Punjabi Network

Punjabi Network We Proud to Punjabi Must Like & Share This Page Keep Supporting ������

02/07/2025

ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ, ਤੂੰ ਸਿਰਜੀ ਸਾਰੀ ਖੇਡ ਬਾਬਾ
🙏🏻🙏🏻🙏🏻

02/07/2025

ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ🙏🙏

'ਕਾਂਟਾ ਲਗਾ' ਨਾਲ਼ ਸੰਗੀਤ ਜਗਤ 'ਚ ਤਹਿਲਕਾ ਮਚਾ ਦੇਣ ਵਾਲੀ ਸ਼ੇਫਾਲੀ ਵੀ ਦਿਲ ਦੇ ਦੌਰੇ ਨਾਲ਼ ਚੱਲ ਵਸੀ !!!
28/06/2025

'ਕਾਂਟਾ ਲਗਾ' ਨਾਲ਼ ਸੰਗੀਤ ਜਗਤ 'ਚ ਤਹਿਲਕਾ ਮਚਾ ਦੇਣ ਵਾਲੀ ਸ਼ੇਫਾਲੀ ਵੀ ਦਿਲ ਦੇ ਦੌਰੇ ਨਾਲ਼ ਚੱਲ ਵਸੀ !!!

24/06/2025
15/06/2025

Wmk🙏🏻
06/06/2025

Wmk🙏🏻

ਬਾਬਾ ਦੀਪ ਸਿੰਘ ਜੀ, ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਸੂਰਬੀਰ ਯੋਧੇ, ਅਸੀਂ ਆਪ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਅਰਦਾਸ ਕਰਦੇ ਹਾਂ। ਆਪ ਜੀ ਨੇ ...
06/06/2025

ਬਾਬਾ ਦੀਪ ਸਿੰਘ ਜੀ, ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਸੂਰਬੀਰ ਯੋਧੇ, ਅਸੀਂ ਆਪ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਅਰਦਾਸ ਕਰਦੇ ਹਾਂ। ਆਪ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਤਲੀ 'ਤੇ ਧਰਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਅਦੁੱਤੀ ਕੁਰਬਾਨੀ ਦਿੱਤੀ।

ਆਪ ਜੀ ਦੀ ਕੁਰਬਾਨੀ ਸਾਨੂੰ ਸਦਾ ਇਹ ਯਾਦ ਦਿਵਾਉਂਦੀ ਹੈ ਕਿ ਧਰਮ ਅਤੇ ਸੱਚ ਦੀ ਰਾਖੀ ਲਈ ਕਿਸੇ ਵੀ ਹੱਦ ਤੱਕ ਜਾਣਾ ਪੈਂਦਾ ਹੈ। ਹੇ ਸ਼ਹੀਦਾਂ ਦੇ ਸਿਰਤਾਜ, ਸਾਨੂੰ ਵੀ ਆਪ ਜੀ ਵਰਗਾ ਦ੍ਰਿੜ੍ਹ ਇਰਾਦਾ, ਦਲੇਰੀ ਅਤੇ ਨਿਡਰਤਾ ਬਖਸ਼ੋ। ਸਾਨੂੰ ਸ਼ਕਤੀ ਦਿਓ ਕਿ ਅਸੀਂ ਜ਼ੁਲਮ ਦਾ ਮੁਕਾਬਲਾ ਕਰ ਸਕੀਏ ਅਤੇ ਸਦਾ ਧਰਮ ਦੇ ਮਾਰਗ 'ਤੇ ਚੱਲ ਸਕੀਏ। ਸਾਡੇ ਅੰਦਰੋਂ ਡਰ ਅਤੇ ਕਮਜ਼ੋਰੀ ਨੂੰ ਦੂਰ ਕਰਕੇ, ਸਾਨੂੰ ਆਪ ਜੀ ਵਰਗੇ ਬਹਾਦਰ ਯੋਧੇ ਬਣਨ ਦੀ ਪ੍ਰੇਰਣਾ ਦਿਓ। ਮਿਹਰ ਕਰੋ ਤਾਂ ਜੋ ਅਸੀਂ ਸਦਾ ਆਪ ਜੀ ਦੀਆਂ ਸਿੱਖਿਆਵਾਂ 'ਤੇ ਚੱਲਦੇ ਰਹੀਏ।

02/06/2025

😎ਕਹਿੰਦੇ "ਅੰਬਾਨੀਆਂ" ਦੀ "ਬਹੂ" ਰੋਂਦੀ ਝੱਲੀ ਨੀ ਜਾਂਦੀ ਸੀ ਰਾਤ ਇਹ ਕੋਈ "ਪ੍ਰੀਟੀ ਜਿੰਟਾ" ਥੋੜੀ ਐ ਜਿਹੜੀ ਹੱਸ ਕੇ "ਨੁਕਸਾਨ" ਝੱਲ ਲਊਗੀ।
ਅਸਲ ਵਿੱਚ ਰਾਤ ਪਤਾ ਲੱਗ ਗਿਆ ਕਿ ਬਿਜ਼ਨਸਮੈਨ ਤੇ ਦਿਲਦਾਰ ਬੰਦਿਆਂ ਵਿੱਚ ਫਰਕ ਹੁੰਦਾ।
ਜਿਉਂਦੀ ਵਸਦੀ ਰਹੇ ਪ੍ਰੀਟੀ ਜਿੰਟਾ ਜਿਹੜੀ ਪਹਾੜ ਜਿੱਡਾ ਦਿਲ ਲੈ ਕੇ ਪੰਜਾਬੀਆਂ ਦੇ ਨਾਲ ਖੜੀ ਐ

01/06/2025

ਕਮੈਨਟਰੀ ਕਰਨ ਵਾਲਿਆਂ ਦੀ ਮਾਂ ਈ ਮਰਗੀ ਸਾਰੇ ਮੈਚ ਚ ਮਬਈ ਨੂੰ ਈ ਸਪੋਟ ਕਰੀ ਗਏ . ਜਿੱਤਣ ਤੋਂ ਬਾਅਦ ਵੀ ਮਸਾਂ ਵਾਜ ਨਿਕਲੀ ਬੀ ਪੰਜਾਬ ਵਾਲੇ ਜਿੱਤ ਗੇ.

ਧੰਨ-ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻
23/05/2025

ਧੰਨ-ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻

08/05/2025

ਮੀਡੀਏ ਦੀਆਂ ਗੱਲਾਂ ਸੁਣ ਕੇ ਮੈਨੂੰ ਮੇਰੇ ਘਰਦੇ ਹੀ ਅੱਤਵਾਦੀ ਲਗਣ ਲਗ ਪਏ ਨੇ
ਗੋਦੀ ਮੀਡੀਆ

Address

Ferozepur Cantt

Website

Alerts

Be the first to know and let us send you an email when Punjabi Network posts news and promotions. Your email address will not be used for any other purpose, and you can unsubscribe at any time.

Share