Awaaj Punjab Di ਅਵਾਜ ਪੰਜਾਬ ਦੀ

  • Home
  • Awaaj Punjab Di ਅਵਾਜ ਪੰਜਾਬ ਦੀ

Awaaj Punjab Di ਅਵਾਜ ਪੰਜਾਬ ਦੀ this is official channel of Gurmeet Singh

05/04/2025
05/04/2025

ਕੁੜੀ ਨੇ ਨਹਿਰ ਚ ਮਾਰੀ ਛਾਲ

31/03/2025

ਮਾਵਾਂ ਮਰੇ ਪੁੱਤ ਨਹੀਂ ਦੇਖ ਸਕਦੀਆਂ

26/02/2025

ਗੁਰਤਾਰ ਸੰਧੂ ਕਮਾਲਕੇ ਬਣੇ ਧਰਮਕੋਟ ਮਾਰਕੀਟ ਕਮੇਟੀ ਦੇ ਚੇਅਰਮੈਨ ਵਧਾਈਆਂ ਦੇਣ ਪਹੁੰਚੇ ਲੋਕਾਂ ਦਾ ਪਿਆਰ,,,,, ਪੇਜ ਫੋਲੋ ਜਰੂਰ ਕਰੋ

23/02/2025

ਫਿਲੌਰ ਹਲਕੇ ਦੇ ਥਾਣਾ ਗੁਰਾਇਆ ਦੇ ਪਿੰਡ ਚੱਕ ਦੇਸਰਾਜ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਸਾਫ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਕਿਸ ਤਰੀਕੇ ਨਾਲ ਹਵਾਈ ਫਾਇਰ ਕੱਢ ਰਿਹਾ ਹੈ। ਇੱਕ ਤੋਂ ਬਾਅਦ ਇੱਕ ਤਿੰਨ ਫਾਇਰ ਵੀਡੀਓ ਵਿੱਚ ਕੱਢਦੇ ਨੌਜਵਾਨ ਵੱਲੋਂ ਦੇਖੇ ਜਾ ਸਕਦੇ ਹਨ।ਫਾਇਰ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਮਰਨ ਵਾਲੇ ਦੀ ਪਹਿਚਾਣ 45 ਸਾਲਾ ਪਰਮਜੀਤ ਸਿੰਘ ਵਜੋਂ ਹੋਈ ਹੈ ਜੋ ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਦੱਸੇ ਜਾ ਰਹੇ ਹਨ ਇਹ ਵੀਡੀਓ ਇੱਕ ਵਿਆਹ ਦੀ ਜਾਗੋ ਦੇ ਦੌਰਾਨ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਪੁਲਿਸ ਅਤੇ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਉਸਦੇ ਪਤੀ ਦੀ ਮੌਤ ਹਾਰਡ ਅਟੈਕ ਨਾਲ ਹੋਈ ਹੈ ਪਰ ਹੁਣ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਾ ਤਾਂ ਫਾਇਰਿੰਗ ਕਰਨ ਵਾਲੇ ਉੱਪਰ ਕੋਈ ਕਾਰਵਾਈ ਕੀਤੀ ਗਈ ਹੈ ਨਾ ਹੀ ਇਸ ਮਾਮਲੇ ਦੀ ਕੋਈ ਡੁੰਘਾਈ ਨਾਲ ਜਾਂਚ ਕੀਤੀ ਗਈ ਹੈ।

Address


142042

Alerts

Be the first to know and let us send you an email when Awaaj Punjab Di ਅਵਾਜ ਪੰਜਾਬ ਦੀ posts news and promotions. Your email address will not be used for any other purpose, and you can unsubscribe at any time.

Contact The Business

Send a message to Awaaj Punjab Di ਅਵਾਜ ਪੰਜਾਬ ਦੀ:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share