25/10/2025
ਰਾਜਪੁਰਾ ਦੇ ਨੀਲਮ ਹਸਪਤਾਲ ਨੇ ਰਚੀਆ ਇਤਿਹਾਸ,SDM ਰਾਜਪੁਰਾ ਨੇ ਸਲਾਮੀ ਦੇ ਕੇ ਮ੍ਰਿਤਕ ਔਰਤ ਦੇ ਸਰੀਰ ਨੂੰ ਦਿੱਤਾ ਸਨਮਾਨ
👇👇
ਇੱਕ 68 ਸਾਲਾ 'ਮਾਂ'! - ਜਾਂਦੇ-ਜਾਂਦੇ ਵੀ ਇੱਕ ਜ਼ਿੰਦਗੀ ਨੂੰ ਦੇ ਗਈ 'ਨਵਾਂ ਜੀਵਨ'।
👇👇
-ਮ੍ਰਿਤਕ ਔਰਤ ਨੂੰ ਗਾਰਡ ਆਫ਼ ਆਨਰ, ਸਨਮਾਨ ਨਾਲ ਦਿੱਤੀ ਵਿਦਾਇਗੀ
👇👇
ਪੁੱਤ ਨੇ ਕਿਹਾ: "ਮਾਣ ਹੈ ਮੈਂਨੂੰ ਮੇਰੀ ਮਾਂ 'ਤੇ!"- ਭਾਵੁਕ ਹੋਏ ਪਰਿਵਾਰ ਨੇ ਮਾਨਵਤਾ ਲਈ ਲਿਆ ਵੱਡਾ ਫੈਸਲਾ