Khabarnama ਖ਼ਬਰਨਾਮਾ

Khabarnama ਖ਼ਬਰਨਾਮਾ ਗੱਲ ਪੰਜਾਬ ਪੰਜਾਬੀ ਪੰਜਾਬੀਅਤ ਦੀ

ਪੰਜਾਬ ਦੀਆਂ ਵੱਡੀਆ ਖਬਰਾਂ ਰਾਜਨੀਤਿਕ,ਵਪਾਰਿਕ,ਮਨੋਰੰਜਨ,ਬਲੌਗ,ਪੋਡਕਾਸਟ ਹਰ ਇੱਕ ਰੰਗ ਦੇਖੋ ਖ਼ਬਰਨਾਮਾਂ ਦੇ ਨਾਲ

ਧੰਨਵਾਦ
🚰 ਪਾਣੀ ਬਚਾਓ 🌳 ਰੁੱਖ ਲਗਾਓ

11/08/2025

ਅੱਜ ਫੇਰ ਫਰੀਦਕੋਟ ਦੇ ਵਿੱਚ ਵੱਜਿਆ ਪੁਲਿਸ ਦਾ ਹੂਟਰ ,ਸੜਕਾਂ ਤੇ ਵੱਡੇ ਅਧਿਕਾਰੀ ਤੇ 250 ਪੁਲਿਸ ਕਰਮਚਾਰੀਆਂ ਦੇਖੋ ਤਸਵੀਰਾਂ Khabarnama ਖ਼ਬਰਨਾਮਾ

ਪ੍ਰੋਡਿਊਸਰ ਅਤੇ ਐਡਿਟ: Jagtar Vlog's
11-08-2025

#ਖ਼ਬਰਨਾਮਾ

11/08/2025

ਇਹ ਹੁੰਦੀਆਂ ਹਨ ਅਸਲ ਤੀਆਂ ਫਰੀਦਕੋਟ ਜਿਲ੍ਹੇ ਦੇ ਇਸ ਪਿੰਡ ਚ' ਧੀਆਂ ਦਾ ਤਿਉਹਾਰ ਕਰਵਾਉਂਦਾ ਪੁਰਾਤਨ ਪੰਜਾਬੀ ਵਿਰਸੇ ਨੂੰ ਯਾਦ

ਪ੍ਰੋਡਿਊਸਰ ਅਤੇ ਐਡਿਟ: Jagtar Vlog's
11-08-2025

#ਖ਼ਬਰਨਾਮਾ

11/08/2025

ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲਈ ਵਾਪਸ
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇਸ ਬਾਰੇ ਲਿਖਤੀ ਰੂਪ ਵਿੱਚ ਦੱਸਿਆ ਹੈ ਕਿ ਪੰਜਾਬ ਸਰਕਾਰ 14 ਮਈ 2025 ਨੂੰ ਜਾਰੀ Land Pooling ਨੀਤੀ ਨੂੰ ਵਾਪਸ ਲੈਂਦੀ ਹੈ।

11/08/2025
11/08/2025

ਝੰਡਾ ਲਹਿਰਾਉਣ ਆ ਰਹੇ ਮੁੱਖ ਮੰਤਰੀ ਦਾ ਕਾਲੀਆਂ ਝੰਡੀਆਂ ਨਾ ਹੋਵੇਗਾ ਵਿਰੋਧ ਸਿੱਖ ਜਥੇਬੰਦੀਆਂ ਨੇ ਕੀਤਾ ਐਲਾਨ Khabarnama ਖ਼ਬਰਨਾਮਾ

ਪ੍ਰੋਡਿਊਸਰ ਅਤੇ ਐਡਿਟ: Jagtar Vlog's
11-08-2025

#ਖ਼ਬਰਨਾਮਾ

11/08/2025

ਨਵੇਂ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ

11/08/2025

ਹਰ ਵਾਰ ਧਰਨੇ ਲਾ ਮਿਲਦੀ ਹੈ ਇਨਾ ਕੱਚੇ ਮੁਲਾਜ਼ਮਾਂ ਨੂੰ ਤਨਖਾਹ ਇਸ ਵਾਰ ਫੇਰ ਬੈਠੇ ਨੇ ਧਰਨੇ ਤੇ ,ਹਸਪਤਾਲ ਪ੍ਰਸ਼ਾਸਨ ਦਾ ਦਾਅਵਾ ਜਲਦ ਹੋਵੇਗਾ ਪੱਕਾ ਹੱਲ Khabarnama ਖ਼ਬਰਨਾਮਾ

ਪ੍ਰੋਡਿਊਸਰ ਅਤੇ ਐਡਿਟ: Jagtar Vlog's
11-08-2025

#ਖ਼ਬਰਨਾਮਾ

ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ   #ਖ਼ਬਰਨਾਮਾ
11/08/2025

ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

#ਖ਼ਬਰਨਾਮਾ

11/08/2025

ਨਹੀਂ ਮਿਲੀ ਜੀਭ ਤੇ ਰੱਖਣ ਵਾਲੀ ਗੋਲੀ ਅੱਕਿਆ ਨੇ ਲਾਤਾ ਸਿਵਲ ਹਸਪਤਾਲ ਦਾ ਗੇਟ ਮੌਕੇ ਤੇ ਪਹੁੰਚ ਗਈ ਪੁਲਿਸ ਦੇਖੋ ਤਸਵੀਰਾਂ Khabarnama ਖ਼ਬਰਨਾਮਾ

ਪ੍ਰੋਡਿਊਸਰ ਅਤੇ ਐਡਿਟ: Jagtar Vlog's
11-08-2025

#ਖ਼ਬਰਨਾਮਾ

11/08/2025

ਵੱਡੀ ਖ਼ਬਰ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ

11/08/2025

ਬਹੁ ਕਰੋੜੀ ਬੈੰਕ ਘਪਲਾ ਮਾਮਲੇ 'ਚ ਇੱਕ ਹੋਰ ਗਾਜ਼ੀਆਬਾਦ ਤੋਂ ਗ੍ਰਿਫਤਾਰੀ, 4 ਕਰੋੜ ਤੋਂ ਵੱਧ ਦੀ ਚੱਲ ਅਚੱਲ ਜਾਇਦਾਦ ਆਈ ਸਾਹਮਣੇ Khabarnama ਖ਼ਬਰਨਾਮਾ

ਪ੍ਰੋਡਿਊਸਰ ਅਤੇ ਐਡਿਟ: Jagtar Vlog's
11-08-2025

#ਖ਼ਬਰਨਾਮਾ

09/08/2025

ਜੇਲ੍ਹ ਪ੍ਰਸ਼ਾਸਨ ਦਾ ਭੈਣਾਂ ਲਈ ਇੱਕ ਵੱਡਾ ਤੋਹਫਾ,ਰੱਖੜੀ ਤੇ ਕਰ ਦਿੱਤੀਆਂ ਭੈਣਾਂ ਖ਼ੁਸ

ਭਰਾ ਦੇ ਗੁਨਾਹਾਂ ਦੀ ਸਜਾ ਭੈਣ ਨੂੰ ਨਹੀਂ ਦਿੱਤੀ ਜਾ ਸਕਦੀ- ਜੇਲ੍ਹ ਸੁਪਰਡੈਂਟ Khabarnama ਖ਼ਬਰਨਾਮਾ

ਪ੍ਰੋਡਿਊਸਰ ਅਤੇ ਐਡਿਟ: Jagtar Vlog's
09 -08-2025

#ਖ਼ਬਰਨਾਮਾ

Address

Faridkot

Telephone

+919914831803

Website

Alerts

Be the first to know and let us send you an email when Khabarnama ਖ਼ਬਰਨਾਮਾ posts news and promotions. Your email address will not be used for any other purpose, and you can unsubscribe at any time.

Contact The Business

Send a message to Khabarnama ਖ਼ਬਰਨਾਮਾ:

Share