Digital Press Of India - DPI

Digital Press Of India - DPI Official page of Digital Press Of India(DPI), Asia's Most Trusted News Agency Since 1981.

31/01/2026

ਅੰਮ੍ਰਿਤਸਰ ਕਚਹਿਰੀ ਚੌਕ ‘ਤੇ ਦਿਨ ਦਿਹਾੜੇ ਹੜਕੰਪ, ਨੌਜਵਾਨ ਨੇ ਪੁਲ ਤੋਂ ਮਾਰੀ ਛਾਲ

27/01/2026

The Scope: Over 800,000 employees and officers from nine major unions (under the UFBU umbrella) are participating.
​Affected Institutions: Branch services at SBI, PNB, Bank of Baroda, and Canara Bank are significantly impacted.
​The Private Exception: Large private lenders like HDFC, ICICI, and Axis Bank are operating normally, as their staff are generally not part of the UFBU.

25/01/2026

नाभा में हेड कांस्टेबल अमनदीप सिंह की बेरहमी से हत्या, भाई गंभीर रूप से घायल

25/01/2026

National Unity and Fitness Message Echoes from Attari-Wagha Border During ‘Sunday on Cycle’ Event

25/01/2026

Harsimrat Kaur Badal Accuses AAP of "Governance by Advertisement"

23/01/2026

“Congress Will Gherao From Vidhan Sabha to Lok Sabha Over MGNREGA, Demands Strict Law on Sacrilege: Sukhjinder Randhawa ”

22/01/2026

ਪੁਲਿਸ–ਬਦਮਾਸ਼ ਮੁਕਾਬਲਾ, ਕਪੂਰਥਲਾ ਕਤਲ ਕੇਸ ਦਾ ਲੁੜਿੰਦਾ ਆਰੋਪੀ ਜ਼ਖਮੀ

22/01/2026

ਟਿਮੋਵਾਲ ਨਜ਼ਦੀਕ ਪੁਲਿਸ–ਬਦਮਾਸ਼ ਮੁਕਾਬਲਾ, ਕਪੂਰਥਲਾ ਕਤਲ ਕੇਸ ਦਾ ਲੁੜਿੰਦਾ ਆਰੋਪੀ ਜ਼ਖਮੀ
ਆਪ੍ਰੇਸ਼ਨ ਪਰਹਾਰ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਜਸਪਾਲ ਉਰਫ ਭੱਟੀ ਐਨਕਾਊਂਟਰ ਤੋਂ ਬਾਅਦ ਕਾਬੂ
ਪੁਲਿਸ ‘ਤੇ ਫਾਇਰਿੰਗ ਕਰਨ ਵਾਲਾ ਕਤਲ ਕੇਸ ਦਾ ਮੁਲਜ਼ਮ ਜਵਾਬੀ ਕਾਰਵਾਈ ਵਿੱਚ ਗੋਲੀ ਲੱਗਣ ਨਾਲ ਜ਼ਖਮੀ
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਾਰਵਾਈ ਦੌਰਾਨ ਟਿਮੋਵਾਲ ਨਜ਼ਦੀਕ ਇਲਾਕੇ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੁਕਾਬਲੇ ਦੌਰਾਨ ਕਪੂਰਥਲਾ ਕਤਲ ਕੇਸ ਦਾ ਲੰਮੇ ਸਮੇਂ ਤੋਂ ਲੁੜਿੰਦਾ ਆਰੋਪੀ ਜਸਪਾਲ ਉਰਫ ਭੱਟੀ ਜ਼ਖਮੀ ਹੋ ਗਿਆ। ਇਸ ਸਬੰਧੀ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਪਾਲ ਉਰਫ ਭੱਟੀ, ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ, ਨੇ ਲਗਭਗ ਇੱਕ ਸਾਲ ਪਹਿਲਾਂ ਕਪੂਰਥਲਾ ਇਲਾਕੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ ਤੋਂ ਬਾਅਦੋਂ ਹੀ ਉਹ ਪੁਲਿਸ ਨੂੰ ਲਗਾਤਾਰ ਚਕਮਾ ਦੇ ਰਿਹਾ ਸੀ ਅਤੇ ਇੱਕ ਸਾਲ ਤੋਂ ਲੁੜਿੰਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਆਰੋਪੀ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਘੁੰਮ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਜਦੋਂ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਰੋਪੀ ਵੱਲੋਂ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ ਗਈ। ਆਪਣੇ ਬਚਾਅ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਜਸਪਾਲ ਉਰਫ ਭੱਟੀ ਦੀ ਲੱਤ ਵਿੱਚ ਗੋਲੀ ਲੱਗ ਗਈ। ਜ਼ਖਮੀ ਹਾਲਤ ਵਿੱਚ ਆਰੋਪੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਪੂਰੀ ਕਾਰਵਾਈ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਅਪਰਾਧੀਆਂ ਖ਼ਿਲਾਫ਼ ਚਲਾਏ ਜਾ ਰਹੇ ‘ਆਪ੍ਰੇਸ਼ਨ ਪਰਹਾਰ’ ਦੇ ਤਹਿਤ ਕੀਤੀ ਗਈ ਹੈ। ਅਤੇ ਪੁਲਿਸ ਨੇ ਦੱਸਿਆ ਕਿ ਇੱਕ ਚਾਈਨਾ ਮਿਡ ਪਿਸਤੋਲ ਵੀ ਇਸ ਆਰੋਪੀ ਤੋਂ ਬਰਾਮਦ ਹੋਇਆ ਹੈ। ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।

22/01/2026

328 ਪਾਵਨ ਸਰੂਪਾਂ ਦੀ ਬਰਾਮਦਗੀ 'ਤੇ ਸਿਆਸਤ ਗਰਮ; ਯੂਨਾਈਟਡ ਸਿੱਖ ਮੂਵਮੈਂਟ ਵੱਲੋਂ ਮਰਿਆਦਾ ਦੇ ਘਾਣ ਦੇ ਦੋਸ਼

04/01/2026

“AAP & Congress Betrayed the People of Punjab,” says Haryana CM Nayab Singh Saini in Patiala Rally
Nayab Saini BJP Haryana Bhagwant Mann Aam Aadmi Party - Punjab Indian National Congress - Punjab Charanjit Singh Channi


02/01/2026

MLA Harmeet Singh Pathan Majra

31/12/2025

Last of 2025 Draws Crowds in
Tourists gather at Tamil Nadu’s iconic coastal town to witness the final sunrise of the year.

Address

Delhi

Alerts

Be the first to know and let us send you an email when Digital Press Of India - DPI posts news and promotions. Your email address will not be used for any other purpose, and you can unsubscribe at any time.

Share