AM TV LIVE 24

AM TV LIVE 24 ਨਿਰਪੱਖ ਖ਼ਬਰਾਂ ਦੇਖਣ ਲਈ ਸਾਡਾ ਫੇਸਬੁੱਕ ਪੇਜ ਨੂੰ ਫੋਲੋ ਕਰੋ

15/11/2025

ਪਿੰਡ ਮਿਆਣੀ ਬਸਤੀ ਵਿਖੇ 31.39 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

15/11/2025

ਫਾਜ਼ਿਲਕਾ ਦੇ ਪਿੰਡ ਫਤਹਿਗੜ੍ਹ 47 ਲੱਖ ਦੀ ਲਾਗਤ ਨਾਲ ਬਣਨ ਜਾ ਰਿਹਾ ਸ਼ਾਨਦਾਰ ਖੇਡ ਮੈਦਾਨ : ਵਿਧਾਇਕ ਨਰਿੰਦਰਪਾਲ ਸਿੰਘ ਸਵਨਾ

14/11/2025

ਤਰਨਤਾਰਨ ਆਪ ਦੀ ਜਿੱਤ ਫਾਜ਼ਿਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਵਰਕਰਾਂ ਨੇ ਵੰਡੇ ਲੱਡੂ।

Harmeet Singh Sandhu Winner
14/11/2025

Harmeet Singh Sandhu Winner

14/11/2025

ਫਾਜ਼ਿਲਕਾ ਦੇ ਵੱਖ ਵੱਖ ਹੜ ਪ੍ਰਭਾਵਿਤ ਪਿੰਡਾਂ "ਚ ਵੰਡੇ ਮੁਆਵਜਾ ਰਾਸ਼ੀ ਦੇ ਚੈੱਕ: ਵਿਧਾਇਕ ਨਰਿੰਦਰਪਾਲ ਸਿੰਘ ਸਵਨਾ

12/11/2025

Fazilka News

10/11/2025

ਨਹੀਂ ਰਹੇ ਟਕਸਾਲੀ ਕਾਂਗਰਸੀ ਸਾਦਿਕ ਮੰਤਰੀ
10/11/2025

ਨਹੀਂ ਰਹੇ ਟਕਸਾਲੀ ਕਾਂਗਰਸੀ ਸਾਦਿਕ ਮੰਤਰੀ

09/11/2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਤ ਲਾਈਟ ਐਂਡ ਸਾਉੰਡ ਸਮਾਰੋਹ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜ਼ਿਲਕਾ ਵਿਖੇ ਹੋਇਆ ਆਯੋਜਿਤ

08/11/2025

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਵਿਖੇ ਲਾਈਟ ਅਤੇ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ।
ਆਪ ਸੱਭ ਨੂੰ ਪਰਿਵਾਰਾਂ ਸਮੇਤ ਇਸ ਧਾਰਮਿਕ ਸਮਾਗਮ ਵਿਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ।
ਸਥਾਨ - ਸ਼ਹੀਦ ਭਗਤ ਸਿੰਘ ਸਟੇਡੀਅਮ, ਫਾਜ਼ਿਲਕਾ
ਮਿਤੀ- 8 ਨਵੰਬਰ 2025
ਸਮਾਂ - ਸ਼ਾਮ 5:30 ਵਜੇ

ਤੁਹਾਡਾ ਆਪਣਾ :-
ਨਰਿੰਦਰਪਾਲ ਸਿੰਘ ਸਵਨਾ
ਵਿਧਾਇਕ ਫਾਜ਼ਿਲਕਾ।

07/11/2025

ਫਾਜ਼ਿਲਕਾ: 12 ਸਾਲਾਂ ਬਾਅਦ ਪੂਰੀ ਹੋਈ ਬੀਕਾਨੇਰੀ ਰੋਡ ਬਣਾਉਣ ਦੀ ਮੰਗ, ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਸੜਕ ਬਣਾਉਣ ਦੇ ਕੰਮ ਦਾ ਕੀਤਾ ਉਦਘਾਟਨ

07/11/2025

ਡਾਕਟਰ ਬੀ ਡੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਔਰਤਾਂ ਨੂੰ ਵੰਡੀਆਂ ਗਈਆਂ ਸਿਲਾਈ ਮਸ਼ੀਨਾਂ

Address

Fazilka
Fazilka
152123

Telephone

+919463732671

Website

Alerts

Be the first to know and let us send you an email when AM TV LIVE 24 posts news and promotions. Your email address will not be used for any other purpose, and you can unsubscribe at any time.

Contact The Business

Send a message to AM TV LIVE 24:

Share