Dhuri Updates

Dhuri Updates ਹਲਕਾ ਧੂਰੀ ਅਤੇ ਆਲੇ-ਦੁਆਲੇ ਦੀਆਂ ਖ਼ਬਰਾਂ
(1)

ਧੂਰੀ ਸ਼ਹਿਰ ਅਤੇ ਆਲੇ-ਦੁਆਲੇ ਦੀ ਵੱਧ ਤੋਂ ਵੱਧ ਅਤੇ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਲਈ ਧੂਰੀ ਅਪਡੇਟਸ ਦੀ ਟੀਮ ਹਮੇਸ਼ਾ ਤੱਤਪਰ ਹੈ। ਜੇਕਰ ਤੁਹਾਡੇ ਕੋਲ ਵੀ ਕੋਈ ਅਜਿਹੀ ਵੀਡੀਓ ਜਾਂ ਫੋਟੋ ਹੈ, ਜਿਸ ਨੂੰ ਤੁਸੀਂ ਆਪਣੇ ‘ਧੂਰੀ ਅਪਡੇਟਸ’ ਪੇਜ ’ਤੇ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇਨਬਾਕਸ ਵਿਚ ਮੈਸੇਜ ਭੇਜੋ ਜਾਂ ਫਿਰ ਈਮੇਲ ਕਰੋ।
(ਧੂਰੀ ਹਲਕੇ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਜਾਗਰ ਕਰਕੇ ਹੱਲ ਕਰਵਾਉਣਾ ਸਾਡਾ ਪਹਿਲਾ ਉਦੇਸ਼ ਹੈ)

🔴 ਧੂਰੀ ਪੁਲਿਸ ਦਾ ਸਲਾਘਾਯੋਗ ਉਪਰਾਲਾ, ਪਬਲਿਕ ਦੇ 10 ਗੁੰਮ ਹੋਏ ਮੋਬਾਈਲ ਫੋਨ ਟ੍ਰੇਸ ਕਰਕੇ ਸੁਰੱਖਿਅਤ ਤੌਰ ‘ਤੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੇ ...
02/06/2026

🔴 ਧੂਰੀ ਪੁਲਿਸ ਦਾ ਸਲਾਘਾਯੋਗ ਉਪਰਾਲਾ, ਪਬਲਿਕ ਦੇ 10 ਗੁੰਮ ਹੋਏ ਮੋਬਾਈਲ ਫੋਨ ਟ੍ਰੇਸ ਕਰਕੇ ਸੁਰੱਖਿਅਤ ਤੌਰ ‘ਤੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੇ

🔴 ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕਾ ਧੂਰੀ ਦੇ ਨਗਰ ਕੌਂਸਲ ਚੋਣ ਜਿੱਤਣ ਵਾਲੇ ਕੌਂਸਲਰਾਂ ਤੇ ਇੰਨ੍ਹਾਂ ਚੋਣਾਂ ਵਿੱਚ ਭਾਗ ਲੈਣ ਵਾਲੇ ਉਮੀਦਵਾਰ...
02/06/2026

🔴 ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕਾ ਧੂਰੀ ਦੇ ਨਗਰ ਕੌਂਸਲ ਚੋਣ ਜਿੱਤਣ ਵਾਲੇ ਕੌਂਸਲਰਾਂ ਤੇ ਇੰਨ੍ਹਾਂ ਚੋਣਾਂ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

🔴 ਪਿਛਲੇ ਕਈ ਦਿਨਾਂ ਤੋਂ ਸੇਵਾ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕ ਹੋ ਰਹੇ ਹਨ ਖੱਜਲ-ਖ਼ੁਆਰ
02/06/2026

🔴 ਪਿਛਲੇ ਕਈ ਦਿਨਾਂ ਤੋਂ ਸੇਵਾ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕ ਹੋ ਰਹੇ ਹਨ ਖੱਜਲ-ਖ਼ੁਆਰ

🔴 ਲੰਘੀ 29 ਮਈ ਨੂੰ ਆਏ ਚੋਣ ਨਤੀਜਿਆਂ ਤੋਂ ਬਾਅਦ ਵਾਰਡ ਨੰ.10 ਵਿਚ ਨਵੇਂ ਬਣੇ ਕੌਂਸਲਰ ਵਿਕਰਾਂਤ ਸਿੰਘ ਚੱਠਾ ਤੇ ਸਾਬਕਾ ਕੌਂਸਲਰ ਹਰੀ ਕ੍ਰਿਸ਼ਨ ਮਨ...
01/06/2026

🔴 ਲੰਘੀ 29 ਮਈ ਨੂੰ ਆਏ ਚੋਣ ਨਤੀਜਿਆਂ ਤੋਂ ਬਾਅਦ ਵਾਰਡ ਨੰ.10 ਵਿਚ ਨਵੇਂ ਬਣੇ ਕੌਂਸਲਰ ਵਿਕਰਾਂਤ ਸਿੰਘ ਚੱਠਾ
ਤੇ ਸਾਬਕਾ ਕੌਂਸਲਰ ਹਰੀ ਕ੍ਰਿਸ਼ਨ ਮਨੀ ਦੇ ਸਮਰਥਕਾਂ ਵਿਚ
ਹੋਈ ਖੂਨੀ ਝੜਪ ਬਾਰੇ ਜੇਕਰ ਕਿਸੇ ਨੂੰ ਪੂਰੀ ਜਾਣਕਾਰੀ ਹੈ ਤਾਂ ਕਮੈਂਟ ਕਰਕੇ ਦੱਸੋ ਜੀ

01/06/2026

🔴 ਵਾਰਡ ਨੰ.8 ਦੇ ਪ੍ਰਦੀਪ (ਦੀਪੂ) ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਮੁਹੱਲਾ ਵਾਸੀਆਂ ਨੇ ਜਤਾਇਆ ਰੋਸ, ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚੇਤਾਵਨੀ

01/06/2026

🔴 ਪੈਟ੍ਰੋਲ, ਡੀਜ਼ਲ ਤੇ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ‘ਚ ਕਾਂਗਰਸੀਆਂ ਨੇ ਸਾਬਕਾ ਵਿਧਾਇਕ ਗੋਲਡੀ ਦੀ ਅਗਵਾਈ ਹੇਠ ਸਾੜਿਆ ਕੇਂਦਰ ਸਰਕਾਰ ਦਾ ਪੁਤਲਾ

🔴 ਕੌਣ ਹੋ ਸਕਦਾ ਹੈ ਨਗਰ ਕੌਂਸਲ ਧੂਰੀ ਦਾ ਨਵਾਂ ਪ੍ਰਧਾਨ, ਕਮੈਂਟ ਕਰਕੇ ਦਿਓ ਆਪਣੀ ਰਾਏ
01/06/2026

🔴 ਕੌਣ ਹੋ ਸਕਦਾ ਹੈ ਨਗਰ ਕੌਂਸਲ ਧੂਰੀ ਦਾ ਨਵਾਂ ਪ੍ਰਧਾਨ, ਕਮੈਂਟ ਕਰਕੇ ਦਿਓ ਆਪਣੀ ਰਾਏ

31/05/2026

🔴 ਵਾਰਡ ਨੰ.19 ਤੋਂ 502 ਵੋਟਾਂ ਨਾਲ ਜੇਤੂ ਰਹੇ ‘ਆਪ’ ਉਮੀਦਵਾਰ ਦਲੀਪ ਕੌਰ ਦੇ ਪੁੱਤਰ ਦਾਸ ਸੋਢੀ ਨੇ ਕੀਤਾ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ

🔴 ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵੱਲੋਂ ਕੌਮੀ ਪ੍ਰਧਾਨ ਵਿੱਕੀ ਪਰੋਚਾ ਦੀ ਅਗਵਾਈ ਹੇਠ ਧੂਰੀ ਵਿਖੇ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ,ਅੰਮ੍ਰਿਤਸਰ ...
31/05/2026

🔴 ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵੱਲੋਂ ਕੌਮੀ ਪ੍ਰਧਾਨ ਵਿੱਕੀ ਪਰੋਚਾ ਦੀ ਅਗਵਾਈ ਹੇਠ ਧੂਰੀ ਵਿਖੇ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ,ਅੰਮ੍ਰਿਤਸਰ ਤੋਂ ਬਾਬਾ ਨਛੱਤਰ ਨਾਥ ਸ਼ੇਰਗਿੱਲ ਵੀ ਰਹੇ ਮੌਜੂਦ

Address

Dhuri

Alerts

Be the first to know and let us send you an email when Dhuri Updates posts news and promotions. Your email address will not be used for any other purpose, and you can unsubscribe at any time.

Contact The Business

Send a message to Dhuri Updates:

Share