Punjab fastline

Punjab fastline News. ///media

11/12/2025

ਪਹਿਲਾਂ MLA 9 ਵਜੇ ਦਾ ਟਾਈਮ ਦੇ ਕੇ 12 ਵਜੇ ਆਉਂਦੇ ਸੀ ਇਹ ਜਲਾਲਾਬਾਦ ਵਾਲਾ ਪਤੰਦਰ 6 ਵਜੇ ਪਿੰਡਾਂ ਵਿੱਚ ਚਲ ਪੈਂਦਾ #ਜਿਲ੍ਹਾਪਰੀਸ਼ਦਚੋਣ #ਆਮਆਦਮੀਪਾਰਟੀ #ਜੋਨਜੋੜਕੀਅੰਧੇਵਲੀ

10/12/2025
10/12/2025
10/12/2025

ਆਮ ਆਦਮੀ ਪਾਰਟੀ ਤੋਂ ਜਿਲ੍ਹਾ ਪ੍ਰੀਸ਼ਦ ਚੋਣ ਕੁਲਵੀਰ ਕੌਰ ਪਤਨੀ ਯਾਦਵਿੰਦਰ ਰੰਮਾ ਨੂੰ ਪਿੰਡ ਚੱਕ ਪੱਖੀ ਵਿੱਚ ਲੱਡੂਆਂ ਨਾਲ ਤੋਲਿਆ ਗਿਆ #ਜੋਨਜੋੜਕੀਅੰਧੇਵਲੀ #ਜਿਲ੍ਹਾਪਰੀਸ਼ਦਚੋਣ #ਪਿੰਡਚੱਕਪੱਖੀ #ਯਾਦਵਿੰਦਰਸਿੰਘ #ਆਮਆਦਮੀਪਾਰਟੀ #ਜੋਨਜੋੜਕੀਅੰਧੇਵਆਲੀ

09/12/2025

ਆਮ ਆਦਮੀ ਪਾਰਟੀ ਤੋਂ ਜੋਨ ਜੋੜਕੀ ਅੰਧੇ ਵਾਲੀ ਤੋਂ ਉਮੀਦਵਾਰ ਕੁਲਵੀਰ ਕੌਰ ਪਤਨੀ ਯਾਦਵਿੰਦਰ ਰੰਮੇ ਦੇ ਹੱਕ ਵਿੱਚ ਪਿੰਡ ਘੱਟਿਆ ਵਾਲਾ ਬੋਦਲਾ ਘੱਟਿਆ ਵਾਲਾ ਬੋਦਲਾ ਅਤੇ ਢਿੱਪਾਂ ਵਾਲੀ #ਜੋਨਜੋੜਕੀਅੰਧੇਵਲੀ #ਜਿਲ੍ਹਾਪਰੀਸ਼ਦਚੋਣ #ਜੋਨਜੋੜਕੀਅੰਧੇਵਆਲੀ #ਯਾਦਵਿੰਦਰਸਿੰਘ #ਆਮਆਦਮੀਪਾਰਟੀ #ਪਿੰਡਚੱਕਪੱਖੀ

08/12/2025

ਜਿਲ੍ਹਾ ਪ੍ਰੀਸ਼ਦ ਜੋਨ ਜੋੜਕੀ ਅੰਧੇ ਵਾਲੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਵੀਰ ਕੌਰ ਵਾਈਫ ਯਾਦਵਿੰਦਰ ਰੰਮਾ ਪਿੰਡ ਚੱਕ ਪੱਖੀ ਦੇ ਸਰਪੰਚ ਯਾਦਵਿੰਦਰ ਰੰਮਾ ਦੇ ਹੱਕ ਵਿੱਚ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕੀਤਾ ਚੋਣ ਪ੍ਰਚਾਰ #ਜੋਨਜੋੜਕੀਅੰਧੇਵਲੀ #ਜਿਲ੍ਹਾਪਰੀਸ਼ਦਚੋਣ #ਯਾਦਵਿੰਦਰਸਿੰਘ #ਜੋਨਜੋੜਕੀਅੰਧੇਵਆਲੀ

07/12/2025

ਬੱਸ ਇਹਨਾਂ ਗੱਲਾਂ ਕਰਕੇ ਹੀ ਰੰਮੇ ਦਾ ਲੋਕਾਂ ਨਾਲ ਪਿਆਰ ਆ
#ਜੋਨਜੋੜਕੀਅੰਧੇਵਲੀ
#ਆਮਆਦਮੀਪਾਰਟੀ
#ਜਿਲ੍ਹਾਪਰੀਸ਼ਦਚੋਣ #ਜੋਨਜੋੜਕੀਅੰਧੇਵਆਲੀ

07/12/2025

ਜੋਨ ਜੋੜਕੀ ਅੰਧੇ ਵਾਲੀ ਤੋਂ ਵੱਡੀ ਲੀਡ ਪਾ੍ਪਤ ਕਰੇਗੀ ਆਮ ਆਦਮੀ ਪਾਰਟੀ ਉਮੀਦਵਾਰ ਕੁਲਵੀਰ ਕੌਰ ਵਾਈਫ ਯਾਦਵਿੰਦਰ ਰੰਮਾ #ਜੋਨਜੋੜਕੀਅੰਧੇਵਲੀ #ਜਿਲ੍ਹਾਪਰੀਸ਼ਦਚੋਣ
#ਆਮਆਦਮੀਪਾਰਟੀ

Address

Mr. College Border Fazilka
Fazilka
FAZILKANEWS

Telephone

+919914070846

Website

Alerts

Be the first to know and let us send you an email when Punjab fastline posts news and promotions. Your email address will not be used for any other purpose, and you can unsubscribe at any time.

Share