
26/01/2025
ਮੇਰੇ ਵੱਲੋਂ ਤਿਆਰ ਕੀਤਾ 5911 | ਜਿਸ ਵਿੱਚ ਲਗਭਗ ਸਾਰੀ accessories original ਆ autospark headlight,indicator,taillight,reflector, Jaina ਦੇ ਮੀਟਰ ਜੋ ਮੀਟਰ ਤੁਸੀਂ ਦੇਖ ਰਹੇ ਓ ਬਿਲਕੁਲ ਇੱਦਾਂ ਹੀ ਆਉਂਦਾ ਸੀ ,ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਜੋ beauty ਇਸ ਦੀ original look ਚ ਆ ,ਹੋਰ ਕਿਤੇ ਨਹੀਂ ਬਾਕੀ ਇੱਕ ਹੁੱਕ original ਨਹੀ ,ਤੁਸੀ ਦੇਖ ਲਓ ਫੋਟੋ