Sadh Saran

Sadh Saran ਗੁਰੂ ਨਾਨਕ ਦੇਵ ਜੀ ਕੀ ਪਹਿਲੀ ਉਦਾਸੀ ਕੀ ਯਾਤਰਾ।

28/01/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🪯

ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਲਗਭਗ
੧੫੦੪–੧੫੦੫ ਈਸਵੀ ਵਿੱਚ ਖਾਸੀ ਪਹਾੜੀਆਂ ਦੀ ਯਾਤਰਾ ਕੀਤੀ।
ਉਸ ਸਮੇਂ ਸ਼ਿਲਾਂਗ ਸ਼ਹਿਰ ਮੌਜੂਦ ਨਹੀਂ ਸੀ। (ਅੰਗਰੇਜ਼ਾਂ ਨੇ 1878 ਵਿੱਚ ਸ਼ਿਲਾਂਗ ਨੂੰ ਖੋਜਿਆ ਜਿਸਨੂੰ ਖਾਸੀ ਪਹਾੜੀਆਂ ਦੇ ਇਲਾਕੇ ਦਾ ਹਿੱਸਾ ਹੈ।)

ਧੰਨ ਗੁਰੂ ਨਾਨਕ ਦੇਵ ਜੀ

Guru Nanak Dev Ji, during his First Udasi, traveled to the Khasi Hills around 1504–1505 CE.
At that time, Shillong city did not exist.
(Shillong was established by the British in 1878 as part of the Khasi Hills region.)

Dhan Guru Nanak Dev Ji

ਗੁਰੂ ਨਾਨਕ ਦੇਵ ਜੀ ਕੀ ਪਹਿਲੀ ਉਦਾਸੀ ਦੀ ਯਾਤਰਾ ਤੇ ਇੱਕਲੇ ਹੀ ਚੱਲ ਰਹੇ ਪ੍ਰਭਜੋਤ ਸਿੰਘ ਨਾਲ ਪਹਿਲੀ ਮੁਲਾਕਾਤ ਹੋਈ, ਬਹੁਤ ਹੀ ਬਾ-ਕਮਾਲ ਇਨਸਾਨ ਹਨ।
ਉਹਨਾਂ ਦੇ ਸਫਰ ਵਿੱਚ ਸਾਥ ਦੇਣ ਲਈ ਗੁਰੂ ਪਾਤਸ਼ਾਹ ਨੀ ਵਿੱਧ ਬਣਾਈ ਹੈ।
ਇਸ ਚੈਨਲ ਰਾਹੀਂ ਮੈਂ ਆਪ ਨੂੰ ਵੀਰ ਬਾਰੇ ਤੇ ਗੁਰੂਘਰ ਦੇ ਇਤਿਹਾਸ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🪯

Address

Chandigarh

Website

Alerts

Be the first to know and let us send you an email when Sadh Saran posts news and promotions. Your email address will not be used for any other purpose, and you can unsubscribe at any time.

Share