04/09/2025
ਝੂਠ ਬੋਲ ਕੇ ਜੋਂ ਹੜ੍ਹ ਪੀੜਤਾਂ ਰਾਸ਼ਨ ਇਕੱਠਾ ਕੀਤਾ ਹੈ ਓ ਲੇ ਚੱਲਿਆ, ਪਾਓ ਲਾਹਨਤਾਂ, ਇਦਾਂ ਦੀ ਲੋਕਾਂ ਨੂੰ ਕੀ ਕਹਿ ਸਕਦੇ, ਹੋ ਜੋ ਇਸ ਟਾਈਮ ਵੀ ਲੁੱਟ ਰਹੇ, , ਆ , ਲਾਹਨਤਾਂ ਹੀ ਪਾਂ ਸਕਦੇ ਹਾਂ 😡💢😡💢
ਭਾਜੀ ਹਰੇਕ ਪਿੰਡ ਵਿੱਚ ਕੁਛ ਸਿਆਣੇ ਲੋਕ ਇਨ੍ਹਾਂ ਤੇ ਨਜ਼ਰ ਰੱਖੋ ਤਾ ਜੋ ਸਹੀ ਲੋੜਵੰਦ ਲੋਕਾਂ ਨੂੰ ਮੱਦਦ ਪਹੁੰਚਾਈ ਜਾ ਸਕੇ
ਕਿਉਂਕਿ ਅਜੇ ਮਹੀਨਾ ਤੋਂ ਡੇਢ ਮਹੀਨਾ ਇਨ੍ਹਾਂ ਲੋਕਾਂ ਨੂੰ ਅਪਣਾ ਸਾਥ ਚਾਹੀਦਾ
ਪੰਜਾਬ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ , ਇਨਸਾਨੀਅਤ ਜ਼ਿੰਦਾਬਾਦ 👍🌺 🌹 🙏