
07/10/2025
ਕੋਈ ਵੀ ਤੁਹਾਨੂੰ ਤੁਹਾਡੇ ਨਾਲੋਂ ਵੱਧ ਕੇ ਮੁਹੱਬਤ ਨਹੀਂ ਕਰ ਸਕਦਾ
ਆਪਣੇ ਆਪ ਨੂੰ ਸਮਾਂ ਦੇਣਾ ਉਨਾ ਹੀ ਜਰੂਰੀ ਹੈ ਜਿੰਨਾ ਕਿ ਅਸੀਂ ਦੂਜਾ ਨਾਲ ਸਮਾਂ ਬਿਤਾਉਣਾ ਜਰੂਰੀ ਸਮਝਦੇ ਹਾਂ। ਸਾਰੇ ਦਿਨ ਦੇ ਵਿੱਚੋਂ ਇੱਕ ਘੰਟਾ ਆਪਣੇ ਆਪ ਲਈ ਕੱਢਣਾ ਬਹੁਤ ਜਰੂਰੀ ਹੈ।
ਮੈਂ ਹਮੇਸ਼ਾ ਇਹੀ ਕਹਿੰਦਾ ਹੁੰਦਾ ਆ ਕਿ ਇਨਸਾਨ ਨੇ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਜਾਣਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ, ਸੋ ਜਿੰਨਾ ਹੋ ਸਕਦਾ ਨਿਮਰਤਾ ਦੇ ਨਾਲ ਰਹੋ ਕਿਸੇ ਦਾ ਵੀ ਦਿਲ ਨਾ ਦੁਖਾਊ ਅਤੇ ਆਪਣੇ ਆਪ ਨੂੰ ਮੁਹੱਬਤ ਕਰੋ।
ਅੱਜ ਦੀ ਸਵੇਰ ਮੁਬਾਰਕ ਤੁਹਾਡਾ ਸਾਰਾ ਦਿਨ ਤੰਦਰੁਸਤੀ ਭਰਿਆ ਹੋਵੇ
ਵੱਲੋਂ:-
Jagdev Noharwala