Harpreet Vicky Chahal

Harpreet Vicky Chahal Punjabi videos https://www.youtube.com/
(2)

04/06/2026

9851900008ਸਪੰਰਕ ਕਰੋ

04/06/2026

ਕਬੱਡੀ ਦਾ ਚੀਤਾ ਕਿੰਦਾ ਬਿਹਾਰੀਪੁਰ, ਸੋਮਾ ਘਰਾਚੋਂ, ਬੱਬੂ ਝਨੇੜੀ ਹੋਏ ਆਮ ਆਦਮੀ ਪਾਰਟੀ ਵਿਚ ਸਾਮਿਲ 💥

04/06/2026

ਦਿਮਾਗੀ ਬਮਾਰੀ ਆ ਇਹ ਮਾੜੀ ਸੰਗਤ ਦੇ ਸ਼ਿਕਾਰ ਨੇ ਇਹੋ ਜਹੇ ਭਰਾਵਾ ਦੀ ਨੋ ਜਵਾਨਾ ਦੀ ਮਦਦ ਕਰੋ ਆਪਣੇ ਨੇ ਇਹ ਕੋਈ ਬਗਾਨੇ ਨੀ ਪਿਉ ਬਣਕੇ ਬੱਡਾ ਭਰਾ ਬਣਕੇ ਮਾਂ ਬਣਕੇ ਭੈਣ ਬਣਕੇ ਆਪਾ ਇਹਨਾ ਦੇ ਨਾਲ ਖੜੀਏ ਕੱਲੀ ਸਰਕਾਰ ਕੀ ਕਰੂ ਸਰਕਾਰ ਸਾਰੇ ਉਪਰਾਲੇ ਪ੍ਰਸ਼ਾਸ਼ਨ ਮਦਦ ਕਰ ਰਿਹਾ ਇਹਨਾ ਦੇ ਮਾਂ ਪਿਉ ਲਕਾਉਣ ਨਾ ਇਹ ਬਮਾਰੀ ਆ ਜੇ ਨਾ ਰੋਕੀ ਇਕ ਦਿਨ ਸਾਡੇ ਘਰੇ ਵੀ ਆਉ ਮੈ ਇਸ ਬਮਾਰੀ ਤੋਂ ਪੰਜ ਸਾਲ ਪੀੜਤ ਰਿਹਾ ਮੈ ਇਹਦਾ ਦਰਦ ਜਾਣਦਾ ਇਹਨਾ ਤੋ ਬੱਧ ਦੁੱਖੀ ਕੋਈ ਨੀ ਆਪ ਵੀ ਦੁੱਖੀ ਨਾਲ ਪਰਿਵਾਰ ਵੀ ਦੁੱਖੀ 🙏🙏🙏🙏ਆਉ ਰਲ ਮਿਲਕੇ ਰੰਗਲਾ ਪੰਜਾਬ ਬਣਾਉਣ ਚ ਮਦਦ ਕਰੀਏ ਪਾਰਟੀ ਬਾਜੀ ਲਾਗਟ ਬਾਜੀ ਤੋਂ ਉਪਰ ਉਠ ਕੇ ਕੰਮੇਟਾ ਚ ਪਤਾ ਲੱਗ ਜੂ ਕੌਣ ਕੀ ਚਾਹੁੰਦਾ ਧੰਨਵਾਦ

04/06/2026

ਸ਼ੂਟਰ

Address

Fatehgarh Sahib
Fatehgarh Sahib
147301

Telephone

+919855700413

Website

Alerts

Be the first to know and let us send you an email when Harpreet Vicky Chahal posts news and promotions. Your email address will not be used for any other purpose, and you can unsubscribe at any time.

Contact The Business

Send a message to Harpreet Vicky Chahal:

Share