Diljit Thind

Diljit Thind ਦਿਲਜੀਤ ਥਿੰਦ
(2)

22/12/2024
30/09/2024

Some moments

ਜਿੰਦਗੀ ਹੈ ਗੀਤ ਮੁਹੱਬਤ ਦਾ ਤੂੰ ਗਾਉਂਦਾ ਰਹਿ ਤੂੰ ਚਲਦਾ ਰਹਿ।ਓਹ ਦਿਨ ਵੀ ਜੇ ਗੁਜਰ ਗਏ ਤੇ ਇਹ ਵੀ ਰਹਿਣੇ ਨਹੀਂ।
02/04/2024

ਜਿੰਦਗੀ ਹੈ ਗੀਤ ਮੁਹੱਬਤ ਦਾ ਤੂੰ ਗਾਉਂਦਾ ਰਹਿ ਤੂੰ ਚਲਦਾ ਰਹਿ।
ਓਹ ਦਿਨ ਵੀ ਜੇ ਗੁਜਰ ਗਏ ਤੇ ਇਹ ਵੀ ਰਹਿਣੇ ਨਹੀਂ।

29/03/2024

ਪਰਮਾਤਮਾ ਕਰੇ ਇਹਦੀ ਦੂਜੀ ਧੀ ਹੀ ਕਰਮਾਂ ਵਾਲੀ ਆਈ ਹੋਵੇ ਤੇ ਰੱਬ ਇਹਨੂੰ ਸਮੱਤ ਹੀ ਬਖਸ਼ ਦੇਵੇ ।

27/03/2024

ਜਿੰਨਾ ਵੱਡਾ ਝੂਠ,ਓੰਨਾ ਵੱਡਾ ਨੇਤਾ।
ਜਿੱਤ ਉਹ ਸਕਦਾ ਜਿਹੜਾ ਹੋਵੇ ਅਭਿਨੇਤਾ।
ਅਜਕਲ ਬੰਦੇ ਨੂੰ ਐਕਟਿੰਗ ਕਰਨੀ ਆਣੀ ਚਾਹੀਦੀ ਆ ਬੱਸ।

  ਜਿੰਦਗੀ ਚ ਇਕ ਹੋਰ ਸਾਲ ਦਾ ਆਗਮਣ ਹੋਇਆ, ਸਿਰ ਤੇ ਮਿਹਰ ਭਰਿਆ ਹੱਥ ਰੱਖੀਂ ਮਾਲਕਾ। ਦੁਆਵਾਂ ਦੇਣ ਵਾਸਤੇ ਤਹਿ ਦਿਲੋਂ ਸ਼ੁਕਰਾਨਾ।
24/03/2024


ਜਿੰਦਗੀ ਚ ਇਕ ਹੋਰ ਸਾਲ ਦਾ ਆਗਮਣ ਹੋਇਆ, ਸਿਰ ਤੇ ਮਿਹਰ ਭਰਿਆ ਹੱਥ ਰੱਖੀਂ ਮਾਲਕਾ। ਦੁਆਵਾਂ ਦੇਣ ਵਾਸਤੇ ਤਹਿ ਦਿਲੋਂ ਸ਼ੁਕਰਾਨਾ।

ਦਿਲਕਸ਼ ਅੰਦਾਜ਼ ਹੈ ਆਸਮਾਨ ਜਿੱਡੀ ਪਰਵਾਜ਼ ਹੈ।ਜ਼ਿੰਦਗੀ ਖ਼ੂਬਸੂਰਤ ਹੈ ਪਰਵਦਗਾਰ ਦਾ ਲਿਹਾਜ਼ ਹੈ।
22/01/2024

ਦਿਲਕਸ਼ ਅੰਦਾਜ਼ ਹੈ ਆਸਮਾਨ ਜਿੱਡੀ ਪਰਵਾਜ਼ ਹੈ।
ਜ਼ਿੰਦਗੀ ਖ਼ੂਬਸੂਰਤ ਹੈ ਪਰਵਦਗਾਰ ਦਾ ਲਿਹਾਜ਼ ਹੈ।

10/11/2023

ਮਾਂ ਪਿਓ ਨਾਲ ਤੁਹਾਡਾ ਸਲੂਕ ਅਜਿਹੀ ਇੱਕ ਕਹਾਣੀ ਹੈ ਜੋ ਲਿਖਦੇ ਤੁਸੀ ਆਪ ਤੇ ਪੜ੍ਹ ਕੇ ਤੁਹਾਡੇ ਬੱਚੇ ਸਣਾਉਂਦੇ ਨੇ।

09/11/2023

ਪੰਜਾਬ ਵਿੱਚ ਪੰਜਾਬੀ ਨਾ ਪੜ੍ਹਾਉਣ ਵਾਲ਼ੇ 🏫🏫 ਸਕੂਲ ਬੈਨ ਹੋਣੇ ਚਾਹੀਦੇ ਹਨ।
ਕੀ ਵਿਚਾਰ ਐ ਜੀ।

02/11/2023

ਜਿੰਦਗੀ ਦੇ ਸਫ਼ਰ ਚ ਸਬਰ ਹੋਣਾ ਚਾਹੀਦਾ ਮਾਲਕ ਕਦੇ ਕਿਸੇ ਨੂੰ ਭੁੱਖਾ ਨਹੀਂ ਰੱਖਦਾ।

Address

Chandigarh

Website

Alerts

Be the first to know and let us send you an email when Diljit Thind posts news and promotions. Your email address will not be used for any other purpose, and you can unsubscribe at any time.

Share