Og serial 45

Og serial 45 ਤੁਹਾਨੂੰ ਇਸ ਪੇਜ ਤੇ ਮੋਟੀਵੇਸ਼ਨ ਗੱਲਾਂ ਸੁਣਨ ਨੂੰ ਮਿਲਣਗੀਆਂ

27/06/2026
27/06/2026

ਦੋਗਲਿਆਂ ਦੀ ਬਸਤੀ ਵਿੱਚ ਆਪਣੇ ਆਪਣੇ ਡੇਰੇ ਨੇ

ਇਹ ਤੇਰੇ ਮੂੰਹ ਤੇ ਤੇਰੇ ਨੇ ਤੇ ਮੇਰੇ ਮੂੰਹ ਤੇ ਮੇਰੇ ਨੇ.!

ਜਿਉਂਦਿਆਂ ਦੇ ਗਿਲ਼ੇ ਸ਼ਿਕਵੇ, ਚਲਦੇ ਨੇ ਝਗੜੇ ਝੋੜੇਜਦ ਤੱਕ ਇਹ ਸਾਰ ਨੇ ਚਲਦੇ, ਔਗੁਣ ਤਾਂ ਦਿਸਣ ਬਥੇਰੇ ।ਟੁੱਟਦੀ ਜਦ ਡੋਰ ਸਾਰਾਂ ਦੀ, ਲੋਕੀ ਨਾ ਥ...
26/06/2026

ਜਿਉਂਦਿਆਂ ਦੇ ਗਿਲ਼ੇ ਸ਼ਿਕਵੇ, ਚਲਦੇ ਨੇ ਝਗੜੇ ਝੋੜੇ

ਜਦ ਤੱਕ ਇਹ ਸਾਰ ਨੇ ਚਲਦੇ, ਔਗੁਣ ਤਾਂ ਦਿਸਣ ਬਥੇਰੇ ।

ਟੁੱਟਦੀ ਜਦ ਡੋਰ ਸਾਰਾਂ ਦੀ, ਲੋਕੀ ਨਾ ਥੱਕਣ ਸਲਾਉਂਦੇ,

ਜਿਉਂਦਿਆਂ ਨੂੰ ਕੋਈ ਨਾ ਪੁੱਛਦਾ, ਮੋਇਆਂ ਤੋਂ ਫਰਜ਼ ਨਿਭਾਉਂਦੇ ।

14/05/2026
ਉਮਰ ਦੇ ਨਾਲ ਚਿਹਰੇ ਬਦਲ ਜਾਂਦੇ ਨੇ ਤੇ ਲੋਕ ਵੀ ਬਦਲ ਜਾਂਦੇ ਨੇ
12/05/2026

ਉਮਰ ਦੇ ਨਾਲ ਚਿਹਰੇ ਬਦਲ ਜਾਂਦੇ ਨੇ ਤੇ ਲੋਕ ਵੀ ਬਦਲ ਜਾਂਦੇ ਨੇ

04/05/2026

ਕਿਸੇ ਨੇ ਬੜੇ ਸੋਹਣੇ ....?

03/05/2026

ਜੇਕਰ ਤੁਹਾਨੂੰ ਕੋਈ ਆਪਣੇ ਚੁੱਲੇ ਤੇ ਆਉਣ ਦਾ...?

02/05/2026

ਇਸ ਦੁਨੀਆਂ ਤੇ ...?

30/04/2026

ਕਈ ਇਨਸਾਨ ...?

29/04/2026

ਮੂੰਹ ਤੇ ਸੱਚ ਬੋਲਣ ਵਾਲੇ ???

Address

Faridkot
Faridkot
152112

Website

Alerts

Be the first to know and let us send you an email when Og serial 45 posts news and promotions. Your email address will not be used for any other purpose, and you can unsubscribe at any time.

Shortcuts

Share