
19/05/2024
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਸ.ਮਹੋਣ ਸਿੰਘ ਧਾਮੀ ਦੀ ਯਾਦ ਵਿੱਚ ਸਮੂੰਹ ਧਾਮੀ ਪ੍ਰੀਵਾਰ ਵਲੋਂ 200ਤੋ ਵੱਧ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਭਾਉ ਭਾਜੀ ਦਾ ਨੰਬਰ ਲਗਾਇਆ ਗਿਆ ਜਿਸ ਵਿਚ ਸਾਰੇ ਬੱਚਿਆਂ ਨੇ ਬਹੁਤ ਖੁਸ਼ ਹੋ ਕੇ ਲੰਗਰ ਸਕਿਆ ਇਹ ਪਹਿਲੀ ਵਾਰ ਸੀ ਕਿ ਉਹ ਸਾਰੇ ਬੱਚੇ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਭਾਈ ਭਾਜੀ ਖਾਂ ਰਹੇ ਸਨ 🙏 ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਸੇਵਾ ਕਰਕੇ ਵਹਿਗੁਰੂ ਸਾਰੇ ਧਾਮੀ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏