Bittu LahoriyA

Bittu LahoriyA love punjab proud to jatt community।

02/03/2025

ਨਸ਼ਿਆਂ ਖ਼ਿਲਾਫ਼ ਲੜ ਰਹੀ ਪੰਜਾਬ ਪੁਲੀਸ ਦੀ ਦਿਲੋ ਤਾਰੀਫ਼ ਕਰਦੇ ਆ।
ਤੇ ਆਸ ਕਰਦੇ ਆ ਕੇ ਜਲਦੀ ਇਹ ਕੋੜ੍ਹ ਪੰਜਾਬ ਵਿੱਚੋਂ ਖਤਮ ਕਰੁ ਪੁਲੀਸ।




12/02/2025
03/02/2025

02/02/2025

Sher punjabi

02/02/2025

100janam lai ke vi avde bappu da den nhi de sakda,

30/01/2025

Bhut hi madda keeta bjurgo zindagi wich uttar chdda aunde rehnde।
Prr zindagi dubara nhi aundi।

24/01/2025

Future world

ਮੌਤ ਮੌਜੂਦ ਨਹੀਂ ਹੈ ਅਤੇ ਇਹ ਕੇਵਲ ਇੱਕ ਭਰਮ ਹੋ ਸਕਦਾ ਹੈ,ਕੁਆਂਟਮ ਭੌਤਿਕ ਵਿਗਿਆਨ ਦੇ ਅਨੁਸਾਰ     ਵਿਗਿਆਨ ਨੂੰ ਹੁਣ ਪਤਾ ਲੱਗਾ ਜਦ ਕਿ ਗੁਰੂ ਸਾ...
18/01/2025

ਮੌਤ ਮੌਜੂਦ ਨਹੀਂ ਹੈ ਅਤੇ ਇਹ ਕੇਵਲ ਇੱਕ ਭਰਮ ਹੋ ਸਕਦਾ ਹੈ,

ਕੁਆਂਟਮ ਭੌਤਿਕ ਵਿਗਿਆਨ ਦੇ ਅਨੁਸਾਰ

ਵਿਗਿਆਨ ਨੂੰ ਹੁਣ ਪਤਾ ਲੱਗਾ ਜਦ ਕਿ ਗੁਰੂ ਸਾਹਿਬ ਤਾਂ ਕਈ ਸੌ ਸਾਲ ਪਹਿਲਾਂ ਹੀ ਦੱਸ ਗਏ 🙏

ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ।।
ਗਉੜੀ ਮਹਲਾ ੫, ਅੰਕ ੨੦੯

ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ।।੧।।ਰਹਾਉ।।
ਧਨਾਸਰੀ ਭਗਤ ਪੀਪਾ ਜੀ, ਅੰਕ ੬੯੫

ਨਾ ਕੋ ਆਵੈ ਨਾ ਕੋ ਜਾਹੀ।।
ਸੂਹੀ ਮਹਲਾ ੫, ਅੰਕ ੭੩੬

ਨਾ ਕੋ ਆਵੈ ਨਾ ਕੋ ਜਾਇ।।੩।।
ਰਾਮਕਲੀ ਮਃ ੧, ਅੰਕ ੮੭੮

ਨਾ ਕੋ ਆਵੈ ਨਾ ਕੋ ਜਾਵੈ ਗੁਰਿ ਦੂਰਿ ਕੀਆ ਭਰਮੀਜਾ ਹੇ।।
ਮਾਰੂ ਮਃ ੫, ਅੰਕ ੧੦੭੪

ਕਹੁ ਨਾਨਕ ਗੁਰਿ ਭਰਮੁ ਚੁਕਾਇਆ।।
ਨਾ ਕੋਈ ਮਰੈ ਨਾ ਆਵੈ ਜਾਇਆ।।
ਰਾਮਕਲੀ ਮਃ ੫, ਅੰਕ ੮੮੫

Address

Ferozepur

Telephone

+919465008802

Website

Alerts

Be the first to know and let us send you an email when Bittu LahoriyA posts news and promotions. Your email address will not be used for any other purpose, and you can unsubscribe at any time.

Contact The Business

Send a message to Bittu LahoriyA:

Share