Manpreet Kaur Sandhu

Manpreet Kaur Sandhu �Dhan Guru Nanak �

Happiness ��
Jind Jaan - Gurshabad Sandhu �
Life Line-Guri Sandhu �

10/09/2025

ਲਫ਼ਜ਼ ਕਦੇ ਵੀ ਖ਼ਤਮ ਨਹੀ ਹੁੰਦੇ..!! 🗣️🫢
ਪਰ ਬੋਲਣ ਦੀ ਖੁਆਇਸ਼ ਖ਼ਤਮ ਹੋ ਜਾਂਦੀ 🤐

10/09/2025

ਸੋਹਣੇ ਦੇਖਕੇ ਪਿਆਰ ਨਹੀਂ ਹੁੰਦਾ,ਜਿਹਦੇ ਨਾਲ ਪਿਆਰ ਹੁੰਦਾ
ਉਹ ਆਪ ਹੀ ਸੋਹਣਾ ਲੱਗਣ ਲੱਗ ਜਾਂਦਾ|❤️🧿

💑

04/09/2025
02/09/2025

ਜਿਹੜੇ ਵੀਰ ਭੈਣ ਉੱਠ ਗਏ ਆਪਣੇ ਪੰਜਾਬ ਲਈ ਵਾਹਿਗੁਰੂ ਜ਼ਰੂਰ ਲਿਖੋ ਜੀ 🙏

01/09/2025

ਸਾਰੇ ਵੀਰ ਸਰਬੱਤ ਦੇ ਭਲੇ ਲਈ
ਵਾਹਿਗੁਰੂ ਜੀ ਜਰੂਰ ਲਿਖੋ
ਧੰਨਵਾਦ ਜੀ!

31/08/2025

ਸਵੇਰ ਦਾ ਵੇਲਾ ਹੈ ਜੀ ਵਾਹਿਗੁਰੂ ਲਿਖਕੇ ਹਾਜ਼ਰੀ ਜ਼ਰੂਰ
ਲਵਾਉ ਜੀ 🙏

28/08/2025

ਫੈਕਟਰੀ ਵਿਚ ਕਦੀ ਛੁੱਟੀ ਨਾ ਮਾਰਨ ਵਾਲਾ ਇਕ ਇਮਾਨਦਾਰ ਬੰਦਾ ਇੱਕ ਦਿਨ ਅਚਾਨਕ ਕੰਮ ਤੋਂ ਗੈਰਹਾਜਰ ਹੋ ਗਿਆ !
ਮਾਲਕ ਨੂੰ ਫਿਕਰ ਹੋਈ..ਉਸਨੇ ਇਹ ਸੋਚ ਤਨਖਾਹ ਵਧਾ ਦਿੱਤੀ ਕੇ ਸ਼ਾਇਦ ਵਧੇ ਹੋਏ ਪੈਸੇ ਦੇਖ ਅੱਗੋਂ ਛੁੱਟੀ ਨਹੀਂ ਮਾਰੇਗਾ !
ਉਸਨੇ ਵਧੀ ਹੋਈ ਤਨਖਾਹ ਵਾਲਾ ਲਫਾਫਾ ਚੁੱਪ-ਚਾਪ ਫੜ ਲਿਆ ਤੇ ਚਲਾ ਗਿਆ !
ਕੁਝ ਮਹੀਨਿਆਂ ਮਗਰੋਂ ਫੇਰ ਛੁੱਟੀ ਮਾਰ ਲਈ!
ਇਸ ਵਾਰ ਨਾਰਾਜ਼ ਮਾਲਕ ਨੇ ਪਿਛਲੀ ਵਾਰ ਵਧਾਈ ਹੋਈ ਤਨਖਾਹ ਇਹ ਸੋਚਕੇ ਘਟਾ ਦਿੱਤੀ ਕੇ ਬੜਾ ਇਹਸਾਨ-ਫਰਾਮੋਸ਼ ਬੰਦਾ ਏ..ਮੇਰੇ ਪਿਛਲੀ ਵਧਾਈ ਹੋਈ ਦੀ ਇਸਨੇ ਕਦਰ ਹੀ ਨਹੀਂ ਪਾਈ!
ਇਸ ਵਾਰ ਵੀ ਉਹ ਕੁਝ ਨਾ ਬੋਲਿਆ ਤੇ ਘਟੀ ਤਨਖਾਹ ਵਾਲਾ ਲਫਾਫਾ ਫੜ ਚੁੱਪ-ਚਾਪ ਤੁਰ ਪਿਆ!
ਇਸ ਵਾਰ ਹੈਰਾਨ ਪ੍ਰੇਸ਼ਾਂਨ ਮਾਲਕ ਨੇ ਪਿੱਛੋਂ ਵਾਜ ਮਾਰ ਰੋਕ ਲਿਆ ਤੇ ਪੁੱਛਣ ਲੱਗਾ
"ਭਾਈ ਨਾ ਤੇ ਤੂੰ ਪਿਛਲੀ ਵਧੀ ਤੇ ਕੁਝ ਬੋਲਿਆ ਸੀ ਤੇ ਨਾ ਹੁਣ ਘਟੀ ਤੇ.ਆਖਿਰ ਇਹ ਚੱਕਰ ਹੈ ਕੀ?
ਆਖਣ ਲੱਗਾ ਕੇ ਜਦੋਂ ਪਿਛਲੀ ਵਾਰ ਮੇਰੀ ਤਨਖਾਹ ਵਧੀ ਸੀ ਓਦੋਂ ਮੇਰੇ ਘਰੇ ਪੁੱਤਰ ਪੈਦਾ ਹੋਇਆ ਤੇ ਮੈਂ ਵਧੀ ਹੋਈ ਦੇਖ ਸੋਚਿਆ ਕੇ ਸ਼ਾਇਦ ਜਿਊਣ ਜੋਗਾ ਆਪਣੇ ਹਿੱਸੇ ਦਾ ਆਪਣੇ ਨਾਲ ਹੀ ਲੈ ਆਇਆ ਤੇ ਹੁਣ ਜਦੋਂ ਮਾਂ ਪੂਰੀ ਹੋਣ ਤੇ ਮਾਰੀ ਛੁੱਟੀ ਕਰਕੇ ਤਨਖਾਹ ਘਟ ਗਈ ਤਾਂ ਸੋਚਿਆ ਕੇ ਸ਼ਾਇਦ ਕਰਮਾਂ ਵਾਲੀ ਆਪਣੇ ਹਿੱਸੇ ਦਾ ਆਪਣੇ ਨਾਲ ਹੀ ਲੈ ਗਈ ਹੋਣੀ ਏ !
ਜਦੋਂ ਮੇਰੇ ਜੀਆਂ ਦਾ ਹਿਸਾਬ ਕਿਤਾਬ ਉਹ ਉੱਪਰ ਬੈਠਾ ਮਾਲਕ ਖੁਦ ਰੱਖ ਰਿਹਾ ਹੈ ਤਾਂ ਮੈਨੂੰ ਘਟੀ ਵਧੀ ਤੇ ਪ੍ਰੇਸ਼ਾਨ ਜਾਂ ਖੁਸ਼ ਹੋਣ ਹੋਣ ਦੀ ਕੀ ਲੋੜ
ਸੋ ਦੋਸਤੋਂ ਅਗਰ ਇਹ ਸੋਚ ਨੂੰ ਅਪਣਾ ਲਿਆ ਜਾਵੇ ਕੇ.." ਜਿੰਦਗੀ ਵਿਚ ਜੋ ਕਮਾਇਆ ਉਹ ਸੱਚੇ "ਰੱਬ" ਦੀ ਮੇਹਰਬਾਨੀ ਸੀ ਤੇ ਜੋ ਗੁਆਇਆ ਉਸ ਵਿਚ ਵੀ ਸ਼ਾਇਦ ਉਸਨੇ ਕੋਈ ਭਲਾਈ ਹੀ ਸੋਚੀ ਹੋਵੇਗੀ ਤਾਂ ਇਸ ਨਿੱਕੀ ਜਿਹੀ ਜਿੰਦਗੀ ਵਿਚ ਬਿਨਾ ਮਤਲਬ ਦੇ ਆਪੇ-ਸਹੇੜੇ ਕਈ ਮਸਲੇ ਤੇ ਟੇਂਸ਼ਨਾਂ ਆਪਣੇ ਆਪ ਹੀ ਮੁੱਕ ਜਾਣ!

ਵਧੀਆ ਲਗੀ ਲਾਈਕ ਜਰੂਰ ਕਰਿਓ ਜੀ

27/08/2025

ਸਵੇਰ ਦਾ ਵੇਲਾ ਹੈ ਜੀ
ਲਿਖੋ ਵਾਹਿਗੁਰੂ ਜੀ🙏

27/08/2025

ਉਂਜ ਤਾਂ ਮੈਂ ਖੁਸ਼ ਹੀ ਰਹਿੰਦੀ

ਬੱਸ ਜੇ ਤੇਰੀ ਯਾਦ ਨਾ ਆਵੇ

ਸੁੱਖ ਨਾਲ ਯਾਦ ਤੇਰੀ ਕਦੇ ਭੁੱਲਦੀ ਹੀ ਨਹੀਂ …

ਹਲੇ ਵੀ ਮੌਕਾ ਸੰਭਲ ਜਾਓ ਪੰਜਾਬੀਓ 🙏
25/08/2025

ਹਲੇ ਵੀ ਮੌਕਾ ਸੰਭਲ ਜਾਓ ਪੰਜਾਬੀਓ 🙏

24/08/2025

ਜੋ ਵੀ ਆਨਲਾਈਨ ਹੈ
ਵਾਹਿਗੁਰੂ ਜੀ
ਲਿੱਖ ਕੇ ਹਾਜ਼ਰੀ ਲਵਾਓ 🙏

Address

Malout Bus Stand

Alerts

Be the first to know and let us send you an email when Manpreet Kaur Sandhu posts news and promotions. Your email address will not be used for any other purpose, and you can unsubscribe at any time.

  • Want your business to be the top-listed Media Company in Malout Bus Stand?

Share

Category