Bijli Mehkma

Bijli Mehkma Electricity work related posts

11/06/2024
14/01/2024

ਚਮਕੀਲੇ ਪਤੰਗਾਂ ਨੂੰ ਨਾ ਉਡਾਓ,ਇਸ ਵਿਚੋਂ ਕਰੰਟ ਪਾਸ ਹੋ ਜਾਂਦਾ ਹੈ,ਹਾਈ ਵੋਲਟੇਜ ਦੀਆਂ ਤਾਰਾਂ ਨਾਲ ਲਗਦੇ ਹੀ ਇਸ ਵਿਚੋਂ ਕਰੰਟ ਪਾਸ ਹੋਣ ਤੇ ਇਹ ਸ਼ਾਰਟ ਹੋ ਕੇ ਧਮਾਕਾ ਕਰਦਾ ਹੈ,ਜਿਸ ਕਰਕੇ ਬਿਜਲੀ ਘਰ ਤੋਂ ਆਟੋ ਮੈਟਿਕ ਲਾਈਨ ਟ੍ਰਿਪ (ਬੰਦ)ਹੋ ਜਾਂਦੀ ਹੈ, ਬਿਜਲੀ ਦੀ ਸਪਲਾਈ ਚ ਵਿਘਨ ਪੈਂਦਾ ਹੈ, ਬਿਜਲੀ ਬੋਰਡ ਦਾ ਨੁਕਸਾਨ ਹੁੰਦਾ ਹੈ,ਲੋਕ ਤੰਗ ਹੁੰਦੇ ਹਨ,ਇਸ ਚਮਕੀਲੇ ਪਤੰਗ ਵਿਚੋਂ ਕਰੰਟ ਪਾਸ ਹੋਣ ਨਾਲ ਜਾਨੀ ਨੁਕਸਾਨ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ,ਇਸ ਲਈ ਚੰਮਕਿਲੇ ਪਤੰਗ ਨਾ ਉੱਡਾਏ ਜਾਣ,ਜੇ ਨਹੀਂ ਵਿਸ਼ਵਾਸ ਤਾਂ ਵੀਡਿਓ ਦੇਖੋ..

Address

Janal Road
Dirba
148035

Telephone

+919646698040

Website

Alerts

Be the first to know and let us send you an email when Bijli Mehkma posts news and promotions. Your email address will not be used for any other purpose, and you can unsubscribe at any time.

Share