04/10/2026
ੴ ਵਾਹਿਗੁਰੂ ਜੀ ਦਾ ਨਾਂ ਲੈ ਕੇ ਅੱਜ ਆਪਾਂ ਬਾਸਮਤੀ 1692 ਦੀ ਵਢਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ! 🌾🚜
ਇਸ ਵੀਡੀਓ ਵਿੱਚ ਦੇਖੋ ਕਿਵੇਂ ਖੜ੍ਹੇ ਝੋਨੇ ਵਿੱਚ ਕੰਬਾਈਨ ਮਸ਼ੀਨ ਲਗਾ ਕੇ ਵਢਾਈ ਕੀਤੀ ਜਾ ਰਹੀ ਹੈ। ਖੇਤਾਂ ਵਿੱਚ ਕੰਬਾਈਨ ਅਤੇ ਟਰੈਕਟਰ ਦੀ ਪੂਰੀ ਚੜ੍ਹਾਈ ਹੈ। ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ
#1692