Dharmkot live

Dharmkot live this is official channel of Gurmeet Singh

25/05/2026
25/05/2026

ਪਿੰਡ ਸ਼ੇਰਪੁਰ ਤਾਇਬਾ ਦੇ ਵਿੱਚ ਮੰਡੀ ਨੂੰ ਜਾਂਦੀ ਸੜਕ ਜੋ ਵਿਵਾਦਾਂ ਵਿੱਚ ਕੁਝ ਦਿਨ ਘਿਰੀ ਰਹੀ ਅੱਜ ਪਿੰਡ ਵਾਸੀਆਂ ਤੇ ਕਿਸਾਨ ਯੂਨੀਅਨ ਤੇ ਸਰਪੰਚਾਂ ਮੈਂਬਰਾਂ ਦੀ ਮੋਜੂਦਗੀ ਵਿੱਚ ਨਿਸ਼ਾਨਦੇਹੀ ਦਾ ਕੰਮ ਸਿਰੇ ਲੱਗਾ

23/05/2026

ਬੀ ਕੇ ਯੂ ਪੰਜਾਬ ਜਥੇਬੰਦੀ ਨੇ ਪਰਿਵਾਰ ਵਿੱਚ ਕੀਤਾ ਵਾਧਾ ਪਿੰਡ ਸ਼ੇਰਪੁਰ ਤਾਇਬਾ ਤੋਂ ਲੋਕ ਜਥੇਬੰਦੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ 50 ਦੇ ਤਕਰੀਬਨ ਘਰ ਹੋਏ ਸ਼ਾਮਿਲ ਪ੍ਰਧਾਨ ਸੁਰਜੀਤ ਸਿੰਘ ਰੰਧਾਵਾ ਨੇ ਦਿੱਤੀ ਜਾਣਕਾਰੀ

21/05/2026

ਧਰਮਕੋਟ ਦੇ ਵਿੱਚ ਸਫਾਈ ਸੇਵਕਾਂ ਦੀ ਆਪਸੀ ਭਿੜਤ ਪਾਟੇ ਸਿਰ ਹਸਪਤਾਲ ਦਾਖਲ ਪੁਲਿਸ ਕਰ ਰਹੀ ਜਾਂਚ

17/05/2026

ਆਪ ਛੱਡ ਭਾਜਪਾ ਵਿੱਚ ਸ਼ਾਮਲ ਭਗਵੰਤ ਮਾਨ ਦਾ ਭਰਾ ਪਰ ਧਰਮਕੋਟ ਆਪ ਵਰਕਰਾਂ ਨੇ ਵਿਰੋਧ ਨਹੀਂ ਕੀਤਾ ਕਿਉਂ,,, ਵੇਖੋ ਸਾਰੀ ਵੀਡੀਓ

Address

Dharmkot
142042

Alerts

Be the first to know and let us send you an email when Dharmkot live posts news and promotions. Your email address will not be used for any other purpose, and you can unsubscribe at any time.

Contact The Business

Send a message to Dharmkot live:

Share