Mandi Gobindgarh Times

Mandi Gobindgarh Times ਮੰਡੀ ਗੋਬਿੰਦਗੜ੍ਹ ਦੀ ਖਬਰਾਂ ਲਈ

Dr. Amar Singh
11/09/2025

Dr. Amar Singh

****ਸ਼ਹੀਦ ਸਿਪਾਹੀ ਸ.ਹਰਮਿੰਦਰ ਸਿੰਘ ਜੀ**** ----- ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ--------ਮਿਤੀ 20 ਅਗਸਤ 2025 ਦਿਨ ਬੁੱਧਵਾਰ ਨੂੰ --...
18/08/2025

****ਸ਼ਹੀਦ ਸਿਪਾਹੀ ਸ.ਹਰਮਿੰਦਰ ਸਿੰਘ ਜੀ****

----- ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ----

----ਮਿਤੀ 20 ਅਗਸਤ 2025 ਦਿਨ ਬੁੱਧਵਾਰ ਨੂੰ ----

(ਪਿੰਡ ਬਦੀਨਪਰ) ਦੁਪਿਹਰੇ 12.00 ਤੋਂ 1.30 ਵੱਜੇ ਤੱਕ

ਅੰਤਿਮ ਅਰਦਾਸ ਮੌਕੇ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ।

ਮੰਤਰੀ ETO ਤੋਂ ਬਿਜਲੀ ਵਿਭਾਗ ਵਾਪਿਸ ਲੈ ਨਵੇਂ ਬਿਜਲੀ ਮੰਤਰੀ ਬਣੇ Sanjeev Arora
18/08/2025

ਮੰਤਰੀ ETO ਤੋਂ ਬਿਜਲੀ ਵਿਭਾਗ ਵਾਪਿਸ ਲੈ ਨਵੇਂ ਬਿਜਲੀ ਮੰਤਰੀ ਬਣੇ Sanjeev Arora

18/08/2025
18/08/2025

ਮੰਡੀ ਗੋਬਿੰਦਗੜ੍ਹ ਗੁਰੂ ਅਮਰਦਾਸ ਹਸਪਤਾਲ ਦੇ ਸਾਹਮਣੇ ਖੜੀ ਕਾਰ ਵਿਚ ਪਿਛੋਂ ਆ ਰਹੀ ਕਾਰ ਟਕਰਾਉਣ ਕਾਰਨ ਪਲਟੀ ਕੋਈ ਜਾਨੀ ਨੁਕਸਾਨ ਨਹੀਂ

06/08/2025
06/08/2025

ਮੰਡੀ ਗੋਬਿੰਦਗੜ੍ਹ ਦੇ ਨਗਰ ਕੌਂਸਲ ਵਲੋਂ ਕਹਿੰਦੇ 120 ਕਰੋੜ ਦਾ ਸਲਾਨਾ ਦੇ ਕਰੀਬ ਲਗਭਗ ਬਜਟ ਰੱਖਿਆ
ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ...
Cr transport

*Mandi gobindagarh ਦੇ ਲਾਲ ਬੱਤੀ ਚੌਕ ਚ ਬਣੀ ਨਜਾਇਜ਼ ਮੀਟ ਮਾਰਕੀਟ ਤੇ ਚੱਲਿਆ ਪੀਲਾ ਪੰਜਾ...!*
03/03/2025

*Mandi gobindagarh ਦੇ ਲਾਲ ਬੱਤੀ ਚੌਕ ਚ ਬਣੀ ਨਜਾਇਜ਼ ਮੀਟ ਮਾਰਕੀਟ ਤੇ ਚੱਲਿਆ ਪੀਲਾ ਪੰਜਾ...!*

ਐਮਰਜੈਂਸੀ'' ਟ੍ਰੇਲਰ ਰਿਲੀਜ਼ ਕਰਨ ਲਈ 'ਤੇ ਮੀਡੀਆ ਚੈਨਲ  ਜ਼ੀ. ਸਟੂਡੀਓ /ਅਭਿਨੇਤਰੀ ਐਮ ਪੀ ਕੰਗਨਾ ਰਣੌਤ ਨਾਲ ਸਾਰੀ ਫਿਲਮ ਦੀ  ਕਾਸਸਟ ਨੂੰ ਭੇਜਿਆ...
27/08/2024

ਐਮਰਜੈਂਸੀ'' ਟ੍ਰੇਲਰ ਰਿਲੀਜ਼ ਕਰਨ ਲਈ 'ਤੇ ਮੀਡੀਆ ਚੈਨਲ ਜ਼ੀ. ਸਟੂਡੀਓ /ਅਭਿਨੇਤਰੀ ਐਮ ਪੀ ਕੰਗਨਾ ਰਣੌਤ ਨਾਲ ਸਾਰੀ ਫਿਲਮ ਦੀ ਕਾਸਸਟ ਨੂੰ ਭੇਜਿਆ ਕਾਨੂੰਨੀ ਨੋਟਿਸ*

ਲੋਕ ਸਭਾ ਚੋਣਾ ਸਬੰਧੀ ਸਿਵਲ ਹਸਪਤਾਲ ਵਿਖੇ ਵੋਟਰਾਂ ਨੂੰ ਕੀਤਾ ਗਿਆ ਜਾਗਰੂਕਫ਼ਤਹਿਗੜ੍ਹ ਸਾਹਿਬ, 09 ਮਈ:          ਅਗਾਮੀ ਲੋਕ ਸਭਾ ਚੋਣਾ ਦੌਰਾਨ 7...
13/05/2024

ਲੋਕ ਸਭਾ ਚੋਣਾ ਸਬੰਧੀ ਸਿਵਲ ਹਸਪਤਾਲ ਵਿਖੇ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

ਫ਼ਤਹਿਗੜ੍ਹ ਸਾਹਿਬ, 09 ਮਈ:

ਅਗਾਮੀ ਲੋਕ ਸਭਾ ਚੋਣਾ ਦੌਰਾਨ 70 ਫੀਸਦੀ ਤੋਂ ਵੱਧ ਪੋਲਿੰਗ ਨੂੰ ਯਕੀਨੀ ਬਣਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜੰਗੀ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਵੋਟਰਾਂ ਨੂੰ ਜਾਗਰੂਕ ਕਰਕੇ ਪੋਲਿੰਗ ਦਰ ਵਧਾਈ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਲੋਕ ਸਭਾ ਦੀਆਂ ਵੋਟਾਂ ਸਬੰਧੀ ਜਿਲ੍ਹੇ ਦੇ ਸਿਵਲ ਹਸਤਾਪਾਲਾਂ ਵਿਖੇ ਸਵੀਪ ਨੋਡਲ ਅਫਸਰਾਂ ਅਤੇ ਸਵੀਪ ਟੀਮਾਂ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕੇ। ਇਸ ਤੋਂ ਇਲਾਵਾ ਸਵੀਪ ਟੀਮਾਂ ਦੁਆਰਾ ਲਗਾਤਾਰ ਹਰ ਪਿੰਡ/ਸ਼ਹਿਰ, ਸਕੂਲਾ, ਕਾਲਜਾਂ/ਯੂਨੀਵਰਸਿਟੀਆਂ, ਬੈਂਕਾਂ, ਬੱਸ ਸਟੈਂਡਾਂ ਅਤੇ ਡੋਰ ਟੂ ਡੋਰ ਜਾ ਕੇ ਸਵੀਪ ਗਤੀਵਿਧੀਆਂ ਰਾਹੀਂ ਨੌਜਵਾਨਾਂ, ਬਜ਼ੁਰਗਾਂ , ਔਰਤਾਂ, ਦਿਵਿਆਂਗਜਨਾਂ ਆਦਿ ਹਰ ਵਰਗ ਦੇ ਵੋਟਰਾਂ ਨੂੰ ਵੋਟਾਂ ਪ੍ਰਤੀ ਪ੍ਰੇਰਿਤ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਵੋਟਰ ਆਪਣੀ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਵੇ।

ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਗਿਆ ਕਿ ਵੱਖ-ਵੱਖ ਸਕੂਲਾਂ ਵਿੱਚ ਇਲਕੈਟ੍ਰੋਰਲ ਲਿਟਰੇਸੀ ਕਲੱਬ ਅਧੀਨ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਸਵੀਪ ਗਤੀਵਿਧੀਆਂ ਰਾਹੀਂ ਜਿਵੇਂ ਕਿ ਪੇਟਿੰਗ ਮੁਕਾਬਲੇ, ਮਹਿੰਦੀ ਮੁਕਾਬਲੇ, ਰੰਗੋਲੀ ਮੁਕਾਬਲੇ, ਪੋਸਟਰ ਮੇਕਿੰਗ ਮੁਕਾਬਲੇ ਆਦਿ ਰਾਹੀਆਂ ਵੋਟਾਂ ਦੀ ਮਹੱਤਤਾ ਨੂੰ ਲੈ ਕੇ ਜਾਗਰੂਕਤਾ ਕੀਤੀ ਜਾ ਰਹੀ ਹੈ।

ਅਸ਼ੋਕਾ ਮੈਡੀਕਲ ਸਟੋਰ ਸਾਹਮਣੇ ਅੱਜ਼ ਰਾਤ 8.15 ਵਜ਼ੇ ਇੱਕ ਮਹਿੰਦਰਾ ਪਿੰਕਅਪ ਗੱਡੀ ਵਲੋਂ ਸੜਕ ਕਿਨਾਰੇ ਇੱਕ ਵੱਛੇ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼...
10/05/2024

ਅਸ਼ੋਕਾ ਮੈਡੀਕਲ ਸਟੋਰ ਸਾਹਮਣੇ ਅੱਜ਼ ਰਾਤ 8.15 ਵਜ਼ੇ ਇੱਕ ਮਹਿੰਦਰਾ ਪਿੰਕਅਪ ਗੱਡੀ ਵਲੋਂ ਸੜਕ ਕਿਨਾਰੇ ਇੱਕ ਵੱਛੇ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਤੇ ਮੌਕੇ ਤੇ ਬੁਲਾਏ ਇੱਕ ਪ੍ਰਾਈਵੇਟ ਡਾਕਟਰ ਵਲੋਂ ਪੇਨਕਿਲਰ ਟੀਕਾ ਲਗਾ ਦਿੱਤਾ ਗਿਆ ਹੈ ਅਤੇ ਜ਼ਖ਼ਮੀ ਵੱਛੇ ਨੂੰ ਗਊਸ਼ਾਲਾ ਅਮਲੋਹ ਵਿੱਚ ਭੇਜਣ ਦੀ ਤਿਆਰੀ ਕਰ ਰਹੇ ਹਾਂ, ਸੋਂ ਬੇਜ਼ਬਾਨ ਵੱਛੇ ਨੂੰ ਬਚਾਉਣ ਲਈ ਤੁਹਾਡੇ ਸਾਥ ਦੀ ਜ਼ਰੂਰਤ ਹੈ ਤਾਂ ਜ਼ੋ ਰੱਬ ਦੇ ਇੱਕ ਜੀਅ ਨੂੰ ਬਚਾਇਆ ਜਾ ਸਕੇ।

ਹਲਕਾ ਅਮਲੋਹ   ੀ_ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਪਾਰਟੀ ਨੂੰ ਛੱਡ ਮੰਡੀ ਗੋਬਿੰਦਗੜ੍ਹ ਦੇ ਨਗਰ ਕੌਂਸਲ ਦੇ  #ਸਾਬਕਾ_ਪ੍ਰਧਾਨ_ਜਗਮੀਤ_ਸਿੰਘ_ਸਹੋਤਾ...
08/05/2024

ਹਲਕਾ ਅਮਲੋਹ ੀ_ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਪਾਰਟੀ ਨੂੰ ਛੱਡ ਮੰਡੀ ਗੋਬਿੰਦਗੜ੍ਹ ਦੇ ਨਗਰ ਕੌਂਸਲ ਦੇ #ਸਾਬਕਾ_ਪ੍ਰਧਾਨ_ਜਗਮੀਤ_ਸਿੰਘ_ਸਹੋਤਾ (ਬਾਵਾ ਪ੍ਰਧਾਨ), ਉਹਨਾਂ ਨਾਲ ਸੈਂਕੜੇ ਸਮਰਥਕਾਂ ਸਾਥੀ ਅੱਜ #ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਜਾ ਰਹੇ ਹਨ .....

Address

Mandi Gobindgarh
Gobindgarh

Alerts

Be the first to know and let us send you an email when Mandi Gobindgarh Times posts news and promotions. Your email address will not be used for any other purpose, and you can unsubscribe at any time.

Share