17/07/2025
ਘਰੋਂ ਬੈਠੇ Bank Account ਖੋਲ੍ਹੋ – ਬਿਨਾ ਪੈਸੇ, ਬਿਨਾ ਚੱਕਰ!
📝 Description
ਹੁਣ ਬੈਂਕ ਦੀ ਲਾਈਨ ਵਿੱਚ ਖੜ੍ਹਣ ਦੀ ਲੋੜ ਨਹੀਂ!
IPPB – India Post Payments Bank ਲੈ ਕੇ ਆਇਆ ਏ ਮੋਬਾਈਲ ਰਾਹੀਂ ਖਾਤਾ ਖੋਲ੍ਹਣ ਦੀ ਸਰਲ ਤੇ ਫਰੀ ਸੇਵਾ।
👉 ਸਿਰਫ ਆਧਾਰ ਤੇ ਲਿੰਕਡ ਮੋਬਾਈਲ ਨਾਲ
👉 ਘਰੋਂ ਬੈਠੇ ਖਾਤਾ ਖੋਲ੍ਹੋ
👉 ਕੋਈ ਮਿਨੀਮਮ ਬੈਲੈਂਸ ਨਹੀਂ
👉 ਸਰਕਾਰੀ ਯੋਜਨਾਵਾਂ ਦੇ ਪੈਸੇ Direct ਖਾਤੇ ਵਿੱਚ
👉 Recharge, Bill Payment, UPI ਤੇ ਹੋਰ ਸਭ ਕੁਝ ਇੱਕ App ਵਿੱਚ
📲 Google Play Store ਤੋਂ Download ਕਰੋ – IPPB Mobile Banking App
👉 ਜੇ ਤੁਹਾਨੂੰ ਵੀ ਖੋਲ੍ਹਣਾ ਏ ਖਾਤਾ – Comment ਕਰੋ ‘Account’
👉 ਜਾਂ DM ਕਰੋ "IPPB OPEN" – ਅਸੀਂ ਤੁਹਾਡੀ ਮਦਦ ਕਰਾਂਗੇ Live!
ਹੁਣ ਘਰ ਬਣੇਗਾ ਤੁਹਾਡਾ ਬੈਂਕ।
ਸੇਵਾ ਆਮ ਨਹੀਂ – ਜ਼ਿੰਦੇਗੀ ਬਦਲਣ ਵਾਲੀ ਏ। 🙏
🔍 Keywords
ippb account opening
ippb mobile account
india post payments bank
ippb app tutorial
ippb mobile banking
zero balance account
aadhaar se bank khata
mobile se khata kaise kholein
ippb account kaise kholen
punjab ippb account
ippb customer service
ghar baithe bank account
online bank account opening india
IPPB Agent banaun da tareeka
📢 Hashtags
Mr.Gurdas Mera Punjab News18 India Sidhu Moose Wala Bhagwant Mann Bharat Samachar TV Punjabi Telivison