Fatehgarh Sahib Voice

Fatehgarh Sahib Voice Contact information, map and directions, contact form, opening hours, services, ratings, photos, videos and announcements from Fatehgarh Sahib Voice, Digital creator, Fatehgarh Sahib.

ਸਤਿ ਸ਼੍ਰੀ ਅਕਾਲ ਜੀ, ਸੰਗਤ ਜੀ! ਫਤਿਹਗੜ੍ਹ ਸਾਹਿਬ ਦੀ ਹਰ ਇੱਕ ਅੱਪਡੇਟ ਲਈ ਸਾਡੇ ਸਰਹਿੰਦ ਫਤਿਹਗੜ੍ਹ ਸਾਹਿਬ ਪੇਜ਼ ਨੂੰ ਫਾਲੋ ਕਰੋ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫ਼ਤਿਹ

https://www.facebook.com/share/1Y5rKFK82r/?mibextid=wwXIf

ਇਸ ਜਿੰਦਗੀ ਦਾ ਸਭ ਤੋਂ ਵੱਡਾ ਸੁੱਖ "ਤੰਦਰੁਸਤੀ" ਹੈ ਵਾਹਿਗੁਰੂ ਇਹ ਸੁੱਖ ਸਭ ਨੂੰ ਹੀ ਦੇਵੇ
21/09/2025

ਇਸ ਜਿੰਦਗੀ ਦਾ ਸਭ ਤੋਂ ਵੱਡਾ ਸੁੱਖ "ਤੰਦਰੁਸਤੀ" ਹੈ ਵਾਹਿਗੁਰੂ ਇਹ ਸੁੱਖ ਸਭ ਨੂੰ ਹੀ ਦੇਵੇ

“ਜਿੱਥੇ ਇਤਿਹਾਸ ਮਿਲਦਾ ਹੈ ਭਗਤੀ ਨਾਲ… ਪੁਰਾਤਨ ਪਲਾਂ ਦੀ ਖੂਬਸੂਰਤੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ 🌸” #ਫਤਿਹਗੜ੍ਹਸਾਹਿਬ    #ਪੁਰਾਤਨਯਾਦਾਂ...
20/09/2025

“ਜਿੱਥੇ ਇਤਿਹਾਸ ਮਿਲਦਾ ਹੈ ਭਗਤੀ ਨਾਲ… ਪੁਰਾਤਨ ਪਲਾਂ ਦੀ ਖੂਬਸੂਰਤੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ 🌸”

#ਫਤਿਹਗੜ੍ਹਸਾਹਿਬ #ਪੁਰਾਤਨਯਾਦਾਂ #ਇਤਿਹਾਸ #ਭਗਤੀ #ਸਿੱਖਧਰਮ #ਪੰਜਾਬੀਸੱਭਿਆਚਾਰ #ਪੰਜਾਬ #ਗੁਰਦੁਆਰਾ

ਪ੍ਰਮਾਤਮਾਂ ਕਰੇ ਕਿ ਅੱਜ ਅੱਸੂ ਮਹੀਨੇ ਦੀ ਸੰਗਰਾਂਦ ਤੁਹਾਡੀ ਜਿੰਦਗੀ ਵਿੱਚ ਨਵੀਆਂ ਖੁਸ਼ੀਆਂ, ਚੰਗੀ ਸਿਹਤ ਅਤੇ ਖੁਸ਼ਹਾਲੀ ਲੈ ਕੇ ਆਵੇ।
16/09/2025

ਪ੍ਰਮਾਤਮਾਂ ਕਰੇ ਕਿ ਅੱਜ ਅੱਸੂ ਮਹੀਨੇ ਦੀ ਸੰਗਰਾਂਦ ਤੁਹਾਡੀ ਜਿੰਦਗੀ ਵਿੱਚ ਨਵੀਆਂ ਖੁਸ਼ੀਆਂ, ਚੰਗੀ ਸਿਹਤ ਅਤੇ ਖੁਸ਼ਹਾਲੀ ਲੈ ਕੇ ਆਵੇ।

13/09/2025

ਫਤਿਹਗੜ੍ਹ ਸਾਹਿਬ ਦੇ ਪਿੰਡ ਬੀਬੀਪੁਰ ਵਿੱਚ ਵਿਆਹਤਾ ਔਰਤ ਦੀ ਰਹਸਮਈ ਮੌ/ਤ ।ਪਰਿਵਾਰ ਵੱਲੋਂ ਪਤੀ ਗੁਰਸੇਵਕ ਸਿੰਘ ਉੱਤੇ ਗੱਲ ਘੁੱਟ ਕੇ ਕ/ਤ/ਲ ਕਰਨ ਦੇ ਕਥਿਤ ਦੋਸ਼, ਜਦਕਿ ਪਤੀ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ।👉 ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਜਾਰੀ ਹੈ, ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

10/09/2025

🔴 Breaking News – Fatehgarh Sahib

ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕੀ ਪਿੰਡ ਵਜ਼ੀਰਾਬਾਦ ਕੋਲ ਹਥਿਆਰਾਂ ਦੀ ਰਿਕਵਰੀ ਲਈ ਗਈ ਪੁਲਿਸ ਪਾਰਟੀ ਉੱਤੇ ਦੋਸ਼ੀ ਵੱਲੋਂ ਫਾਇਰਿੰਗ ਕੀਤੀ ਗਈ। ਇਸ ਦੌਰਾਨ ਪੁਲਿਸ ਦਾ ਇੱਕ ਹੈਡ ਕਾਂਸਟੇਬਲ ਜ਼ਖ਼ਮੀ ਹੋ ਗਿਆ।ਜਵਾਬੀ ਕਾਰਵਾਈ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਦੋਸ਼ੀ ਵੀ ਫੱਟੜ ਹੋ ਗਿਆ।ਐਸਐਸਪੀ ਸ੍ਰੀ ਸ਼ੁਭਮ ਅਗਰਵਾਲ ਖੁਦ ਮੌਕੇ ਉੱਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।

ਵੱਡੇ ਭਾਗਾਂ ਵਾਲੇ ਨੇ ਉਹ ਜੀਵ ਜੋ ਜਾਗ ਖੁੱਲ੍ਹਦੇ ਹੀ ਗੁਰੂ ਦਾ ਦੀਦਾਰ ਕਰਦੇ ਨੇ  ਤੇ ਸੌਣ ਲੱਗਿਆਂ ਵੀ ਗੁਰੂ ਨੂੰ ਯਾਦ ਕਰਦੇ ਨੇ 🙏
09/09/2025

ਵੱਡੇ ਭਾਗਾਂ ਵਾਲੇ ਨੇ ਉਹ ਜੀਵ
ਜੋ ਜਾਗ ਖੁੱਲ੍ਹਦੇ ਹੀ ਗੁਰੂ ਦਾ ਦੀਦਾਰ ਕਰਦੇ ਨੇ
ਤੇ ਸੌਣ ਲੱਗਿਆਂ ਵੀ ਗੁਰੂ ਨੂੰ ਯਾਦ ਕਰਦੇ ਨੇ 🙏

ਗੁਰਦਵਾਰਾ ਜੋਤੀ ਸਰੂਪ ਸਾਹਿਬ 7-9-2025 🙏
07/09/2025

ਗੁਰਦਵਾਰਾ ਜੋਤੀ ਸਰੂਪ ਸਾਹਿਬ 7-9-2025 🙏

25000 ਗੁਮਨਾਮਾਂ ਨੂੰ ਨਾਮ ਦੇਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਭਾਈ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ 🙏
06/09/2025

25000 ਗੁਮਨਾਮਾਂ ਨੂੰ ਨਾਮ ਦੇਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਭਾਈ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ 🙏

05/09/2025
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਦੇਸ਼-ਵਿਦੇਸ਼ ਵੱਸਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਸਤਿਗੁਰਾ...
05/09/2025

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਦੇਸ਼-ਵਿਦੇਸ਼ ਵੱਸਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਨਿਵਾਉਂਦੇ ਹੋਏ, ਹੜ੍ਹਾਂ 'ਚ ਘਿਰੇ ਸਾਰੇ ਪਰਿਵਾਰਾਂ ਦੀ ਚੜ੍ਹਦੀਕਲਾ ਅਤੇ ਪੰਜਾਬ ਨੂੰ ਦਰਪੇਸ਼ ਹੜ੍ਹਾਂ ਦੇ ਭਿਆਨਕ ਸੰਕਟ ਦੇ ਖ਼ਾਤਮੇ ਲਈ ਅਰਦਾਸ ਕਰੀਏ। 🙏🙏 🙏

03/09/2025

ਫਤਿਹਗੜ੍ਹ ਸਾਹਿਬ ’ਚ ਹੜ੍ਹ ਪੀੜਿਤ ਪਰਿਵਾਰਾਂ ਦੀ ਸੁੱਖ-ਸਾਂਤੀ ਅਤੇ ਚੜ੍ਹਦੀ ਕਲਾ ਲਈ ਕੀਤਾ ਗਿਆ ਵਿਸ਼ੇਸ਼ ਧਾਰਮਿਕ ਸਮਾਗਮ। #ਧਾਰਮਿਕਸਮਾਗਮ #ਚੜ੍ਹਦੀਕਲਾ

03/09/2025

BIG BREAKING : ਸਕੂਲਾਂ ਦੀਆਂ ਛੁੱਟੀਆਂ 'ਚ 7 ਸਤੰਬਰ ਤੱਕ ਵਾਧਾ, ਹੜ੍ਹ ਪ੍ਰਭਾਵਾਂ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ

Address

Fatehgarh Sahib

Alerts

Be the first to know and let us send you an email when Fatehgarh Sahib Voice posts news and promotions. Your email address will not be used for any other purpose, and you can unsubscribe at any time.

Share