Vicky vs AI

Vicky vs AI � AI ਨਾਲ Photo Editing
� AI ਨਾਲ Video Editing
� Free AI Apps & Tools
� ਰੋਜ਼ਾਨਾ AI Tips & Tricks

ਬੱਚੇ ਨੂੰ ਪਤੰਗਬਾਜ਼ੀ ਅਤੇ ਚਾਈਨਾ ਡੋਰ ਤੋਂ ਦੂਰ ਰਹਿਣ ਲਈ ਸਮਝਾਉਣਾ ਮਾਪਿਆਂ ਨੂੰ ਭਾਰੀ ਪੈ ਗਿਆ।ਪਿੰਡ ਪੰਸਤਾ ਵਿੱਚ 11 ਸਾਲਾ ਬੱਚੇ ਨੇ ਆਪਣੀ ਜੀਵ...
31/01/2026

ਬੱਚੇ ਨੂੰ ਪਤੰਗਬਾਜ਼ੀ ਅਤੇ ਚਾਈਨਾ ਡੋਰ ਤੋਂ ਦੂਰ ਰਹਿਣ ਲਈ ਸਮਝਾਉਣਾ ਮਾਪਿਆਂ ਨੂੰ ਭਾਰੀ ਪੈ ਗਿਆ।
ਪਿੰਡ ਪੰਸਤਾ ਵਿੱਚ 11 ਸਾਲਾ ਬੱਚੇ ਨੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
ਪਰਿਵਾਰ ਬੱਚੇ ਨੂੰ ਚਾਈਨਾ ਡੋਰ ਦੇ ਖ਼ਤਰੇ ਬਾਰੇ ਸਮਝਾ ਰਿਹਾ ਸੀ ਅਤੇ ਪਤੰਗਬਾਜ਼ੀ ਤੋਂ ਰੋਕ ਰਿਹਾ ਸੀ।
🔁 ਜਾਗਰੂਕਤਾ ਲਈ ਸ਼ੇਅਰ ਕਰੋ,
➕ ਅਹਿਮ ਅਤੇ ਸੱਚੀਆਂ ਖ਼ਬਰਾਂ ਲਈ ਪੇਜ ਨੂੰ ਫ਼ੋਲੋ ਕਰੋ।
💬 ਤੁਹਾਡੀ ਰਾਏ ਕੀ ਹੈ? ਕਮੈਂਟ ਵਿੱਚ ਜ਼ਰੂਰ ਦੱਸੋ।

❗ ਇਨਸਾਫ਼ ਨਹੀਂ, ਚੌਂਕੀ ਅੰਦਰ ਜ਼ੁਲਮ ❗ਲੁਧਿਆਣਾ ਵਿੱਚ ਗਰੀਬ ਟੈਕਸੀ ਚਾਲਕ ਨੂੰ ਪੁਲਿਸ ਨੇ ਡੰਡਿਆਂ ਨਾਲ ਅੱਧ ਮਰਾ ਕਰ ਦਿੱਤਾ।ਕਸੂਰ? ਕੁਝ ਵੀ ਨਹੀਂ...
31/01/2026

❗ ਇਨਸਾਫ਼ ਨਹੀਂ, ਚੌਂਕੀ ਅੰਦਰ ਜ਼ੁਲਮ ❗
ਲੁਧਿਆਣਾ ਵਿੱਚ ਗਰੀਬ ਟੈਕਸੀ ਚਾਲਕ ਨੂੰ ਪੁਲਿਸ ਨੇ ਡੰਡਿਆਂ ਨਾਲ ਅੱਧ ਮਰਾ ਕਰ ਦਿੱਤਾ।
ਕਸੂਰ? ਕੁਝ ਵੀ ਨਹੀਂ
❗ ਕਮਜ਼ੋਰ ‘ਤੇ ਡੰਡਾ, ਵੱਡਿਆਂ ਅੱਗੇ ਖਾਮੋਸ਼ੀ — ਇਹੀ ਹੈ ਪੁਲਿਸ ਰਾਜ!
❗ 11 ਦਿਨਾਂ ਤੋਂ ਦੋਸ਼ੀ ਪੁਲਿਸ ਮੁਲਾਜਮ ਫਰਾਰ — ਕਾਨੂੰਨ ਕਿੱਥੇ ਹੈ?
🔥 ਪੰਜਾਬ ਵਿੱਚ ਕਾਨੂੰਨ ਚੱਲ ਰਿਹਾ ਹੈ ਜਾਂ ਪੁਲਿਸ ਗੁੰਡਾਗਰਦੀ? 🔥
👉 ਦੋਸ਼ੀਆਂ ‘ਤੇ ਤੁਰੰਤ ਸਖ਼ਤ ਕਾਰਵਾਈ ਕਰੋ!
ਇੱਕ ਗਰੀਬ ਪਰਿਵਾਰ ਦੀ ਆਵਾਜ਼ ਬਣੋ — ਇਹ ਪੋਸਟ ਅੱਗੇ ਪਹੁੰਚਾਓ
💬 ਸੱਚ ਲਿਖੋ COMMENT ‘ਚ — ਡਰ ਕੇ ਨਹੀਂ, ਹੱਕ ਨਾਲ
🤝 FOLLOW ਕਰਕੇ ਸਾਡੀ ਲੜਾਈ ਦਾ ਹਿੱਸਾ ਬਣੋ





ਫਗਵਾੜਾ ਸਤਨਾਮਪੁਰਾ ਪੁਲਿਸ ਨੂੰ ਵੱਡੀ ਕਾਮਯਾਬੀ 🚨ਨਸ਼ਿਆਂ ਖ਼ਿਲਾਫ਼ ਕਾਰਵਾਈ ਦੌਰਾਨ ਪੁਲਿਸ ਵੱਲੋਂ 205 ਨਸ਼ੀਲੀਆਂ ਗੋਲੀਆਂ ਬਰਾਮਦ।ਪੁਲਿਸ ਨੇ ਮੁਲਜ...
31/01/2026

ਫਗਵਾੜਾ ਸਤਨਾਮਪੁਰਾ ਪੁਲਿਸ ਨੂੰ ਵੱਡੀ ਕਾਮਯਾਬੀ 🚨
ਨਸ਼ਿਆਂ ਖ਼ਿਲਾਫ਼ ਕਾਰਵਾਈ ਦੌਰਾਨ ਪੁਲਿਸ ਵੱਲੋਂ 205 ਨਸ਼ੀਲੀਆਂ ਗੋਲੀਆਂ ਬਰਾਮਦ।
ਪੁਲਿਸ ਨੇ ਮੁਲਜ਼ਮ ਦੀ ਪਹਿਚਾਣ ਸੁਨੀਲ ਕੁਮਾਰ, ਵਾਸੀ ਭਗਤਪੁਰਾ, ਫਗਵਾੜਾ ਵਜੋਂ ਕੀਤੀ ਹੈ।
ਮਾਮਲੇ ਦੀ ਜਾਂਚ ਜਾਰੀ ਹੈ।
👉 ਨਸ਼ਿਆਂ ਖ਼ਿਲਾਫ਼ ਇਸ ਲੜਾਈ ਨੂੰ ਸਹਿਯੋਗ ਦਿਓ
👍 Like ਕਰੋ | 🔄 Share ਕਰੋ | 💬 Comment ‘ਚ ਆਪਣੀ ਰਾਏ ਦਿਓ
📲 ਹੋਰ ਅਜਿਹੀਆਂ ਖ਼ਬਰਾਂ ਲਈ ਪੇਜ ਨੂੰ Follow ਕਰੋ







ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ 🙏🌼 ਅੰਮ੍ਰਿਤ ਵੇਲੇ ਦੇ ਦਰਸ਼ਨ 🌼✨ ਵਾਹਿਗੁਰੂ ਜੀ ਸਭ ਤੇ ਮੇਹਰ ਕਰਿਓ ✨👇 ਕੁਮੈਂਟ ਚ “ਵਾਹਿਗੁਰ...
31/01/2026

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ 🙏
🌼 ਅੰਮ੍ਰਿਤ ਵੇਲੇ ਦੇ ਦਰਸ਼ਨ 🌼
✨ ਵਾਹਿਗੁਰੂ ਜੀ ਸਭ ਤੇ ਮੇਹਰ ਕਰਿਓ ✨
👇 ਕੁਮੈਂਟ ਚ “ਵਾਹਿਗੁਰੂ ਜੀ” ਲਿਖੋ
❤️ Like • Share • Follow

ਦਿਲ ਦਹਿਲਾ ਦੇਣ ਵਾਲੀ ਦਰਿੰਦਗੀ 😡ਪ੍ਰੇਮੀ ਨੇ ਬੇਰਹਿਮੀ ਨਾਲ 25 ਸਾਲਾ ਸਹੇਲੀ ਦਾ ਕਤਲ ਕਰ ਦਿੱਤਾ।ਚਾਕੂ ਨਾਲ ਹਮਲਾ ਕਰਕੇ ਲਾਸ਼ ਦੇ ਟੋਟੇ ਕੀਤੇ, ਸਿ...
30/01/2026

ਦਿਲ ਦਹਿਲਾ ਦੇਣ ਵਾਲੀ ਦਰਿੰਦਗੀ 😡
ਪ੍ਰੇਮੀ ਨੇ ਬੇਰਹਿਮੀ ਨਾਲ 25 ਸਾਲਾ ਸਹੇਲੀ ਦਾ ਕਤਲ ਕਰ ਦਿੱਤਾ।
ਚਾਕੂ ਨਾਲ ਹਮਲਾ ਕਰਕੇ ਲਾਸ਼ ਦੇ ਟੋਟੇ ਕੀਤੇ, ਸਿਰ ਵੱਢ ਕੇ ਆਪਣੇ ਨਾਲ ਲੈ ਗਿਆ।
ਕੁੜੀ ਦਾ ਸਿਰ ਰਸਤੇ ‘ਚ ਸੁੱਟ ਕੇ ਦੋਸ਼ੀ ਫਰਾਰ ਹੋਇਆ।
📹 CCTV ਕੈਮਰਿਆਂ ‘ਚ ਕੈਦ ਹੋਇਆ ਕਾਤਲ ਪ੍ਰੇਮੀ —
ਭਰੋਸੇ ਦੇ ਨਾਂ ‘ਤੇ ਛੁਪਿਆ ਖੌਫਨਾਕ ਰਾਜ ਬੇਨਕਾਬ।
ਪ੍ਰੇਮੀ ਦਾ ਬਿਆਨ: ਕੁੜੀ ਕਿਸੇ ਹੋਰ ਮੁੰਡੇ ਨਾਲ ਗੱਲ ਕਰਦੀ ਸੀ।
ਦਰਦਨਾਕ ਇਤਫ਼ਾਕ — ਅਗਲੇ ਹਫ਼ਤੇ ਕੁੜੀ ਦੇ ਭਰਾ ਦਾ ਵਿਆਹ ਤੈਅ ਸੀ।
📲 ਹੋਰ ਅੱਪਡੇਟ ਲਈ ਪੇਜ Follow ਕਰੋ
🔁 ਇਹ ਖ਼ਬਰ ਹਰ ਕਿਸੇ ਤੱਕ ਪਹੁੰਚਾਉਣ ਲਈ ਸ਼ੇਅਰ ਕਰੋ
💬 ਕਮੈਂਟ ‘ਚ ਦੱਸੋ — ਦੋਸ਼ੀ ਲਈ ਸਜ਼ਾ ਕਿੰਨੀ ਸਖ਼ਤ ਹੋਣੀ ਚਾਹੀਦੀ?






ਜੋ ਲੋਕਾਂ ਨਾਲ ਕੀਤੇ ਵਾਅਦੇ ਸਨ, ਉਹ ਇੱਕ-ਇੱਕ ਕਰਕੇ ਪੂਰੇ ਹੋ ਰਹੇ ਨੇ।ਕੋਟਕਪੂਰਾ ਹਲਕੇ ਦੇ ਸਾਰੇ ਪਿੰਡਾਂ ਦੀਆਂ ਸੜਕਾਂ ਲਈ 43 ਕਰੋੜ ਤੋਂ ਵੱਧ ਦੀ...
30/01/2026

ਜੋ ਲੋਕਾਂ ਨਾਲ ਕੀਤੇ ਵਾਅਦੇ ਸਨ, ਉਹ ਇੱਕ-ਇੱਕ ਕਰਕੇ ਪੂਰੇ ਹੋ ਰਹੇ ਨੇ।
ਕੋਟਕਪੂਰਾ ਹਲਕੇ ਦੇ ਸਾਰੇ ਪਿੰਡਾਂ ਦੀਆਂ ਸੜਕਾਂ ਲਈ 43 ਕਰੋੜ ਤੋਂ ਵੱਧ ਦੀ ਰਕਮ ਮਨਜ਼ੂਰ।
👉 ਕੁਲਤਾਰ ਸਿੰਘ ਸੰਧਵਾਂ
📲 ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ
👉 ਹਰ ਅੱਪਡੇਟ ਲਈ ਫੋਲੋ ਕਰੋ
💬 ਕਮੈਂਟ ਕਰਕੇ ਦੱਸੋ —
ਕੀ ਅਸਲ ਵਿੱਚ ਪੰਜਾਬ ‘ਚ ਵਿਕਾਸ ਹੋਇਆ?





ਟਰੈਕਟਰ ਤੋਂ ਡਿੱਗਣ ਕਾਰਨ 19 ਸਾਲ ਦੇ ਨੌਜਵਾਨ ਦੀ ਦਰਦਨਾਕ ਮੌਤ 🚜⚠️ਬਾਬਾ ਦੀਪ ਸਿੰਘ ਜੀ ਦੇ ਸਲਾਨਾ ਜੋੜ ਮੇਲੇ ‘ਤੇ ਸੰਗਤ ਨਾਲ ਜਾ ਰਿਹਾ ਸੀ ਨੌਜਵਾ...
30/01/2026

ਟਰੈਕਟਰ ਤੋਂ ਡਿੱਗਣ ਕਾਰਨ 19 ਸਾਲ ਦੇ ਨੌਜਵਾਨ ਦੀ ਦਰਦਨਾਕ ਮੌਤ 🚜⚠️
ਬਾਬਾ ਦੀਪ ਸਿੰਘ ਜੀ ਦੇ ਸਲਾਨਾ ਜੋੜ ਮੇਲੇ ‘ਤੇ ਸੰਗਤ ਨਾਲ ਜਾ ਰਿਹਾ ਸੀ ਨੌਜਵਾਨ।
ਮ੍ਰਿਤਕ ਦੀ ਪਹਿਚਾਣ ਵਿਸ਼ਾਲ ਸਿੰਘ ਵਜੋਂ ਹੋਈ ਹੈ।
ਹਾਦਸੇ ਲਈ ਟਰੈਕਟਰ ਚਾਲਕ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ,
ਜਦਕਿ ਘਟਨਾ ਮਗਰੋਂ ਟਰੈਕਟਰ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ।
ਪਰਿਵਾਰ ਵੱਲੋਂ ਦੋਸ਼ੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।
👉 ਹਰ ਅਪਡੇਟ ਲਈ Follow ਕਰੋ
👉 ਇਹ ਖ਼ਬਰ ਹਰ ਕਿਸੇ ਤੱਕ ਪਹੁੰਚਾਓ — Share ਕਰੋ
👉 Comment ‘ਚ ਆਪਣੀ ਰਾਏ ਜ਼ਰੂਰ ਦਿਓ
👉 Like ਕਰਕੇ ਸਹਿਯੋਗ ਦਿਖਾਓ


ਅੰਮ੍ਰਿਤ ਵੇਲੇ ਦੇ ਦਰਸ਼ਨ ਕਰੋ ਜੀ ਕੁਮੈਂਟ ਚ ਲਿਖੋ ਵਾਹਿਗੁਰੂ ਜੀ🙏
30/01/2026

ਅੰਮ੍ਰਿਤ ਵੇਲੇ ਦੇ ਦਰਸ਼ਨ ਕਰੋ ਜੀ
ਕੁਮੈਂਟ ਚ ਲਿਖੋ ਵਾਹਿਗੁਰੂ ਜੀ🙏

ਮਾਸੂਮ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਫਾਂਸੀ ⚖️ਵਾਰਦਾਤ ਤੋਂ ਬਾਅਦ ਦੋਸ਼ੀ ਨੇ ਹੱਦਾਂ ਪਾਰ ਕਰਦਿਆਂ ਬੱਚੀ ਦੇ ਪ੍ਰਾਈਵੇਟ ਪਾਰਟ ਵਿੱਚ ਰ...
29/01/2026

ਮਾਸੂਮ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਫਾਂਸੀ ⚖️
ਵਾਰਦਾਤ ਤੋਂ ਬਾਅਦ ਦੋਸ਼ੀ ਨੇ ਹੱਦਾਂ ਪਾਰ ਕਰਦਿਆਂ ਬੱਚੀ ਦੇ ਪ੍ਰਾਈਵੇਟ ਪਾਰਟ ਵਿੱਚ ਰਾਡ ਪਾ ਦਿੱਤੀ।
ਰਾਜਕੋਟ, ਗੁਜਰਾਤ ਦੀ ਅਦਾਲਤ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਵਾਰਦਾਤ ‘ਤੇ ਸਖ਼ਤ ਰੁੱਖ ਅਪਣਾਉਂਦਿਆਂ
ਸਿਰਫ਼ 43 ਦਿਨਾਂ ਵਿੱਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ।
❌ ਦਰਿੰਦਿਆਂ ਲਈ ਕੋਈ ਰਹਿਮ ਨਹੀਂ
✅ ਕਾਨੂੰਨ ਦਾ ਖੌਫ਼ ਜ਼ਰੂਰੀ ਹੈ
🔁 ਸ਼ੇਅਰ ਕਰੋ — ਦਰਿੰਦਗੀ ਖ਼ਿਲਾਫ਼ ਆਵਾਜ਼ ਬਣੋ
👉 Follow ਕਰੋ ਹੋਰ ਅਪਡੇਟ ਲਈ
ਤੁਹਾਨੂੰ ਕੋਰਟ ਦਾ ਫੈਸਲਾ ਕਿਵੇਂ ਲੱਗਿਆ?
👇 ਕਮੈਂਟ ਕਰਕੇ ਜ਼ਰੂਰ ਦੱਸੋ



Address

Faridkot
151203

Website

Alerts

Be the first to know and let us send you an email when Vicky vs AI posts news and promotions. Your email address will not be used for any other purpose, and you can unsubscribe at any time.

Share