Cine Voice Tv

  • Home
  • Cine Voice Tv

Cine Voice Tv Film/Television studio

09/08/2025
🔥 Amli Naal Viah – Official Video OUT NOW! 🔥🎤 Gurjant Bhullar Feat. Pali Sidhu | 💔 A True Desi Love Story"ਅਮਲੀ ਨਾਲ ਵਿਆਹ"...
03/08/2025

🔥 Amli Naal Viah – Official Video OUT NOW! 🔥
🎤 Gurjant Bhullar Feat. Pali Sidhu | 💔 A True Desi Love Story

"ਅਮਲੀ ਨਾਲ ਵਿਆਹ"...
ਸੱਚੀ ਮੁਹੱਬਤ ਜਾਂ ਇੱਕ ਭੁੱਲ? 🤔
Full dose of emotions, drama & desi vibes – this one hits different! 💣

👰‍♀️ Featuring: Simran Brar
🎶 Music: Lankesh Kamal
🎥 Video: Raj Ghali
📸 DOP: Armaan | 💄 Makeup: Shamsher

📺 Watch now on YouTube:
👉 https://youtu.be/Dqgp-HouyLs

👇 Comment karo, ❤️ like karo, 📲 share zaroor karo!

Presenting the official music video of "Amli Naal Viah", a fresh Punjabi track for 2025 Sung by Gurjant Bhullar feat Pali Sidhu. Starring the stunning Simran...

🎬🏆 71ਵਾਂ ਰਾਸ਼ਟਰੀ ਫ਼ਿਲਮ ਐਵਾਰਡ 2025 | Best Punjabi Film“ਗੋਡੇ ਗੋਡੇ ਚਾਅ” ਨੇ ਮਾਰੀ ਬਾਜੀ! 🌟26 ਮਈ 2023 ਨੂੰ ਰੀਲੀਜ਼ ਹੋਈ ਇਸ ਫ਼ਿਲਮ ਨ...
01/08/2025

🎬🏆 71ਵਾਂ ਰਾਸ਼ਟਰੀ ਫ਼ਿਲਮ ਐਵਾਰਡ 2025 | Best Punjabi Film
“ਗੋਡੇ ਗੋਡੇ ਚਾਅ” ਨੇ ਮਾਰੀ ਬਾਜੀ! 🌟

26 ਮਈ 2023 ਨੂੰ ਰੀਲੀਜ਼ ਹੋਈ ਇਸ ਫ਼ਿਲਮ ਨੇ ਪੰਜਾਬੀ ਸਿਨੇਮਾ ਦੀ ਰੂਹ, ਕਲਚਰ ਅਤੇ ਕਹਾਣੀ ਨੂੰ ਬੇਹਤਰੀਨ ਢੰਗ ਨਾਲ ਪੇਸ਼ ਕੀਤਾ। ਨਵੀਂ ਸੋਚ, ਵਧੀਆ ਲਿਖਤ ਤੇ ਜ਼ਬਰਦਸਤ ਅਦਾਕਾਰੀ ਨੇ ਇਹ ਫ਼ਿਲਮ ਮਨ ਮੋਹ ਲਈ।

🎉 ਮੁਬਾਰਕਾਂ:
🎬 ਨਿਰਦੇਸ਼ਕ - ਵਿਜੇ ਕੁਮਾਰ ਅਰੋੜਾ
✍️ ਲੇਖਕ - ਜਗਦੀਪ ਸਿੱਧੂ
🌟 ਕਲਾਕਾਰ - ਗਿਤਾਜ ਬਿੰਦਰਖੀਆ, ਗੁਰਜੈਜ਼
…ਅਤੇ ਪੂਰੀ ਟੀਮ ਨੂੰ ਜੋ ਇਸ ਕਾਮਯਾਬੀ ਦੇ ਹੱਕਦਾਰ ਹਨ।

🙏 ਇਹ ਸਿਰਫ ਇਨਾਮ ਨਹੀਂ, ਪੰਜਾਬੀ ਸਿਨੇਮਾ ਲਈ ਮਾਣ ਦਾ ਪਲ ਹੈ!

📽️ Cine Voice TV ਵੱਲੋਂ ਤਹਿ ਦਿਲੋਂ ਵਧਾਈ!

🎬 ਅਮਲੀ ਨਾਲ ਵਿਆਹ – Official Poster Out Now! 💍🔥🗓 Releasing on: 03 August 2025🎤 ਗਾਇਕ/ਗੀਤਕਾਰ: Gurjant Bhullar & Pali Sidhu✨ ...
31/07/2025

🎬 ਅਮਲੀ ਨਾਲ ਵਿਆਹ – Official Poster Out Now! 💍🔥
🗓 Releasing on: 03 August 2025

🎤 ਗਾਇਕ/ਗੀਤਕਾਰ: Gurjant Bhullar & Pali Sidhu
✨ Featuring: Simran Brar
🎵 ਸੰਗੀਤ: Lankesh Kamal
💄 Makeup: Shamsher
🎥 DOP: Armaan
🎬 Director: Raj Ghali

ਇੱਕ ਨਵਾਂ ਗੀਤ ਜੋ ਦਿਲ ਨੂੰ ਛੂਹੇਗਾ, ਇੱਕ ਵੱਖਰੀ ਕਹਾਣੀ, ਇੱਕ ਝਲਕ ਅਸਲੀਅਤ ਦੀ – “ਅਮਲੀ ਨਾਲ ਵਿਆਹ” ਆ ਰਿਹਾ ਹੈ ਤੁਹਾਡੀ screens ’ਤੇ!

🙏 All the best to the entire team!

🎬 Official Poster Alert!ਚੱਕੋ ਫਿਰ ਚਾਹ ਨਾਲ ਮੱਠੀ ਕਚੋਰੀ — ਕਿਉਂਕਿ ਆ ਰਹੀ ਹੈ ਇੱਕ ਐਸੀ ਕਹਾਣੀ ਜੋ ਭਰੀ ਹੋਈ ਹੈ ਪਿਆਰ, ਇਮੋਸ਼ਨ ਅਤੇ 4 ਬੱਚ...
25/07/2025

🎬 Official Poster Alert!
ਚੱਕੋ ਫਿਰ ਚਾਹ ਨਾਲ ਮੱਠੀ ਕਚੋਰੀ — ਕਿਉਂਕਿ ਆ ਰਹੀ ਹੈ ਇੱਕ ਐਸੀ ਕਹਾਣੀ ਜੋ ਭਰੀ ਹੋਈ ਹੈ ਪਿਆਰ, ਇਮੋਸ਼ਨ ਅਤੇ 4 ਬੱਚਿਆਂ ਦੀਆਂ ਚੁਣੌਤੀਆਂ ਨਾਲ! ❤️👨‍👩‍👧‍👦

“ਪੰਜਾਬੀ ਆ ਗਏ ਓਏ” – ਇੱਕ ਪਰਿਵਾਰਕ ਕਾਮੇਡੀ ਜੋ ਤੁਹਾਨੂੰ ਹਸਾ ਵੀ ਦੇਵੇਗੀ ਤੇ ਰੁਲਾ ਵੀ।

📅 Worldwide Releasing on August 29th, 2025

✍️ Written & Directed by: Aditya Sood
👥 Starring: Prince Kanwaljit Singh, Singga, Twinkle Arora, and many more.

🎥 A presentation by:
In association with:

🎵 Music by: .music
🎨 Poster Design:
🎬 Edited by:
🔧 DOP: .as12

https://youtu.be/MVAvDg4QTTg
25/07/2025

https://youtu.be/MVAvDg4QTTg

🙏 Sehgal Music proudly presents the 2025 devotional bhajan "Jaage Wali Raat", a soulful tribute to Maa Durga.Jaage Wali Raat (Official Bhajan) | Kali Sehgal...

ਕੱਲ੍ਹੇ ਕੱਲ੍ਹੇ ਬੰਦੇ ਦਾ “ਅਧਾਰ ਕਾਰਡ” ਬਣੇਗਾ — ਤਿਆਰ ਰਹੋ!ਕਾਗਜ਼ ਪੱਕੇ ਰੱਖੋ, ਤਾਰੀਖ਼ ਜਲਦੀ ਆ ਰਹੀ ਏ!🎬 AADHAAR CARD – Worldwide Relea...
19/07/2025

ਕੱਲ੍ਹੇ ਕੱਲ੍ਹੇ ਬੰਦੇ ਦਾ “ਅਧਾਰ ਕਾਰਡ” ਬਣੇਗਾ — ਤਿਆਰ ਰਹੋ!

ਕਾਗਜ਼ ਪੱਕੇ ਰੱਖੋ, ਤਾਰੀਖ਼ ਜਲਦੀ ਆ ਰਹੀ ਏ!
🎬 AADHAAR CARD – Worldwide Releasing Winter 2026 ❄️

ਇਸ ਖ਼ਾਸ ਪ੍ਰੋਜੈਕਟ ‘ਚ ਸ਼ਾਮਲ ਹਨ:




🚂   Trailer Out Now! 🎬ਇੱਕ ਰੋਮਾਂਟਿਕ ਤੇ ਮਨੋਰੰਜਕ ਸਫਰ ਦੀ ਸ਼ੁਰੂਆਤ ਹੋ ਗਈ ਹੈ!👉 Trailer Dekho: https://youtu.be/ORdm2BEIl5Q?si=3...
16/07/2025

🚂 Trailer Out Now! 🎬
ਇੱਕ ਰੋਮਾਂਟਿਕ ਤੇ ਮਨੋਰੰਜਕ ਸਫਰ ਦੀ ਸ਼ੁਰੂਆਤ ਹੋ ਗਈ ਹੈ!

👉 Trailer Dekho: https://youtu.be/ORdm2BEIl5Q?si=3idi7ycPiZWgqy5K

Releasing in Cinemas on 8th August!
ਤਿਆਰ ਹੋ ਜਾਓ ਹਾਸਿਆਂ, ਪਿਆਰ ਅਤੇ ਜਜ਼ਬਾਤਾਂ ਨਾਲ ਭਰੀ ਹੋਈ ਸਵਾਰੀ ਲਈ।

✨ Starring:
| | | | |

🎬 Directed by:

👉🏻 SUBSCRIBE to Zee Music Company - https://bit.ly/ZeeMusicCo Cast - Divita Juneja, Pritt Kamani, Gulshan Grover, Sanjay Mishra, Ashutosh Rana & Meghna Mal...

ਭਰਾਵਾਂ ਦੇ ਖੂਬਸੂਰਤ ਅਤੇ ਇਮੋਸ਼ਨਲ ਰਿਸ਼ਤੇ ’ਤੇ ਆਧਾਰਿਤ ਨਵੀਂ ਪੰਜਾਬੀ ਫ਼ਿਲਮ “ਮਾਂ ਜਾਏ” ਹੋ ਰਹੀ ਹੈ ਰਿਲੀਜ਼ ਅਗਲੇ ਮਹੀਨੇ 29 ਅਗਸਤ ਨੂੰ। 🎬ਇਸ...
16/07/2025

ਭਰਾਵਾਂ ਦੇ ਖੂਬਸੂਰਤ ਅਤੇ ਇਮੋਸ਼ਨਲ ਰਿਸ਼ਤੇ ’ਤੇ ਆਧਾਰਿਤ ਨਵੀਂ ਪੰਜਾਬੀ ਫ਼ਿਲਮ “ਮਾਂ ਜਾਏ” ਹੋ ਰਹੀ ਹੈ ਰਿਲੀਜ਼ ਅਗਲੇ ਮਹੀਨੇ 29 ਅਗਸਤ ਨੂੰ। 🎬

ਇਸ ਫ਼ਿਲਮ ਵਿੱਚ Jimmy Sheirgill ਅਤੇ Manav Vij ਦੀ ਸ਼ਾਨਦਾਰ ਜੋੜੀ ਤੁਹਾਡੇ ਦਿਲਾਂ ਨੂੰ ਛੂਹੇਗੀ। ਨਿਰਦੇਸ਼ਕ Navaniat Singh ਵੱਲੋਂ ਲਿਆਂਦੀ ਜਾ ਰਹੀ ਇਹ ਕਹਾਣੀ ਭਰਾਵਾਂ ਦੇ ਅਟੂੱਟ ਪਿਆਰ ਅਤੇ ਸਮਰਪਣ ਨੂੰ ਦਰਸਾਉਂਦੀ ਹੈ।

📅 Save the date: 29 August 2025
💥 ਇੱਕ ਜਜ਼ਬਾਤੀ ਯਾਤਰਾ, ਜੋ ਤੁਹਾਨੂੰ ਹਿਲਾ ਕੇ ਰੱਖ ਦੇਵੇਗੀ।

🎬 ਚੱਲ ਮੇਰਾ ਪੁੱਤ 4 — ਵੱਡੀ ਖੁਸ਼ਖਬਰੀ!ਪੰਜਾਬੀ ਸਿਨੇਮਾਪ੍ਰੇਮੀਆਂ ਲਈ ਖਾਸ ਤੋਹਫਾ — “ਚੱਲ ਮੇਰਾ ਪੁੱਤ 4” 1 ਅਗਸਤ ਨੂੰ ਦੁਨੀਆਂ ਭਰ ਵਿੱਚ ਰਿਲੀਜ...
15/07/2025

🎬 ਚੱਲ ਮੇਰਾ ਪੁੱਤ 4 — ਵੱਡੀ ਖੁਸ਼ਖਬਰੀ!
ਪੰਜਾਬੀ ਸਿਨੇਮਾਪ੍ਰੇਮੀਆਂ ਲਈ ਖਾਸ ਤੋਹਫਾ — “ਚੱਲ ਮੇਰਾ ਪੁੱਤ 4” 1 ਅਗਸਤ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ ਰਹੀ ਹੈ! 🌍📽️
ਟ੍ਰੇਲਰ ਵੀ ਜਲਦੀ ਤੁਹਾਡੇ ਸਾਹਮਣੇ ਆਉਣ ਵਾਲਾ ਹੈ… ਤਿਆਰ ਰਹੋ ਇਕ ਹੋਰ ਹੱਸਿਆਂ-ਭਰਪੂਰ ਯਾਤਰਾ ਲਈ! 😍

🎭 ਸਟਾਰਕਾਸਟ:
⭐ ਅਮਰਿੰਦਰ ਗਿੱਲ
⭐ ਸਿਮੀ ਚਾਹਲ
🎬 ਡਾਇਰੈਕਟਰ: ਜਨਜੋਤ ਸਿੰਘ
✍🏻 ਲਿਖਾਰੀ: ਰਾਕੇਸ਼ ਢਿੱਲੋਂ
🎥 ਨਿਰਦੇਸ਼ਕ: ਕਰਜ ਗਿੱਲ

🎬 ਖ਼ਾਮੋਸ਼ ਮੁਹੱਬਤ ਦੇ ਸ਼ੋਰ ਦੀ ਇਕ ਨਵੀਂ ਗੂੰਜ — “ਸੂਹੇ ਵੇ ਚੀਰੇ ਵਾਲਿਆ” ❤️ਇੱਕ ਐਸੀ ਕਹਾਣੀ ਜੋ ਦਿਲਾਂ ਨੂੰ ਛੂਹੇਗੀ, ਇੱਕ ਇਸ਼ਕ ਜੋ ਖ਼ਾਮੋਸ਼...
13/07/2025

🎬 ਖ਼ਾਮੋਸ਼ ਮੁਹੱਬਤ ਦੇ ਸ਼ੋਰ ਦੀ ਇਕ ਨਵੀਂ ਗੂੰਜ — “ਸੂਹੇ ਵੇ ਚੀਰੇ ਵਾਲਿਆ” ❤️
ਇੱਕ ਐਸੀ ਕਹਾਣੀ ਜੋ ਦਿਲਾਂ ਨੂੰ ਛੂਹੇਗੀ, ਇੱਕ ਇਸ਼ਕ ਜੋ ਖ਼ਾਮੋਸ਼ੀ ’ਚ ਵੀ ਬੋਲਦਾ ਹੈ…

📅 10 ਅਕਤੂਬਰ 2025 ਨੂੰ ਕਰੀਏ ਸਿਨਮਾਘਰਾਂ ’ਚ ਦਸਤਕ!
ਤਿਆਰ ਹੋ ਜਾਓ ਇੱਕ ਵੱਖਰੀ ਜ਼ੁਬਾਨ ਦੇ ਇਸ਼ਕ ਲਈ 🎞️

✨ Directed by: Janjot Singh
🎭 Starring: Bir Singh, Nirvair Pannu, Tanu Grewal, Harpreet Shahpur




Address


Alerts

Be the first to know and let us send you an email when Cine Voice Tv posts news and promotions. Your email address will not be used for any other purpose, and you can unsubscribe at any time.

Contact The Business

Send a message to Cine Voice Tv:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share