ਸੱਚ ਦੀ ਆਵਾਜ਼

ਸੱਚ ਦੀ ਆਵਾਜ਼ ਵਾਹਿਗੁਰੂ ਜੀ ਕਿਰਪਾ ਕਰਕੇ ਸਾਡੇ ਪੇਜ ਨੂੰ ਲਾਈਕ ਸੇਅਰ ਜਰੂਰ ਕਰੋ ਜੀ
(4)

ਆਹ ਜਹਾਜ਼ ਚੜਾਉਣ ਆਲੀ ਮਨਮਤਿ ਆਮ ਗੁਰੂ ਘਰਾਂ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਤੱਕ ਪਹੁੰਚ ਗਈ। ਜੇ ਇਸ ਨੂੰ ਨ ਰੋਕਿਆ ਗਿਆ ਤਾਂ ਦੋ ਚਾਰ ਸਾਲਾਂ ਵ...
08/08/2023

ਆਹ ਜਹਾਜ਼ ਚੜਾਉਣ ਆਲੀ ਮਨਮਤਿ ਆਮ ਗੁਰੂ ਘਰਾਂ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਤੱਕ ਪਹੁੰਚ ਗਈ। ਜੇ ਇਸ ਨੂੰ ਨ ਰੋਕਿਆ ਗਿਆ ਤਾਂ ਦੋ ਚਾਰ ਸਾਲਾਂ ਵਿਚ ਇਹ ਵੀ ਰਵਾਇਤ ਜਿਹੀ ਬਣ ਜਾਵੇਗੀ; ਜਿਵੇਂ ਫੁੱਲਾਂ ਆਲੀ ਬਣ ਗਈ। ਸ਼੍ਰੋਮਣੀ ਕਮੇਟੀ ਇਸ ਪਾਸੇ ਧਿਆਨ ਦੇਵੇ।

15/06/2023

ਅਵਤਾਰ ਸਿੰਘ ਖੰਡਾ ਦੀ ਪੁਰਾਣੀ ਵੀਡੀਉ ਬਹੁਤ ਤੇਜੀ ਨਾਲ ਹੋ ਰਹੀ ਹੈ ਵਾਇਰਲ।
#ਫੇਸਬੁੱਕਦਾਸਰਪੰਚ #ਸ਼ੰਭੂਮੋਰਚਾ

Happy birthday sidhu bai Never die 💔💔
11/06/2023

Happy birthday sidhu bai
Never die 💔💔

09/06/2023

🙏 Please share video 🙏

ਇਕ ਵਾਰ ਵਾਹਿਗੁਰੂ ਜਰੂਰ ਲਿਖੋ ਜੀ
09/06/2023

ਇਕ ਵਾਰ ਵਾਹਿਗੁਰੂ ਜਰੂਰ ਲਿਖੋ ਜੀ

A Bachi Paise Dukho Jalandhar New Ruby Hospital Vich Pai Hai Plz J Ho Ske Ta Help Kiti Jawe. Taki Is Bacho Di Jaan Bach ...
08/06/2023

A Bachi Paise Dukho Jalandhar New Ruby Hospital Vich Pai Hai Plz J Ho Ske Ta Help Kiti Jawe. Taki Is Bacho Di Jaan Bach jawe

07/06/2023

ਮੇਰਾ ਇਲਾਜ ਕਰਾ ਦਿਉ ਮੇਰੇ ਪਾਪਾਂ ਵੀ ਨਹੀਂ ਹਨ
ਇਲਾਜ ਬਿਨਾਂ ਘਰ ਹੀ ਪਏ ਇਸ ਬੱਚੇ ਦੀ ਮਦਦ ਜ਼ਰੂਰ ਕਰੋ

ਮਾਰਿਆਂ ਮੂਲ ਨਾ ਮੁੱਕ ਦੀ ਕੌਮ ਕੋਈ , ਢਹਿ ਜਬਰ ਜਨਾਹ ਦਾ ਕੱਲ ਜਾਵੇ ‘ਪਾਰਸ’ ਮਿਟ ਜਾਂਦੀ ਅੱਖਰ ਗਲਤ ਵਾਂਗੂ , ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵ...
07/06/2023

ਮਾਰਿਆਂ ਮੂਲ ਨਾ ਮੁੱਕ ਦੀ ਕੌਮ ਕੋਈ , ਢਹਿ ਜਬਰ ਜਨਾਹ ਦਾ ਕੱਲ ਜਾਵੇ
‘ਪਾਰਸ’ ਮਿਟ ਜਾਂਦੀ ਅੱਖਰ ਗਲਤ ਵਾਂਗੂ , ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ

ਕਿਹੜਾ ਐਡੀਟਰ ਹੈ ਸਾਨੂੰ ਵੀ ਦਸੋ ਅਸੀਂ ਵੀ ਫੋਟੋ ਐਡਿਟ ਕਰਾਉਣੀ ਆ
28/03/2023

ਕਿਹੜਾ ਐਡੀਟਰ ਹੈ ਸਾਨੂੰ ਵੀ ਦਸੋ ਅਸੀਂ ਵੀ ਫੋਟੋ ਐਡਿਟ ਕਰਾਉਣੀ ਆ

ਹੁਣ ਗੋਦੀ ਮੀਡੀਆ ਦੀ ਵਾਰੀ
27/03/2023

ਹੁਣ ਗੋਦੀ ਮੀਡੀਆ ਦੀ ਵਾਰੀ

25/03/2023

ਸੇਅਰ ਜਰੂਰ ਕਰੋ 🙏

ਭਗਵੰਤ ਮਾਨ ਦੀ ਭੂਆ ਕੈਮਰੇ ਲੈਕੇ ਬੈਠੀ ਸੀ ਖੇਤਾਂ ਵਿੱਚ ਕਿ ਅਮ੍ਰਿਤਪਾਲ ਇਸੇ ਰਾਹ ਤੋ ਆੳਗਾ ਅਤੇ ਮੈਂ ਕੈਮਰੇ ਨਾਲ ਫੋਟੇ ਖਿੱਚ ਕੇ ਭੇਜੂਗੀ।ਅਮ੍ਰਿਤ...
23/03/2023

ਭਗਵੰਤ ਮਾਨ ਦੀ ਭੂਆ ਕੈਮਰੇ ਲੈਕੇ ਬੈਠੀ ਸੀ ਖੇਤਾਂ ਵਿੱਚ ਕਿ ਅਮ੍ਰਿਤਪਾਲ ਇਸੇ ਰਾਹ ਤੋ ਆੳਗਾ ਅਤੇ ਮੈਂ ਕੈਮਰੇ ਨਾਲ ਫੋਟੇ ਖਿੱਚ ਕੇ ਭੇਜੂਗੀ।
ਅਮ੍ਰਿਤਪਾਲ ਪਹਿਲੇ ਦਿਨ ਤੋ ਹੀ ਗ੍ਰਿਫਤਾਰ ਆ ਜੇਲ ਵਿਚ ।

16/03/2023

🙏🙏😞😞😞

ਇਨਸਾਨੀਅਤ ਹੈ ਤਾਂ ਸ਼ੇਅਰ ਜਰੂਰ ਕਰਿਓ
10/03/2023

ਇਨਸਾਨੀਅਤ ਹੈ ਤਾਂ ਸ਼ੇਅਰ ਜਰੂਰ ਕਰਿਓ

ਸਿੱਖਾਂ ਦੇ ਘਰਾਂ ਚ ਪੈਦਾ ਹੋ ਕੇ ਫੁਕਰੇ ਬਣੇ ਨੌਜਵਾਨੋ ਨਾਲ਼ੋਂ ਇਹੋ ਜਿਹੇ ਗੈਰ ਸਿੱਖ ਲੱਖ ਦਰਜੇ ਭਲੇ ਜਿੰਨਾਂ ਨੂੰ ਸਿੱਖ ਵਿਰਸੇ ਦੀ ਦਿਲੋਂ ਕਦਰ ਹ...
08/03/2023

ਸਿੱਖਾਂ ਦੇ ਘਰਾਂ ਚ ਪੈਦਾ ਹੋ ਕੇ ਫੁਕਰੇ ਬਣੇ ਨੌਜਵਾਨੋ ਨਾਲ਼ੋਂ ਇਹੋ ਜਿਹੇ ਗੈਰ ਸਿੱਖ ਲੱਖ ਦਰਜੇ ਭਲੇ ਜਿੰਨਾਂ ਨੂੰ ਸਿੱਖ ਵਿਰਸੇ ਦੀ ਦਿਲੋਂ ਕਦਰ ਹੈ

06/03/2023

ਤੁਹਾਡਾ ਇਕ ਸੇਅਰ ਕਿਸੇ ਧੀ ਦਾ ਘਰ ਵਸਾ ਸਕਦਾ ਹੈ 🙏🙏🙏🙏😞

🌶️🌶️🌶️
06/03/2023

🌶️🌶️🌶️

ਦਸੋ ਭਗਤੋ ਫ਼ਿਰ
05/03/2023

ਦਸੋ ਭਗਤੋ ਫ਼ਿਰ

28/02/2023

😭 ਐਮਰਜੈਂਸੀ ਵੀਡੀਓ ਸ਼ੇਅਰ ਜਰੂਰ ਕਰਦੋ 🙏ਇਸ ਭੈਣ ਦੀ ਹਾਲਤ ਦੇਖ ਰੂਹ ਕੰਬ ਗਈ

15/02/2023

ਹੇ ਵਾਹਿਗੁਰੂ ਦੁੱਖ ਦੇਖ ਰੋਣਾ ਆ ਜਾਂਦਾ. ਧੀ ਦੇ ਅਨੰਦ ਕਾਰਜ ਆ 2 ਮਾਰਚ ਨੂੰ ਤਿਆਰੀ ਕੋਈ ਵੀ ਨਹੀਂ ਹੋਇ.ਕਿਉਂਕਿ ਬੇਟੀ ਦੇ ਪਿਤਾ ਦੀ ਵੀ ਮੌਤ ਹੋਗੀ ਹੈ

12/02/2023

🙏 ਸੰਗਤ ਜੀ ਵੀਡੀਓ ਸ਼ੇਅਰ ਜਰੂਰ ਕਰੋ

10/02/2023

ਗੁਰਸਿੱਖ ਮਾਂ ਦਾ ਪੁੱਤ ਮਸ਼ੀਨ ਦੇ ਕਟਰ ਵਿੱਚ ਆ ਗਿਆ ਹੈ ਐਮਰਜੈਂਸੀ ਵੀਡੀਓ ਸ਼ੇਅਰ ਕਰਕੇ ਦਾਨੀ ਵੀਰਾ ਤੱਕ ਪਹੁੰਚਾ ਦਿਉ ਅੱਜ ਤਰੀਕ

20/01/2023

ਇਸ ਪਰਿਵਾਰ ਦੀ ਮਦਦ ਕਰੋ ਜੀ

🎂ਗੁਰੂ ਘਰ ਦੇ ਕੀਰਤਨੀਏ ਭਾਈ ਲਵਪ੍ਰੀਤਸਿੰਘ ਖਾਲਸਾ ਜੀ ਦਾ ਅੱਜ ਜਨਮ ਦਿਨ ਹੈ ਜੀ ਸਾਰੇ ਅਸੀਸ ਬਖਸ਼ੋ
14/01/2023

🎂ਗੁਰੂ ਘਰ ਦੇ ਕੀਰਤਨੀਏ ਭਾਈ ਲਵਪ੍ਰੀਤਸਿੰਘ ਖਾਲਸਾ ਜੀ ਦਾ ਅੱਜ ਜਨਮ ਦਿਨ ਹੈ ਜੀ ਸਾਰੇ ਅਸੀਸ ਬਖਸ਼ੋ

10 ਸੈਕਿੰਡ ਦਾ ਸਮਾਂ ਕੱਢ ਕੇ ਵਾਹਿਗੁਰੂ ਜਰੂਰ ਲਿਖੋ ਜੀ
02/01/2023

10 ਸੈਕਿੰਡ ਦਾ ਸਮਾਂ ਕੱਢ ਕੇ ਵਾਹਿਗੁਰੂ ਜਰੂਰ ਲਿਖੋ ਜੀ

ਵਾਹਿਗੁਰੂ ਜੀ 😞😞🙏
30/12/2022

ਵਾਹਿਗੁਰੂ ਜੀ 😞😞🙏

ਅੱਜ ਦੇ ਦਿਨ (8 ਪੋਹ) ਨੂੰ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਅਤੇ 40 ਕੁ ਸਿੰਘ ਚਮਕੌਰ ਦੀ ਗੜ੍ਹੀ ਵਿੱਚ ਹਨ. ਬਾਹਰ 10 ਲੱਖ ਦੀ ਫੌਜ ਨੇ ...
23/12/2022

ਅੱਜ ਦੇ ਦਿਨ (8 ਪੋਹ) ਨੂੰ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਅਤੇ 40 ਕੁ ਸਿੰਘ ਚਮਕੌਰ ਦੀ ਗੜ੍ਹੀ ਵਿੱਚ ਹਨ. ਬਾਹਰ 10 ਲੱਖ ਦੀ ਫੌਜ ਨੇ ਗੜ੍ਹੀ ਨੂੰ ਘੇਰਾ ਪਾਇਆ ਹੈ. ਅੱਜ ਦੇ ਦਿਨ ਵੈਰੀ ਦਾ ਟਾਕਰਾ ਕਰਦੇ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸਮੇਤ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ.
ਅੱਜ ਦੇ ਦਿਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਗੰਗੂ ਰਸੋਈਏ ਦੇ ਘਰ ਪਿੰਡ ਸਹੇੜੀ ਪਹੁੰਚਦੇ ਹਨ.

16/12/2022

😢 ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

Address

Gurdaspur

Website

Alerts

Be the first to know and let us send you an email when ਸੱਚ ਦੀ ਆਵਾਜ਼ posts news and promotions. Your email address will not be used for any other purpose, and you can unsubscribe at any time.

Videos

Share

Category


Other Video Creators in Gurdaspur

Show All