LOK PUNJABtv

LOK PUNJABtv Blogger

ਬਿਕਰਮ ਮਜੀਠੀਆ ਨੂੰ ਨਾਭਾ ਜੇਲ੍ਹ ਮਿਲਣ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਦੇਖੋ ਤਸਵੀਰਾਂ... #
02/02/2026

ਬਿਕਰਮ ਮਜੀਠੀਆ ਨੂੰ ਨਾਭਾ ਜੇਲ੍ਹ ਮਿਲਣ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਦੇਖੋ ਤਸਵੀਰਾਂ...
#

"ਮਜੀਠੀਆ 'ਤੇ ਲੱਗੇ ਸਾਰੇ ਇਲਜ਼ਾਮ ਗਲਤ ਆ" ਨਾਭਾ ਜੇਲ੍ਹ 'ਚ ਮੁਲਾਕਾਤ ਤੋਂ ਬਾਅਦ ਬੋਲੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ
02/02/2026

"ਮਜੀਠੀਆ 'ਤੇ ਲੱਗੇ ਸਾਰੇ ਇਲਜ਼ਾਮ ਗਲਤ ਆ"
ਨਾਭਾ ਜੇਲ੍ਹ 'ਚ ਮੁਲਾਕਾਤ ਤੋਂ ਬਾਅਦ ਬੋਲੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ

ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
02/02/2026

ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਹੁਣ ਆਮ ਆਦਮੀ ਪਾਰਟੀ ਦੇ ਝੰਡੇ ਵਰਗਾ ਸਰਕਾਰੀ ਸਕੂਲਾਂ ਨੂੰ ਕੀਤਾ ਜਾਵੇਗਾ ਰੰਗ.
30/01/2026

ਹੁਣ ਆਮ ਆਦਮੀ ਪਾਰਟੀ ਦੇ ਝੰਡੇ ਵਰਗਾ ਸਰਕਾਰੀ ਸਕੂਲਾਂ ਨੂੰ ਕੀਤਾ ਜਾਵੇਗਾ ਰੰਗ.

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਪੱਤਰ ਲਿਖ ਕੇ ਅਮਿਤ ਸ਼ਾਹ ਨੂੰ ਕਿਹਾ ਹੈ ਕਿ ਪੰਜਾਬ ਦੇ ਵਸਨੀਕ ਦੇ ਅਸਲ੍ਹਾ ਲਾਇਸੈ...
30/01/2026

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਪੱਤਰ ਲਿਖ ਕੇ ਅਮਿਤ ਸ਼ਾਹ ਨੂੰ ਕਿਹਾ ਹੈ ਕਿ ਪੰਜਾਬ ਦੇ ਵਸਨੀਕ ਦੇ ਅਸਲ੍ਹਾ ਲਾਇਸੈਂਸ ਵਿੱਚ ਚੰਡੀਗੜ੍ਹ ਵੀ ਐਡ ਕੀਤਾ ਜਾਵੇ। ਬਹੁਤ ਵਧੀਆ ਗੱਲ ਹੈ। ਪਰ ਸੰਧਵਾਂ ਸਾਬ੍ਹ ! ਇੱਕ ਪੱਤਰ ਆਵਦੀ ਸਰਕਾਰ ਨੂੰ ਵੀ ਲਿਖੋ , ਪੰਜਾਬ ਵਿੱਚ ਨਵਾਂ ਲਾਇਸੈਂਸ ਬਣਾ ਹੀ ਨਹੀਂ ਰਹੇ। ਜੋ ਬਣ ਰਹੇ ਨੇ ਇਹ ਐਨੀ ਜ਼ਿਆਦਾ ਲੁੱਟ-ਖੇਡ ਹੈ ਕਿ ਆਮ ਆਦਮੀ ਬਣਵਾ ਹੀ ਨਹੀਂ ਸਕਦਾ ; ਜਦੋਂਕਿ ਪੰਜਾਬ ਦਾ ਮਾਹੌਲ ਜਿਹੋ ਜਿਹਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ .

ਕੋਟਕਪੂਰਾ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਲਈ 43 ਕਰੋੜ ਤੋਂ ਵੱਧ ਦੀ ਰਕਮ ਮਨਜ਼ੂਰ – ਸਪੀਕਰ ਸੰਧਵਾਂਕੋਟਕਪੂਰਾ 27 ਜਨਵਰੀ ਪੰਜਾਬ ਵਿਧਾਨ ਸਭਾ ਦੇ ਸ...
28/01/2026

ਕੋਟਕਪੂਰਾ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਲਈ 43 ਕਰੋੜ ਤੋਂ ਵੱਧ ਦੀ ਰਕਮ ਮਨਜ਼ੂਰ – ਸਪੀਕਰ ਸੰਧਵਾਂ
ਕੋਟਕਪੂਰਾ 27 ਜਨਵਰੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਹਲਕੇ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦਿਆਂ ਹਲਕੇ ਦੀਆਂ ਸੜਕਾਂ ਦੇ ਨਵੀਨਕਰਨ ਅਤੇ ਚੌੜਾਈ ਵਧਾਉਣ ਲਈ ਲਗਪਗ 44 ਕਰੋੜ ਰੁਪਏ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਜਿਸ ਤਹਿਤ ਭਾਗ-1 ਅਧੀਨ ਕੁੱਲ 15 ਸੜਕਾਂ ਦੇ ਵਿਕਾਸ ਕਾਰਜ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ‘ਤੇ ਕੁੱਲ 4336.07 ਲੱਖ ਰੁਪਏ ਖਰਚ ਕੀਤੇ ਜਾਣਗੇ।
ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਨਾਲ ਪਿੰਡਾਂ ਅਤੇ ਸ਼ਹਿਰਾਂ ਦੀ ਆਪਸੀ ਕੁਨੈਕਟੀਵਿਟੀ ਮਜ਼ਬੂਤ ਹੋਵੇਗੀ, ਆਵਾਜਾਈ ਸੁਖਾਲੀ ਬਣੇਗੀ ਅਤੇ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਵੱਡਾ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਨੂੰ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਉਨ੍ਹਾਂ ਦੱਸਿਆ ਕਿ ਮਨਜ਼ੂਰ ਹੋਈਆਂ ਸੜਕਾਂ ਵਿੱਚ ਕੰਮੇਆਣਾ ਤੋਂ ਡੱਗੋ ਰੋਮਾਣਾ ਤੋਂ ਫਿੱਡੇ ਕਲਾਂ ਤੱਕ ਲਈ 732.93 ਲੱਖ ਰੁਪਏ, ਕਲੇਰ ਤੋਂ ਕੋਟ ਸੁਖੀਆ ਤੋਂ ਪੰਜਗਰਾਈਂ ਤੱਕ ਲਈ 686.95 ਲੱਖ ਰੁਪਏ, ਕੋਟਕਪੂਰਾ ਤੋਂ ਦੇਵੀਵਾਲਾ, ਸਿਰਸੜੀ ਹੁੰਦੇ ਹੋਏ ਕੋਟ ਸੁਖੀਆ ਲਈ 26.36 ਲੱਖ ਰੁਪਏ, ਕੋਟਕਪੂਰਾ-ਫ਼ਰੀਦਕੋਟ ਸੜਕ ‘ਤੇ ਸੰਧਵਾਂ ਤੋਂ ਚਾਹਲ ਤੱਕ ਲਈ 223.03 ਲੱਖ ਰੁਪਏ, ਕੋਟਕਪੂਰਾ-ਮੁਕਤਸਰ ਸੜਕ ਤੋਂ ਕੋਠੇ ਬੇਰਵਾਲਾ ਤੋਂ ਦੁਆਰੇਆਣਾ ਤੱਕ ਲਈ 47.33 ਲੱਖ ਰੁਪਏ, ਕੋਟਕਪੂਰਾ ਤੋਂ ਬਾਹਮਣਵਾਲਾ, ਬਾਜ਼ੀਗਰ ਬਸਤੀ ਹੁੰਦੇ ਹੋਏ ਕੋਠੇ ਬੱਲਾਂ ਤੱਕ ਲਈ 63.80 ਲੱਖ ਰੁਪਏ, ਕੋਟਕਪੂਰਾ-ਬਠਿੰਡਾ ਸੜਕ ਤੋਂ ਕੋਟਕਪੂਰਾ-ਜੈਤੋ ਸੜਕ (23 ਫੁੱਟ ਚੌੜੀ ਸੜਕ) ਲਈ 113.37 ਲੱਖ ਰੁਪਏ, ਲਾਲੇਆਨਾ ਢਾਬ ਗੁਰੂ ਕੀ ਰੋਡ ਤੋਂ ਢੈਪਈ ਤੱਕ 29.01 ਲੱਖ ਰੁਪਏ, ਮੌੜ ਤੋਂ ਸੁਹਾਗ ਤੱਕ 44.57 ਲੱਖ ਰੁਪਏ, ਕੋਟਕਪੂਰਾ ਤੋਂ ਕੋਠੇ ਧਾਲੀਵਾਲ, ਦੁਆਰੇਆਣਾ ਹੁੰਦੇ ਹੋਏ ਢੀਮਾਂਵਾਲੀ ਤੱਕ ਲਈ 1223.38 ਲੱਖ ਰੁਪਏ, ਸੰਧਵਾਂ ਤੋਂ ਸਿਖਾਂਵਾਲਾ ਤੱਕ ਲਈ 249.70 ਲੱਖ ਰੁਪਏ, ਕੋਟਕਪੂਰਾ ਤੋਂ ਸਿਖਾਂਵਾਲਾ ਤੋਂ ਨੱਥੇਵਾਲਾ ਟਾਵਰ ਤੱਕ ਲਈ 581.44 ਲੱਖ ਰੁਪਏ, ਫਿਰਨੀ ਢੁੱਡੀ ਤੋਂ ਚੱਕ ਢੁੱਡੀ ਤੋਂ ਪ੍ਰਾਇਮਰੀ ਸਕੂਲ ਤੱਕ (ਸੈਕਸ਼ਨ-ਏ) ਲਈ 187.12 ਲੱਖ ਰੁਪਏ, ਭਾਣਾ ਤੋਂ ਸੰਧਵਾਂ ਤੱਕ ਲਈ 63.54 ਲੱਖ ਰੁਪਏ ਅਤੇ ਭਾਣਾ ਤੋਂ ਪੱਕਾ ਤੱਕ (ਪਿੰਡ ਦੀ ਹੱਦ ਤੱਕ) ਲਈ 63.54 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ।

ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੰਮ 31ਮਾਰਚ ਤੱਕ ਉੱਚ ਮਿਆਰ ਅਨੁਸਾਰ ਪੂਰੇ ਕਰਵਾਏ ਜਾਣਗੇ। ਇਸ ਉਪਰੰਤ ਆਉਣ ਵਾਲੇ ਸਮੇਂ ਵਿੱਚ ਬਾਕੀ ਸੜਕਾਂ ਦਾ ਜਾਲ ਵਿਛਾਉਣ ਲਈ ਵੀ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ।

Jay Randhawa ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਲਿੱਖਿਆ ਮੈਂ ਚੜ੍ਹਦੀਕਲਾ ਵਿੱਚ ਹਾਂ
28/01/2026

Jay Randhawa ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਲਿੱਖਿਆ ਮੈਂ ਚੜ੍ਹਦੀਕਲਾ ਵਿੱਚ ਹਾਂ

ਸੁਖਬੀਰ ਨੂੰ ਛੱਡ ਕੇ ਜਾਣ ਵਾਲੇ ਅੱਜ ਪਛਤਾ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ 2 ਵਾਰ ਸਰਕਾਰ ਸੁਖਬੀਰ ਬਾਦਲ ਦੀ ਦੇਣ-ਰਜਿੰਦਰ ਕੌਰ ਭੱਠਲ
28/01/2026

ਸੁਖਬੀਰ ਨੂੰ ਛੱਡ ਕੇ ਜਾਣ ਵਾਲੇ ਅੱਜ ਪਛਤਾ ਰਹੇ
ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ 2 ਵਾਰ ਸਰਕਾਰ ਸੁਖਬੀਰ ਬਾਦਲ ਦੀ ਦੇਣ-ਰਜਿੰਦਰ ਕੌਰ ਭੱਠਲ

ਸਰਕਾਰ ਦੀ ਕ੍ਰਾਂਤੀ ਕਿਸ ਦਿਸਾਂ ਵੱਲ ਚੱਲ ਪਈ
28/01/2026

ਸਰਕਾਰ ਦੀ ਕ੍ਰਾਂਤੀ ਕਿਸ ਦਿਸਾਂ ਵੱਲ ਚੱਲ ਪਈ

ਹਵਾਈ ਹਾਦਸੇ ਵਿੱਚ ਮਹਾਂਰਾਸ਼ਟਰ ਦੇ ਡਿਪਟੀ ਚੀਫ ਮਨਿਸਟਰ ਤੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਸਮੇਤ 6 ਜਣੇ ਖਤਮ ਹੋਏ ।
28/01/2026

ਹਵਾਈ ਹਾਦਸੇ ਵਿੱਚ ਮਹਾਂਰਾਸ਼ਟਰ ਦੇ ਡਿਪਟੀ ਚੀਫ ਮਨਿਸਟਰ ਤੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਸਮੇਤ 6 ਜਣੇ ਖਤਮ ਹੋਏ ।

Address

Village Dhudhi
Faridkot
151203

Website

Alerts

Be the first to know and let us send you an email when LOK PUNJABtv posts news and promotions. Your email address will not be used for any other purpose, and you can unsubscribe at any time.

Share