Punjabi Virsa

Punjabi Virsa "ਪੰਜਾਬ ਦੀ ਗੱਲ, ਸੱਚ ਦੇ ਨਾਲ!" ��
ਪੰਜਾਬ ਦੀ ਆਵਾਜ਼, ਪੰਜਾਬ ਦਾ ਵਿਰਸਾ
� ਤਾਜ਼ਾ ਖ਼ਬਰਾਂ | � ਲੋਕ ਮੁੱਦੇ | �

ਅਫਸਾਨਾ ਖਾਨ ਨੇ ਇੱਕ ਇੰਟਰਵਿਊ ਦੌਰਾਨ ਆਪਣੇ ਪਰਿਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਅਤੇ ਗੂੜ੍ਹੇ ਸਬੰਧਾਂ ...
02/09/2026

ਅਫਸਾਨਾ ਖਾਨ ਨੇ ਇੱਕ ਇੰਟਰਵਿਊ ਦੌਰਾਨ ਆਪਣੇ ਪਰਿਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਅਤੇ ਗੂੜ੍ਹੇ ਸਬੰਧਾਂ ਬਾਰੇ ਬਹੁਤ ਹੀ ਦਿਲਚਸਪ ਕਿੱਸਾ ਸਾਂਝਾ ਕੀਤਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਦਾਦੇ ਜੀ ਦੇ ਵੱਡੇ ਬਾਦਲ ਸਾਹਿਬ ਨਾਲ ਬਹੁਤ ਹੀ ਪੱਕੇ ਅਤੇ ਨੇੜਲੇ ਆਪਸੀ ਸ/ਬੰਧ ਸਨ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਸਫ਼ਰ ਉੱਪਰ ਹੁੰਦੇ ਸਨ ਅਤੇ ਅਫਸਾਨਾ ਖਾਨ ਦੇ ਦਾਦਾ ਜੀ ਸੜਕ ਉੱਪਰ ਖੜ੍ਹ ਕੇ ਉਹਨਾਂ ਨੂੰ ਹੱਥ ਦੇ ਕੇ ਇਸ਼ਾਰਾ ਕਰਦੇ, ਤਾਂ ਬਾਦਲ ਸਾਹਿਬ ਆਪਣੀ ਕਾਫ਼ਲੇ ਦੀ ਗੱਡੀ ਨੂੰ ਉਸੇ ਵੇਲੇ ਰੁਕਵਾ ਲੈਂਦੇ ਸਨ। ਇਹ ਇਸ ਗੱਲ ਦਾ ਪ੍ਰਤੀਕ ਸੀ ਕਿ ਦੋਹਾਂ ਵਿਚਾਲੇ ਆਪਸੀ ਸਤਿਕਾਰ ਅਤੇ ਮੋਹ ਕਿੰਨਾ ਡੂੰਘਾ ਸੀ, ਕਿਉਂਕਿ ਇੱਕ ਆਮ ਨਾਗਰਿਕ ਵੱਲੋਂ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਇਸ ਤਰ੍ਹਾਂ ਰੋਕਣਾ ਅਤੇ ਫਿਰ ਮੁੱਖ ਮੰਤਰੀ ਦਾ ਬਿਨਾਂ ਕਿਸੇ ਝਿਜਕ ਦੇ ਗੱਡੀ ਰੋਕ ਕੇ ਪਿਆਰ ਨਾਲ ਮਿਲਣਾ ਉਸ ਸਮੇਂ ਦੇ ਨੇਤਾਵਾਂ ਅਤੇ ਆਮ ਲੋਕਾਂ ਵਿਚਕਾਰ ਸਾਦਗੀ ਭਰੇ ਰਿਸ਼ਤਿਆਂ ਨੂੰ ਦਰਸਾਉਂਦਾ ਹੈ। ਅਫਸਾਨਾ ਖਾਨ ਨੇ ਅੱਗੇ ਇਹ ਵੀ ਜ਼ਿਕਰ ਕੀਤਾ ਕਿ ਉਸ ਸਮੇਂ ਦਾਦਾ ਜੀ ਵੱਡੇ ਬਾਦਲ ਸਾਹਿਬ ਨੂੰ ਜੋ ਵੀ ਗੱਲ ਕਹਿੰਦੇ ਜਾਂ ਕੋਈ ਮਸਲਾ ਰੱਖਦੇ ਸਨ, ਬਾਦਲ ਸਾਹਿਬ ਕਦੇ ਵੀ ਉਹਨਾਂ ਨੂੰ ਖਾਲੀ ਹੱਥ ਨਹੀਂ ਮੋੜਦੇ ਸਨ ਅਤੇ ਹਮੇਸ਼ਾ ਉਹਨਾਂ ਦੀ ਗੱਲ ਨੂੰ ਪੂਰਾ ਮਾਣ ਦਿੰਦੇ ਹੋਏ ਉਸ ਨੂੰ ਹੱਲ ਕਰਦੇ ਸਨ। 🙏🙏

21/08/2026
ਹਰਸਿਮਰਤ ਕੌਰ ਬਾਦਲ ਕਹਿੰਦੀ ਕਿ ਜਦੋਂ ਸੁਖਬੀਰ ਬਾਦਲ ਦੀ ਸਰਜਰੀ ਹੋ ਰਹੀ ਸੀ ਤਾਂ ਹਸਪਤਾਲ ਦੇ ਉਪਰ ਬਾਜ ਘੁੰਮ ਰਿਹਾ ਸੀ,ਤਾਂ ਅਸੀ ਫਿਕਰ ਛੱਡ ਦਿੱਤੀ...
17/08/2026

ਹਰਸਿਮਰਤ ਕੌਰ ਬਾਦਲ ਕਹਿੰਦੀ ਕਿ ਜਦੋਂ ਸੁਖਬੀਰ ਬਾਦਲ ਦੀ ਸਰਜਰੀ ਹੋ ਰਹੀ ਸੀ ਤਾਂ ਹਸਪਤਾਲ ਦੇ ਉਪਰ ਬਾਜ ਘੁੰਮ ਰਿਹਾ ਸੀ,ਤਾਂ ਅਸੀ ਫਿਕਰ ਛੱਡ ਦਿੱਤੀ ਤੇ ਕਿਹਾ ਕਿ ਹੁਣ ਸਾਨੂੰ ਡਰਨ ਦੀ ਵੀ ਨੀ ਲੋੜ ਕਿਉਂ ਕਿ ਗੁਰੂ ਸਾਹਿਬ ਸਾਡੇ ਅੰਗ ਸੰਗ ਸਹਾਈ ਨੇ, ਤੇ ਇਹੋ ਜਿਹੇ ਕਾਰਨਾਮਿਆ ਤੋਂ ਨਾ ਅਸੀਂ ਕੱਲ ਡਰਦੇ ਸੀ ਤੇ ਨਾ ਹੀ ਅੱਜ ਡਰਦੇ ਆ🙏🙏

16/08/2026

🎂 ਧੀ ਦਾ ਜਨਮਦਿਨ ਗਰਾਊਂਡ ਵਿੱਚ ਬੜੇ ਪਿਆਰ ਤੇ ਖੁਸ਼ੀ ਨਾਲ ਮਨਾਇਆ ਗਿਆ ❤️🎉🙏

ਗੁਰਜੀਤ ਤੂਤ  ਦੇ ਪਰਿਵਾਰ ਦੀਮਦਦ ਲਈ ਅੱਗੇ ਆਏ ਗੁਲਾਬ ਸਿੱਧੂ🙏❤️🙏ਧੀ ਦੀ 12 ਕਲਾਸ ਦੀ ਪੜਾਈ ਦੀ ਚੁੱਕੀ ਜਿੰਮੇਵਾਰੀਪਰਿਵਾਰ ਦੀ 1 ਲੱਖ ਰੁਪਏ ਦੀ ਵੀ...
16/08/2026

ਗੁਰਜੀਤ ਤੂਤ ਦੇ ਪਰਿਵਾਰ ਦੀ
ਮਦਦ ਲਈ ਅੱਗੇ ਆਏ ਗੁਲਾਬ ਸਿੱਧੂ🙏❤️🙏
ਧੀ ਦੀ 12 ਕਲਾਸ ਦੀ ਪੜਾਈ ਦੀ ਚੁੱਕੀ ਜਿੰਮੇਵਾਰੀ
ਪਰਿਵਾਰ ਦੀ 1 ਲੱਖ ਰੁਪਏ ਦੀ ਵੀ ਕੀਤੀ ਵਿੱਤੀ ਸਹਾਇਤਾ🙏
ਪਰਿਵਾਰ ਨਾਲ ਮਿਲ ਕੇ ਵੰਡਾਇਆ ਦੁੱਖ🙏🙏

ਜਦੋਂ ਸੁਖਬੀਰ ਬਾਦਲ ਲਈ ਰਿਸ਼ਤਾ ਦੇਖਣ ਮਜੀਠੀਆ ਪਰਿਵਾਰ ਗਿਆ ਸੀ, ਤਾਂ ਦੱਸਿਆ ਜਾਂਦਾ ਹੈ ਕਿ ਹਰਸਿਮਰਤ ਕੌਰ ਬਾਦਲ ਦੇ ਪਿਤਾ ਸਤਿਆਜੀਤ ਸਿੰਘ ਮਜੀਠੀਆ...
16/08/2026

ਜਦੋਂ ਸੁਖਬੀਰ ਬਾਦਲ ਲਈ ਰਿਸ਼ਤਾ ਦੇਖਣ ਮਜੀਠੀਆ ਪਰਿਵਾਰ ਗਿਆ ਸੀ, ਤਾਂ ਦੱਸਿਆ ਜਾਂਦਾ ਹੈ ਕਿ ਹਰਸਿਮਰਤ ਕੌਰ ਬਾਦਲ ਦੇ ਪਿਤਾ ਸਤਿਆਜੀਤ ਸਿੰਘ ਮਜੀਠੀਆ ਨੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਜਵਾਈ ਸਿਆਸਤ ਵਿੱਚ ਆਵੇ, ਕਿਉਂਕਿ ਸਿਆਸਤ ਵਿੱਚ ਰਹਿਣ ਵਾਲਾ ਵਿਅਕਤੀ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਨਹੀਂ ਦੇ ਸਕਦਾ। ਇਸ ’ਤੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਕਿ ਸੁਖਬੀਰ ਬਾਦਲ ਉਸ ਸਮੇਂ ਹੋਟਲ ਕਾਰੋਬਾਰ ਕਰਦੇ ਹਨ ਅਤੇ ਸਿਆਸਤ ਵੱਲ ਉਨ੍ਹਾਂ ਦਾ ਕੋਈ ਖਾਸ ਰੁਝਾਨ ਨਹੀਂ। ਇਸ ਗੱਲ ’ਤੇ ਹਰਸਿਮਰਤ ਕੌਰ ਬਾਦਲ ਦਾ ਰਿਸ਼ਤਾ ਸੁਖਬੀਰ ਬਾਦਲ ਨਾਲ ਹੋ ਗਿਆ। ਪਰ ਕਹਿੰਦੇ ਨੇ—ਹੁੰਦਾ ਉਹੀ ਹੈ ਜੋ ਮੁਕੱਦਰਾਂ ਵਿੱਚ ਲਿਖਿਆ ਹੋਵੇ। ਜਿਸ ਸੁਖਬੀਰ ਬਾਦਲ ਨੂੰ ਕਦੇ ਸਿਆਸਤ ਤੋਂ ਦੂਰ ਸਮਝਿਆ ਜਾਂਦਾ ਸੀ, ਉਹ ਅੱਜ ਪੰਜਾਬ ਦੀ ਸਿਆਸਤ ਦੀਆਂ ਮੂਹਰਲੀਆਂ ਸਫ਼ਾਂ ਦੇ ਪ੍ਰਮੁੱਖ ਆਗੂਆਂ ਵਿੱਚ ਗਿਣੇ ਜਾਂਦੇ ਹਨ। ❤️🙏

🎂 ਧੀ ਦਾ ਜਨਮਦਿਨ ਗਰਾਊਂਡ ਵਿੱਚ ਬੜੇ ਪਿਆਰ ਤੇ ਖੁਸ਼ੀ ਨਾਲ ਮਨਾਇਆ ਗਿਆ ❤️🎉ਮਿਹਨਤ, ਖੇਡ ਤੇ ਕਾਮਯਾਬੀ ਦਾ ਇਹ ਸੋਹਣਾ ਸਫ਼ਰ ਹਮੇਸ਼ਾ ਜਾਰੀ ਰਹੇ। 🏃‍...
16/08/2026

🎂 ਧੀ ਦਾ ਜਨਮਦਿਨ ਗਰਾਊਂਡ ਵਿੱਚ ਬੜੇ ਪਿਆਰ ਤੇ ਖੁਸ਼ੀ ਨਾਲ ਮਨਾਇਆ ਗਿਆ ❤️🎉
ਮਿਹਨਤ, ਖੇਡ ਤੇ ਕਾਮਯਾਬੀ ਦਾ ਇਹ ਸੋਹਣਾ ਸਫ਼ਰ ਹਮੇਸ਼ਾ ਜਾਰੀ ਰਹੇ। 🏃‍♀️🏆✨

ਬਚ/ਜੋ ਓਏ ਭਰਾਵੋ ਹੱਥ ਜੋੜ ਕੇ ਬੇਨਤੀ ਆ 🙏🙏 ਪਹਾੜ੍ਹ ਜਿੱਡਾ ਮੱਲ ਸੀ ਜਿਸਦੀ ਹਵਾ ਵੀ ਪੁੱਛ ਕੇ ਲੰਘਦੀ ਸੀ ਅਤੇ ਬੱ/ਚੇ-ਬੱ/ਚੇ ਦੀ ਜੁਬਾਨ ਤੇ ਜਿਸਦਾ...
15/08/2026

ਬਚ/ਜੋ ਓਏ ਭਰਾਵੋ ਹੱਥ ਜੋੜ ਕੇ ਬੇਨਤੀ ਆ 🙏🙏 ਪਹਾੜ੍ਹ ਜਿੱਡਾ ਮੱਲ ਸੀ ਜਿਸਦੀ ਹਵਾ ਵੀ ਪੁੱਛ ਕੇ ਲੰਘਦੀ ਸੀ ਅਤੇ ਬੱ/ਚੇ-ਬੱ/ਚੇ ਦੀ ਜੁਬਾਨ ਤੇ ਜਿਸਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੂ, ਜਿਸਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਅਰਜਨ ਢਿੱਲੋਂ ਨੂੰ ਵੀ 'ਸ਼ੋਲਡਰ ਜਿਵੇਂ ਗੁਰਜੀਤ ਤੂਤ ਦੇ' ਲਿਖਣਾ ਪਿਆ; ਪਰ ਅ/ਫ਼/ਸੋਸ ਕਿ ਜਿਹੜਾ ਖਿਡਾਰੀ ਵੱਡੇ-ਵੱਡੇ ਜਾਫ਼ੀਆਂ ਤੋਂ ਨਹੀਂ ਫੜਿਆ ਗਿਆ, ਉਸਨੂੰ ਨ/ਸ਼ੇ ਦੇ ਦੈਂ/ਤ ਨੇ ਅਜਿਹਾ ਜੱਫਾ ਪਾਇਆ ਕਿ ਉਹ ਮੁੜ ਕੇ ਜ਼ਿੰਦਗੀ ਆਲੀਆਂ ਢੇਰੀਂਆਂ ਤੱਕ ਪਹੁੰਚ ਹੀ ਨਹੀਂ ਸਕਿਆ, ਅਲ/ਵਿਦਾ ਬਾਈ ਕਿਉਂਕਿ ਸਾਡੀ ਮਾਂ ਖੇਡ ਨੂੰ ਤੇਰੀ ਬਹੁਤ ਲੋੜ੍ਹ ਸੀ। 🙏🙏

15/08/2026

ਮੈਚ ਨਹੀਂ ਸੀ… ਪੂਰਾ ਤੂਫਾਨ ਸੀ | ਆਖਰੀ ਓਵਰ ‘ਚ ਖੇਡ ਹੀ ਪਲਟ ਗਈ |

ਡੇਢ ਘੰਟੇ 'ਚ ਹੋਈ ਸੁਖਬੀਰ ਬਾਦਲ ਦੀ ਸ/ਰਜਰੀ 'ਬਾਂਹ 'ਚ ਲੱਗੇ 150 ਟਾਂ/ਕੇ ਤੇ ਹੱ/ਡੀ ਫਰੈਕ/ਚਰ, ਦਿਲ 'ਤੇ ਵਾ/ਰ ਕਰਨ ਦੀ ਸੀ ਕੋਸ਼ਿਸ਼' ਅੱਜ ਹਵਾ...
14/08/2026

ਡੇਢ ਘੰਟੇ 'ਚ ਹੋਈ ਸੁਖਬੀਰ ਬਾਦਲ ਦੀ ਸ/ਰਜਰੀ 'ਬਾਂਹ 'ਚ ਲੱਗੇ 150 ਟਾਂ/ਕੇ ਤੇ ਹੱ/ਡੀ ਫਰੈਕ/ਚਰ, ਦਿਲ 'ਤੇ ਵਾ/ਰ ਕਰਨ ਦੀ ਸੀ ਕੋਸ਼ਿਸ਼' ਅੱਜ ਹਵਾਈ ਮਾਰਗ ਰਾਹੀਂ ਲਿਆਂਦੇ ਜਾ ਸਕਦੇ ਪੰਜਾਬ ਕੱਲ੍ਹ ਨਾਂਦੇੜ ਸਾਹਿਬ ਵਿਖੇ ਬਜ਼ੁਰਗ ਨਿਹੰਗ ਸਿੰਘ ਵੱਲੋਂ ਖੰ/ਜਰ ਨਾਲ ਕੀਤਾ ਗਿਆ ਸੀ ਵਾਰ 🙏🙏

Address

Faridkot

Website

Alerts

Be the first to know and let us send you an email when Punjabi Virsa posts news and promotions. Your email address will not be used for any other purpose, and you can unsubscribe at any time.

Shortcuts

Share