ABN Fazilka

ABN Fazilka Plz like my page and subscribe my U tube channel ABN FAZILKA

16/10/2025

#65ਲੱਖ ਨਾਲ਼ ਖਰੀਦੀ ਸੀਵਰੇਜ਼ ਸਫਾਈ ਦੀ ਮਸ਼ੀਨ ਦੀ ਸ਼ੁਰੂਆਤ ਬੰਟੀ ਸ਼ਰਮਾ ਵੱਲੋਂ ਵਾਰਡ ਨੰਬਰ 2 ਤੋਂ ਗਈ ਕਰਵਾਈ
#ਇਲਾਕਾ ਵਾਸੀਆਂ ਨੂੰ ਦਿਵਾਲੀ ਤੱਕ ਮਿਲੇਗੀ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ

15/10/2025

ਆਪ ਵਾਰਡ ਇਨਚਾਰਜ ਵੱਲੋਂ ਕੌਂਸਲਰ ਤੇ ਧਰਨੇ ਲਾਉਣ ਦੇ ਇਲਜ਼ਾਮਾਂ ਤੇ ਬੋਲੇ ਚੁਣੇ ਹੋਏ ਨੁਮਾਇੰਦੇ

15/10/2025

ਜਦ ਵਾਰਡ ਇੰਚਾਰਜ ਨੇ ਕੌਂਸਲਰਾਂ ਨੂੰ ਪੁੱਛਿਆ ਮੀਟਿੰਗ ਦੌਰਾਨ ਤੇਰਾ ਕੀ ਮਤਲਬ

15/10/2025

ਕੌਂਸਲਰ ਤੇ ਕੌਂਸਲਰ ਪਤੀ ਅਤੇ ਆਪ ਦਾ ਵਾਰਡ ਇੰਚਾਰਜ ਨਗਰ ਕੌਂਸਲ ਮੀਟਿੰਗ ਵਿੱਚ ਹੋਏ ਆਮਣੇ ਸਾਹਮਣੇ

15/10/2025
15/10/2025

ਐਸ ਐਚ ਓ ਸਚਿਨ ਕੰਬੋਜ ਵੱਲੋਂ 70 ਪੁਲਿਸ ਕਰਮੀਆਂ ਸਮੇਤ ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਤੇ ਰੇ/ਡ

14/10/2025

ਹਲਕੇ ਦੇ ਵਿਕਾਸ ਨਾਲ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੋਏਗਾ ਸਮਝੌਤਾ ਚੋਹ ਮੁਖੀ ਹੋ ਰਿਹਾ ਵਿਕਾਸ :ਵਿਧਾਇਕ ਸਵਨਾ

14/10/2025

ਸੜਕਾਂ ਜਾਮ ਕਰਨ ਦਾ ਕੀ ਫਾਇਦਾ ਮੰਗਾਂ ਲਈ ਘੇਰੋ ਮੰਤਰੀਆਂ ਤੇ ਸਰਕਾਰੀ ਅਫਸਰਾਂ ਦੇ ਘਰ ਕਿਉਂ ਕਰ ਰਹੇ ਹੋ ਆਮ ਲੋਕਾਂ ਨੂੰ ਪਰੇਸ਼ਾਨ ਬੋਲੇ ਜਾਮ ਵਿੱਚ ਫਸੇ ਰਾਹਗੀਰ

13/10/2025

ਜਿਲਾ ਕਾਂਗਰਸ ਕਮੇਟੀ ਵੱਲੋਂ ਹਰਿਆਣਾ ਦੇ ਏਡੀਜੀਪੀ ਪਰਿਵਾਰ ਨੂੰ ਇਨਸਾਫ ਲਈ ਸ਼ਹਿਰ ਵਿੱਚ ਕੱਢਿਆ ਕੈਂਡਲ ਰੋਸ਼ ਮਾਰਚ

Address

Fazilka
152123

Telephone

+919877816395

Website

Alerts

Be the first to know and let us send you an email when ABN Fazilka posts news and promotions. Your email address will not be used for any other purpose, and you can unsubscribe at any time.

Contact The Business

Send a message to ABN Fazilka:

Share

Category