथ दिलों का भी बंटव...
15/08/2026

बंटवारे को 79 साल हो गए हैं ।पंजाबियों को इस विभाजन की बड़ी कीमत चुकानी पड़ी। हुक्मरानों ने धरती के साथ दिलों का भी बंटवारा करने की कोशिशें की (जो अभी तक जारी हैं)। पर दोनों तरफ के पंजाबियों के दिल एक दूसरे के लिए धड़कते हैं । छह साल पहले इसी सांझ बारे 'कारवां' के लिए एक लेख लिखा था । उसे दुबारा साझा कर रहा हूं।

भारत और पाकिस्तान के पंजाबों की नई पीढ़ी अपनी पंजाबी पहचान को लेकर जागरूक हो रही है.

79 years of partition have passed. Punjabis had to pay a big price of this partition. Rulers tried to divide the hearts ...
15/08/2026

79 years of partition have passed. Punjabis had to pay a big price of this partition. Rulers tried to divide the hearts of people along with the land (and this try is still on) but hearts of Punjabis from both sides beat for each other. In 2020 I wrote an article for 'The Caravan' on this sharing.
Posting the article again:

Partition’s toll on Punjabis in India and Pakistan was huge. This is why, even after 72 years, the new generations seek to understand and know the other side.

14/08/2026

ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਭਾਵੇਂ ਮੂੰਹਂੋ ਨਾ ਕਹੀਏ ਪਰ ਵਿਚੋਂ ਵਿੱਚੀ,
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ।

ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁੱਝ ਉਮੀਦ ਏ ਜਿੰਦਗੀ ਮਿਲ ਜਾਏਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।

ਜਿਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।
(ਉਸਤਾਦ ਦਾਮਨ)

https://youtu.be/DcaHE07Acy0*ਪਾਕਿਸਤਾਨ ਵਿੱਚ ਕੌਕਰੋਚ, ਲਾਸ਼ਾਂ ਦੇ ਲੱਗੇ ਢੇਰ* Pakistani Cockroaches Are Out in Balochistan & PoK...
10/08/2026

https://youtu.be/DcaHE07Acy0

*ਪਾਕਿਸਤਾਨ ਵਿੱਚ ਕੌਕਰੋਚ, ਲਾਸ਼ਾਂ ਦੇ ਲੱਗੇ ਢੇਰ*
Pakistani Cockroaches Are Out in Balochistan & PoK - And Govt is Shooting Them Dead!

ਪਾਕਿਸਤਾਨੀ GenZ ਆਪਣੇ ਤਰੀਕੇ ਨਾਲ ਬਾਹਰ ਨਿਕਲੀ ਹੈ - ਅਤੇ ਅੱਗੋਂ ਪੁਲਸੀਆ / ਫੌਜੀ ਗੋਲੀ ਆ ਰਹੀ ਹੈ।
ਬਲੋਚਿਸਤਾਨ ਅਤੇ ਪਾਕਿ ਕਬਜ਼ੇ ਵਾਲੇ ਕਸ਼ਮੀਰ ਵਿੱਚ ਲਾਸ਼ਾਂ ਡਿੱਗ ਰਹੀਆਂ ਹਨ।
*ਸੈਂਕੜੇ ਕੌਕਰੋਚ ਮਾਰੇ ਜਾ ਚੁੱਕੇ ਹਨ।*
ਅਤੇ ਹੁਣ ਤਾਂ ਉਸ ਦੇਸ਼ ਦਾ ਗ੍ਰਹਿ ਮੰਤਰੀ ਕਹਿ ਰਿਹਾ ਹੈ ਕਿ ਜੇ ਪਾਕਿਸਤਾਨੀ ਕੌਕਰੋਚ ਇਕੱਠੇ ਹੋ ਕੇ ਬਾਹਰ ਨਿਕਲ ਆਏ ਤਾਂ ਹੇਠਲੀ ਉੱਤੇ ਹੋ ਜਾਏਗੀ।

ਕੀ ਪਾਕਿਸਤਾਨ ਦੀ GenZ ਇੱਕ ਵੱਖਰੀ ਸੋਚ ਲੈਕੇ ਬਾਹਰ ਨਿਕਲੇਗੀ, ਸਿਆਸਤ ਬਦਲ ਕੇ ਰੱਖ ਦੇਵੇਗੀ?
https://youtu.be/DcaHE07Acy0
ਇਸ ਹਫ਼ਤੇ ਤਾਂ ਪਾਕਿ, ਸਾਊਦੀ ਅਰਬ ਅਤੇ ਤੁਰਕੀ ਨੇ ਸਾਂਝਾ ਸੁਰੱਖਿਆ ਸਮਝੌਤਾ ਕਰ ਲਿਆ ਹੈ - ਕਿਹਾ ਹੈ ਕਿ ਇੱਕ ਉੱਤੇ ਹਮਲਾ ਸਾਰਿਆਂ ਉੱਤੇ ਹਮਲਾ ਸਮਝਿਆ ਜਾਵੇਗਾ।
*ਮਤਲਬ ਜੇ ਹੁਣ ਭਾਰਤ ਨੇ Op Sindoor ਕੀਤਾ ਤਾਂ ???*

ਪਾਕਿਸਤਾਨੀ ਕੌਕਰੋਚਾਂ ਦੀ ਸੁੱਧ ਲੈਂਦਿਆਂ!

https://youtu.be/DcaHE07Acy0

ਪਾਕਿਸਤਾਨ ਵਿੱਚ ਕੌਕਰੋਚ, ਲਾ/ਸ਼ਾਂ ਦੇ ਲੱਗੇ ਢੇਰ - ਦਲੀਲ, ਐੱਸ ਪੀ ਸਿੰਘ ਦੇ ਨਾਲ...

ਤਿੰਨ ਰੋਜ਼ਾ ਪੁਸਤਕ ਮੇਲਾਸਮਾਂ: 21,22 ਅਤੇ 23 ਅਗਸਤ 2026 ਸਥਾਨ: ਤਰਕਸ਼ੀਲ ਭਵਨ, ਤਰਕਸ਼ੀਲ ਚੌਕ , ਬਰਨਾਲਾਮੀਡੀਆ ਬਾਰੇ ਸੈਸ਼ਨ22 ਅਗਸਤ ਪੈਨਲ ਡਿ...
05/08/2026

ਤਿੰਨ ਰੋਜ਼ਾ ਪੁਸਤਕ ਮੇਲਾ
ਸਮਾਂ: 21,22 ਅਤੇ 23 ਅਗਸਤ 2026
ਸਥਾਨ: ਤਰਕਸ਼ੀਲ ਭਵਨ, ਤਰਕਸ਼ੀਲ ਚੌਕ , ਬਰਨਾਲਾ
ਮੀਡੀਆ ਬਾਰੇ ਸੈਸ਼ਨ
22 ਅਗਸਤ
ਪੈਨਲ ਡਿਸਕਸ਼ਨ
ਵਿਸ਼ਾ: ਮੀਡੀਆ ਤੇ ਫਿਰਕਾਪ੍ਰਸਤੀ
ਪੈਨਲ ਵਿਚ: ਜਤਿੰਦਰ ਕੌਰ ਤੁੜ, ਨੇਹਾ ਦੀਕਸ਼ਿਤ ਅਤੇ ਅੰਸ਼ੁਲ ਛਤਰਪਤੀ
ਸੰਚਾਲਕ: ਸ਼ਿਵ ਇੰਦਰ ਸਿੰਘ

05/08/2026

Address

Mohali
Chandigarh
140301

Alerts

Be the first to know and let us send you an email when Shiv Inder Singh Journalist posts news and promotions. Your email address will not be used for any other purpose, and you can unsubscribe at any time.

Shortcuts

Share