
03/07/2025
ਅੱਜ ਦੀ ਕਹਾਣੀ ਧਰਮਿੰਦਰ ਸਿੰਘ ਜੀ ਦੀ ਜੋ ਕਿ ਪਟਿਆਲਾ ਵਿੱਚ Gurfateh Diary Farm ਦਾ ਕੰਮ ਕਰਦੇ ਹਨ ਅਤੇ ਕੁਝ ਸਮੇਂ ਪਹਿਲਾਂ ਉਹਨਾਂ ਨੇ ਲੱਸੀ ਦਾ ਕੰਮ ਸ਼ੁਰੂ ਕੀਤਾ ਹੈਂ । ਪਿਛਲੇ 15 ਸਾਲ ਉਹ ਵਿਦੇਸ਼ ਵਿੱਚ ਰਹੇ ਤੇ ਘਰ ਉੱਤੇ ਜੋ ਕਰਜ਼ਾ ਸੀ ਉਸਨੂੰ ਲਾਹਿਆ ਤੇ ਹੁਣ ਡੇਅਰੀ ਦੇ ਕੰਮ ਨੂੰ ਅੱਗੇ ਵਧਾ ਰਹੇ ਹਨ । ਉਹਨਾਂ ਦਾ ਪੂਰਾ ਪਰਿਵਾਰ ਇਸ ਵਿੱਚ ਉਹਨਾਂ ਦੀ ਸਹਾਇਤਾ ਕਰਦੇ ਹਨ । ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ 🙏🏻