Rooh Punjabi

Rooh Punjabi ਮੇਰੀ ਫੈਮਿਲੀ ਦੇ ਮੈਂਬਰ ਬਣਨ ਲਈ ਫੌਲੋ ਕਰੋ।

03/01/2026

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ 🙏

03/01/2026

ਦਿਲ ਖੁਸ਼ ਕਰਤਾ ਇਸ ਵੀਡਿਓ ਨੇ ☺️♥️

ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਸਮਾਗਮ 'ਤੇ ਪਹੁੰਚੇ CM ਭਗਵੰਤ ਮਾਨ ਤੇ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਨਵ ਵਿਆਹੇ ਜੋੜੇ ਨੂੰ ਦਿੱਤੀਆਂ ਵਧਾਈਆ...
03/01/2026

ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਸਮਾਗਮ 'ਤੇ ਪਹੁੰਚੇ CM ਭਗਵੰਤ ਮਾਨ ਤੇ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਨਵ ਵਿਆਹੇ ਜੋੜੇ ਨੂੰ ਦਿੱਤੀਆਂ ਵਧਾਈਆਂ

03/01/2026

10 ਮਿੰਟ ਦਾ ਸਮਾਂ ਕਾਡ ਕੇ ਵਾਹਿਗੁਰੂ ਲਿਖ ਕੇ ਗੁਰੂ ਚਰਨਾਂ ਵਿਚ ਹਾਜ਼ਰੀ ਲਾਓ ਜੀ 🙏🌺🌹

ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

03/01/2026

ਆ ਦੇਖੋ ਵੀਰ ਨੇ ਕੀ ਕਹਿ ਦਿੱਤਾ☺️

03/01/2026

ਪੰਜਾਬ ਚ ਕ੍ਰਿਸ਼ਚੀਅਨ ਜਲੂਸ ਵੇਲੇ ਸਿੱਖ ਬੰਦਾ "ਹਲਲੂਯਾਹ" ਦੇ ਨਾਰੇ ਲੈਂਦੇ ਹੋਏ 🥺😔

ਅਮਰੀਕਾ ਰਹਿੰਦੀ ਸੰਗਰੂਰ ਦੀ ਖੁਸ਼ਦੀਪ ਕੌਰ ਨੇ ਕਾਲੇ ਨਾਲ ਵਿਆਹ ਕਰਾ ਲਿਆ ਹੈ। ਵਿਆਹ ਤੋ ਬਾਅਦ ਖੁਸ਼ਦੀਪ ਨੇ ਕਿਹਾ ਕਾਲੇ ਬਹੁਤ ਕਿਊਟ ਲਗਦੇ ਸੀ ਉਸਨ...
03/01/2026

ਅਮਰੀਕਾ ਰਹਿੰਦੀ ਸੰਗਰੂਰ ਦੀ ਖੁਸ਼ਦੀਪ ਕੌਰ ਨੇ ਕਾਲੇ ਨਾਲ ਵਿਆਹ ਕਰਾ ਲਿਆ ਹੈ। ਵਿਆਹ ਤੋ ਬਾਅਦ ਖੁਸ਼ਦੀਪ ਨੇ ਕਿਹਾ ਕਾਲੇ ਬਹੁਤ ਕਿਊਟ ਲਗਦੇ ਸੀ ਉਸਨੂੰ। ਕਾਲੇ ਬਹੁਤ ਚੰਗੇ ਹਨ ਇਹ ਐਨਾ ਖਿਆਲ ਰੱਖਦੇ ਹਨ ਕੇ ਮੈਨੂੰ ਕਦੇ ਮਾ ਬਾਪ ਦੀ ਪਰਿਵਾਰ ਦੀ ਯਾਦ ਨੀ ਆਈ। ਖੁਸ਼ਦੀਪ ਕਹਿੰਦੀ ਓਹ ਪੰਜਾਬ ਚ ਹੁੰਦੀ ਤਾਂ ਕਾਲੇ ਨਾਲ ਵਿਆਹ ਕਿੱਥੇ ਹੋਣਾ ਸੀ ਇਡੀ ਵੱਡੀ ਖੁਸ਼ੀ ਹਾਸਲ ਹੀ ਨਹੀਂ ਹੋਣੀ ਸੀ। ਓਹਨਾ ਕਿਹਾ ਪੰਜਾਬ ਦੇ ਮੁੰਡਿਆਂ ਦੀ ਸੋਚ ਬਹੁਤ ਛੋਟੀ ਹੈ ਜਦੋਂਕਿ ਕਾਲਿਆਂ ਦੀ ਸੋਚ ਦਾ ਕੋਈ ਮੁਕਾਬਲਾ ਹੀ ਨਹੀਂ। ਕਰੋ ਗੱਲ।

03/01/2026

ਘਰ ਛੱਡਣੇ ਸੌਖੇ ਨਹੀਂ ਹੁੰਦੇ 😭

🙏 ਸਵਾਲ ਨੰਬਰ 44
03/01/2026

🙏 ਸਵਾਲ ਨੰਬਰ 44

03/01/2026

ਬੱਚਿਆਂ ਚ ਗੁਰੂ ਸਾਹਿਬ ਲਈ ਭਾਵਨਾ ♥️

ਫਰੀਦਕੋਟ ਸੁੱਖਣ ਵਾਲੇ ਕੇਸ ਕ/ਤਲ ਕੇਸ ਦੇ ਵਿੱਚ ਨਵਾਂ ਮੋੜ ਆ ਗਿਆ ਜੀ ਇਹ ਲੜਕੀ ਜਿਹੜੇ ਬਾਬੇ ਦੇ ਕੋਲ ਜਾਂਦੀ ਸੀ ਪੁਲਿਸ ਵਾਲੇ ਉਸ ਬਾਬੇ ਨੂੰ ਚੁੱਕ...
03/01/2026

ਫਰੀਦਕੋਟ ਸੁੱਖਣ ਵਾਲੇ ਕੇਸ ਕ/ਤਲ ਕੇਸ ਦੇ ਵਿੱਚ ਨਵਾਂ ਮੋੜ ਆ ਗਿਆ ਜੀ ਇਹ ਲੜਕੀ ਜਿਹੜੇ ਬਾਬੇ ਦੇ ਕੋਲ ਜਾਂਦੀ ਸੀ ਪੁਲਿਸ ਵਾਲੇ ਉਸ ਬਾਬੇ ਨੂੰ ਚੁੱਕਣਗੇ ਸੁੱਖਣ ਵਾਲੇ ਜਿਹੜੇ ਔਰਤ ਘਰੇ ਕੰਮ ਕਰਦੀ ਸੀ ਨਾ ਉਹ ਆਉਂਦੀ ਵੀ ਲੜਕੀ ਜੀ ਤੋਂ ਬਿਨਾਂ ਕਿਸੇ ਨੂੰ ਬੋਲਦੀ ਨਹੀਂ ਸੀ ਪਰ ਪਤਾ ਨਹੀਂ ਉਸ ਲੜਕੇ ਨੇ ਇਹਨੂੰ ਕੀ ਕੀਤਾ ਬੀ ਜਿਹੜੀ ਇਹ ਲੜਕੀ ਉਹਦੇ ਵਿੱਚ ਇਸ਼ਕ ਦੇ ਵਿੱਚ ਇਨੀ ਅੰਨੀ ਹੋ ਗਈ ਸਮਝ ਚੋਂ ਗੱਲ ਬਾਤ ਹ। ਤਾਂ ਹੁਣ ਪੰਜਾਬ ਪੁਲਿਸ ਨੇ ਨਵੀਂ ਕਾਰਵਾਈ ਕਰਦਿਆਂ ਹੋਇਆ ਕਿਹਾ ਵੀ ਉਹ ਬਾਬਾ ਵੀ ਜਿਹੜਾ ਸੀ ਚੁੱਕਿਆ ਜਾਏਗਾ ਅਜੇ ਹੋਰ ਬੜੀਆਂ ਪਰਦਾ ਖੁੱਲਣਗੀਆਂ 🙏🏻🙏🏻

03/01/2026

ਵਾਹਿਗੁਰੂ ਜੀ ਮਿਹਰ ਕਰੀਂ ਸਾਰਿਆਂ ਤੇ 🙏

Address

Delhi

Website

Alerts

Be the first to know and let us send you an email when Rooh Punjabi posts news and promotions. Your email address will not be used for any other purpose, and you can unsubscribe at any time.

Contact The Business

Send a message to Rooh Punjabi:

Share