Rozana Filmi Maza

Rozana Filmi Maza 'ਕਮੇਡੀ ਐਕਟਿੰਗ ਗਾਣਾ" ਜੇਕਰ ਹੁਨਰ ਤੁਹਾਡਾ ਫੇਰ ਚੈਨਲ ਸਾਥ ਮਿਲੇਗਾ ਸਾਡਾ ਤੁਹਾਡਾ ਹੁਨਰ ਦੁਨੀਆਂ ਤਕ ਲਿਜਾਵੰਗੇ ☎️📱

ਗਾਇਕ Tarsem Jassar ਨੇ ਆਪਣੇ ਨਵੇਂ ਗੀਤ Awoke 'ਚ ਰਾਜਵੀਰ ਜਵੰਦਾ ਦਾ ਕੀਤਾ ਜ਼ਿਕਰ          Rozana Filmi Maza Rajvir Jawanda Tarsem...
25/02/2026

ਗਾਇਕ Tarsem Jassar ਨੇ ਆਪਣੇ ਨਵੇਂ ਗੀਤ Awoke 'ਚ
ਰਾਜਵੀਰ ਜਵੰਦਾ ਦਾ ਕੀਤਾ ਜ਼ਿਕਰ
Rozana Filmi Maza Rajvir Jawanda Tarsem Singh Jassar

ਮੇਰਾ ਵੀਰ ਅਦਾਕਾਰ ਸੋਨੂੰ ਸੂਦ ਉਹਨਾਂ ਦੇ ਤੇ ਮੇਰੇ ਲਾਡਲੀ ਭੈਣ ਮਾਲਵਿਕਾ ਸੂਦ ਸੱਚਰ ਤੇ ਜੀਵਨ ਸਾਥੀ ਗੌਤਮ ਸੱਚਰ ਇਸ ਪਿਆਰੀ ਜੋੜੀ ਨੂੰ 'ਰੋਜ਼ਾਨਾ ...
23/02/2026

ਮੇਰਾ ਵੀਰ ਅਦਾਕਾਰ ਸੋਨੂੰ ਸੂਦ ਉਹਨਾਂ ਦੇ ਤੇ ਮੇਰੇ ਲਾਡਲੀ ਭੈਣ ਮਾਲਵਿਕਾ ਸੂਦ ਸੱਚਰ ਤੇ ਜੀਵਨ ਸਾਥੀ ਗੌਤਮ ਸੱਚਰ ਇਸ ਪਿਆਰੀ ਜੋੜੀ ਨੂੰ 'ਰੋਜ਼ਾਨਾ ਫ਼ਿਲਮੀ ਮਜ਼ਾ" ਦੀ ਪੂਰੀ ਟੀਮ ਵਲੋਂ ਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਵਿਆਹ ਦੀ ਵਰ੍ਹੇਗੰਢ ਦੀਆਂ ਸ਼ੁਭ ਮੌਕੇ ਤੇ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਤੁਹਾਡੀ ਜੋੜੀ ਸਲਾਮਤ ਰਹੇ
Malvika Sood Sachar Pankaj Sood Moga

Movie ' 'ਪੰਜਾਬ 95" ਨੂੰ ਲੇਕੇ ਦਲਜੀਤ ਦੋਸਾਂਝ ਦਾ ਮੁੜ ਦਰਦ ਝਲਕਿਆ
22/02/2026

Movie ' 'ਪੰਜਾਬ 95" ਨੂੰ ਲੇਕੇ ਦਲਜੀਤ ਦੋਸਾਂਝ ਦਾ ਮੁੜ ਦਰਦ ਝਲਕਿਆ

ਰੈਸਲਰ ਗਾਇਕ ਤੇ ਅਦਾਕਾਰ ਕੇ. ਐਸ ਮੱਖਣ ਨੇ ਕੀਤੀ ਘਰ ਵਾਪਸੀ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਜੁਆਇਨ
21/02/2026

ਰੈਸਲਰ ਗਾਇਕ ਤੇ ਅਦਾਕਾਰ ਕੇ. ਐਸ ਮੱਖਣ ਨੇ ਕੀਤੀ ਘਰ ਵਾਪਸੀ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਜੁਆਇਨ

ਕ੍ਰਿਕਟਰ ਰਾਹੁਲ ਚਾਹਰ ਨੇ ਆਪਣੀ ਪਤਨੀ, ਈਸ਼ਾਨੀ ਜੌਹਰ ਤੋ ਲਿਆ ਤਲਾਕ
21/02/2026

ਕ੍ਰਿਕਟਰ ਰਾਹੁਲ ਚਾਹਰ ਨੇ ਆਪਣੀ ਪਤਨੀ, ਈਸ਼ਾਨੀ ਜੌਹਰ ਤੋ ਲਿਆ ਤਲਾਕ

21/02/2026

ਪਹਿਲੀ ਫਿਲਮ ਬੰਬੂਕਾਟ ਦੀ ਸਫਲ ਕਾਮਯਾਬੀ ਤੋਂ ਬਾਅਦ ਹੁਣ ਬੰਬੂਕਾਟ 2 ਰਿਲੀਜ਼ ਹੋਣ ਜਾ ਰਹੀ ਜਲਦੀ ਅਤੇ ਦੇਖੋ ਆਦਾਕਾਰ ਗੁਰਪ੍ਰੀਤ ਘੁੱਗੀ ਨੇ ਕੀ ਕਿਹਾ ਮੂਵੀ ਬਾਰੇ ਅਹਿਮ ਕਿਸੇ ਸੁਣਾਏ

ਨੂਰਾਂ ਸਿਸਟਰ ਦੇ ਪਿਤਾ ਤੇ ਉਸਤਾਦ ਦੀ ਕਿਡਨੀ ਹੋਈ ਫੇਲ
20/02/2026

ਨੂਰਾਂ ਸਿਸਟਰ ਦੇ ਪਿਤਾ ਤੇ ਉਸਤਾਦ ਦੀ ਕਿਡਨੀ ਹੋਈ ਫੇਲ

ਕਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਪਹਿਲੀ ਵਾਰ ਨੈਗਟਿਵ ਰੋਲ ਦੇ ਵਿੱਚ ਆਉਣ ਵਾਲੀ ਫਿਲਮ ਦੇ ਵਿੱਚ ਦਿਖਾਈ ਦੇਣਗੇ
20/02/2026

ਕਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਪਹਿਲੀ ਵਾਰ ਨੈਗਟਿਵ ਰੋਲ ਦੇ ਵਿੱਚ ਆਉਣ ਵਾਲੀ ਫਿਲਮ ਦੇ ਵਿੱਚ ਦਿਖਾਈ ਦੇਣਗੇ

17/02/2026

250 ਫਿਲਮਾਂ ਕੀਤੀਆਂ ਜ਼ਮਾਨਤ ਮਿਲਦੇ ਹੀ Rajpal Yada ਨੇ ਦੇ ਦਿੱਤਾ ਵੱਡਾ ਬਿਆਨ

17/02/2026

ਔਰਾ ਕਿਸਾਨ 🪷

ਉੱਤਰੀ ਅਮਰੀਕਾ ਟੂਰ

🇨🇦 🇺🇸

2026

15/02/2026

ਆਟੋ ਰੋਕ ਦਿਓ ਨਹੀਂ ਪੁਲਿਸ ਨੂੰ ਫੋਨ ਕਰ ਦੇਣਾ, ਮੈਂ ਨਹੀਂ ਜਾਣਾ ਤੁਹਾਡੇ ਨਾਲ, Actress Priya Bakshi ਦਾ ਪੈ ਗਿਆ ਪੰ/ਗਾ

15/02/2026

ਬਬੂ ਮਾਨ ਦੇ ਸ਼ੋ ਚ ਐਸ ਐਸ ਪੀ ਸਾਹਿਬ ਕਿ ਕਹਿ ਗਏ

Address

Chandigarh
Chandigarh

Alerts

Be the first to know and let us send you an email when Rozana Filmi Maza posts news and promotions. Your email address will not be used for any other purpose, and you can unsubscribe at any time.

Shortcuts

Share

Category