Punjabi Lok Awaz ਪੰਜਾਬੀ ਲੋਕ ਅਵਾਜ

  • Home
  • India
  • Delhi
  • Punjabi Lok Awaz ਪੰਜਾਬੀ ਲੋਕ ਅਵਾਜ

Punjabi Lok Awaz ਪੰਜਾਬੀ ਲੋਕ ਅਵਾਜ Singh saab

10/08/2025
29/05/2025

ਰੱਬਾ ਆ ਕੀ ਹੋਇਆ
38/4

18/02/2025

ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਚੜ ਕੇ ਹਿੱਸਾ ਲਵੋ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੀ 19 ਫਰਵਰੀ ਨੂੰ ਸਿੱਖ ਕੌਮ ਦੀ ਚੜਦੀ ਕਲਾ ਤੇ ਬਿਹਤਰੀ ਲਈ ਆਲ ਇੰਡੀਆ ਪੰਥਕ ਕਨਵੈਂਸ਼ਨ ਕੀਤੀ ਜਾ ਰਹੀ ਹੈ।

08/02/2025

ਦਿੱਲੀ ਵਾਲਿਆਂ ਨੇ ਕਰਤਾ ਝਾੜੂ ਦਾ ਤੀਲਾ ਤੀਲਾ

ਡੱਲੇਵਾਲ ਸਾਹਬ ਉਲਟੀਆਂ ਤੋ ਬਾਅਦ ਹੋਏ ਬੇਹੋਸ਼।  ਵਾਹਿਗੁਰੂ 🙏
19/12/2024

ਡੱਲੇਵਾਲ ਸਾਹਬ ਉਲਟੀਆਂ ਤੋ ਬਾਅਦ ਹੋਏ ਬੇਹੋਸ਼। ਵਾਹਿਗੁਰੂ 🙏

Admissions open at Guru HARKRISHAN PUBLIC SCHOOL DHAKKA DHEERPUR  Nirankari colony. HIGHLIGHTS1) Students are undercare ...
18/12/2024

Admissions open at
Guru HARKRISHAN PUBLIC SCHOOL DHAKKA DHEERPUR Nirankari colony.
HIGHLIGHTS
1) Students are undercare of well trained and sufficiently experienced teachers.
2) competitive fee structure.
3) After class 8th seat for student is secured for direct admission at NANAK PIAO BRANCH.
4) Airconditoned PRENURSERY & NURSERY classes with smartboards.
5) Outdoor activities, picnics, study tours, religious activities and many more for overall development of our LITTLE HARKRISHIANS.

04/12/2024

ਹਜ਼ੂਰ ਸਾਹਿਬ ਨਦੇੜ ਗੁਰਦੁਆਰਾ ਸਾਹਿਬ ਵਿਖੇ ਚਿੱਟਾ ਵੇਚਦੇ ਫੜੇ ਗਏ। ਸੰਗਤਾਂ ਨੇ ਕੀਤਾ ਚਿੱਟੇ ਦੇ ਵਪਾਰੀਆਂ ਦਾ ਮੂੰਹ ਕਾਲਾ।

01/12/2024

ਖਾਨ ਸਰ ਦੀ ਗੱਲ ਜਰੂਰ ਸੁਣਨੀ ਚਾਹੀਦੀ ਹੈ ਤੇ ਅੰਧ ਭਗਤਾਂ ਨੂੰ ਗੌਰ ਵੀ ਕਰਨਾ ਚਾਹੀਦਾ। ਜਿਨਾਂ ਨੂੰ ਇਸ ਪੋਲੀਟਿਕਸ ਦਾ ਪਤਾ ਉਹ ਸ਼ੇਅਰ ਜਰੂਰ ਕਰਨਾ।

27/11/2024

ਦਰਬਾਰ ਸਾਹਿਬ ਦੇ ਅੰਦਰੋ ਜਿਹੜੀ ਆਵਾਜ਼ ਤੋਂ ਸੁਣੀਂ ਏ ਓ ਤੇਰੇ ਟਾਈਮ ਖਤਮ ਹੋਣ ਦੀ ਹੈ। Share ਜਰੂਰ ਕਰਿਓ comment box ਵਿਚ ਹਾਜਰੀ ਜਰੂਰ ਲਗਵਾਓ।

12/11/2024

ਹਰਭਜਨ ਮਾਨ ਗੁਰਪ੍ਰੀਤ ਘੁੱਗੀ ਅਤੇ ਨਵਜੋਤ ਸਿੰਘ ਸਿੱਧੂ ਦੀ ਫਿਲਮ ਚ ਬਹੁਤ ਸੋਹਣਾ ਮੈਸੇਜ।

08/11/2024

ਭਾਰਤ ਮਾਲਾ ਪ੍ਰੋਜੈਕਟ ਨੂੰ ਲੈਕੇ ਕਿਸਾਨਾਂ ਨੂੰ ਮਿਲੀ ਵੱਡੀ ਰਾਹਤ ਕਰੋੜਾਂ ਦਾ ਖੜਾ ਸੀ ਮੁਆਵਜਾ ਸੁਪਰੀਮ ਕੋਰਟ ਨੇ ਫੜ੍ਹੀ ਬਾਂਹ।

08/11/2024

ਕਨੇਡਾ ਚ ਰਹਿੰਦੇ ਸਿੱਖਾਂ ਬਾਰੇ ਇਹ ਸ਼ਖਸ ਕੀ ਬੋਲ ਰਿਹਾ ਹੈ ਗੌਰ ਨਾਲ ਸੁਣੋ ਤੇ ਕਮੈਂਟਸ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ।

Address

Aruna Nagar Civil Lines
Delhi
110054

Alerts

Be the first to know and let us send you an email when Punjabi Lok Awaz ਪੰਜਾਬੀ ਲੋਕ ਅਵਾਜ posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Lok Awaz ਪੰਜਾਬੀ ਲੋਕ ਅਵਾਜ:

Share

Category