Sanjh Savera

Sanjh Savera NEWS TIME TV CHANNEL

03/08/2025

ਇਸਤਰੀ ਸਤਿਸੰਗ ਸਭਾ ਸ੍ਰੀ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਜੇਲ ਰੋਡ ਗੁਰਦਾਸਪੁਰ ਵਲੋਂ 9ਵਾਂ "ਮੋਰੀ ਰੁਣਾ ਝੁਣ ਲਾਇਆ ਭੈਣੇ ਸਾਵਣ ਆਇਆਂ "ਸਾਲਾਨਾ ਸਮਾਗਮ ਸਤਸੰਗ ਕਰਕੇ ਬੀਬੀਆ ਨੇ ਬੜੀ ਧੁਮ ਧਾਮ ਨਾਲ ਮਨਾਇਆ

ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਵਿਖੇ ਲੱਗੀਆਂ ਤੀਆਂਤੀਆਂ ਦੇ ਮੇਲੇ ਸਾਡੇ ਰੰਗਲੇ ਪੰਜਾਬ ਦੇ ਖ਼ੂਬਸੂਰਤ ਰੰਗ - ਰਮਨ ਬਹਿਲਰਮਨ ਬਹਿਲ ਨੇ...
25/07/2025

ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਵਿਖੇ ਲੱਗੀਆਂ ਤੀਆਂ

ਤੀਆਂ ਦੇ ਮੇਲੇ ਸਾਡੇ ਰੰਗਲੇ ਪੰਜਾਬ ਦੇ ਖ਼ੂਬਸੂਰਤ ਰੰਗ - ਰਮਨ ਬਹਿਲ

ਰਮਨ ਬਹਿਲ ਨੇ ਆਈ.ਟੀ.ਆਈ ਦੀਆਂ 17 ਸਿਖਿਆਰਥਣਾਂ ਨੂੰ ਜਾਬ ਆਫ਼ਰ ਲੈਟਰ ਵੰਡੇ

ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਵਿਖੇ 8 ਟਰੇਡਾਂ ਲਈ ਦਾਖਲਾ ਜਾਰੀ - ਪ੍ਰਿੰਸੀਪਲ

ਗੁਰਦਾਸਪੁਰ, 25 ਜੁਲਾਈ (ਸੁਸ਼ੀਲ ਬਰਨਾਲਾ)

- ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਵਿਖੇ ਸਿਖਿਆਰਥਣਾਂ ਵੱਲੋਂ ਅੱਜ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਤੀਆਂ ਦੇ ਉਤਸਵ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਪਹੁੰਚੇ।

ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਦੀਆਂ ਸਿਖਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਤੀਆਂ ਸਾਡੇ ਸੱਭਿਆਚਾਰ ਦਾ ਅਮੀਰ ਤਿਉਹਾਰ ਹੈ ਅਤੇ ਇਸ ਤਿਉਹਾਰ ਨੂੰ ਧੀਆਂ ਦੇ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦੇ ਮੇਲੇ ਸਾਡੇ ਰੰਗਲੇ ਪੰਜਾਬ ਦੇ ਉਹ ਖ਼ੂਬਸੂਰਤ ਰੰਗ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਰੂਹ ਧੜਕਦੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਜਿੱਥੇ ਸੂਬੇ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਓਥੇ ਪੰਜਾਬ ਦੇ ਰਿਵਾਇਤੀ ਤਿਉਹਾਰਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਵਿਖੇ ਸਾਡੀਆਂ ਧੀਆਂ ਨੇ ਤੀਆਂ ਦਾ ਤਿਉਹਾਰ ਮਨਾ ਕੇ ਇੱਕ ਵਾਰ ਫਿਰ ਰੰਗਲੇ ਪੰਜਾਬ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ ਹੈ, ਜਿਸ ਲਈ ਸਮੂਹ ਸਿਖਿਆਰਥਣਾਂ ਅਤੇ ਸਟਾਫ਼ ਵਧਾਈ ਦਾ ਹੱਕਦਾਰ ਹੈ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਸਰਕਾਰੀ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਦੀਆਂ 17 ਲੜਕੀਆਂ ਨੂੰ ਵੱਖ-ਵੱਖ ਨਾਮੀਂ ਕੰਪਨੀਆਂ ਵਿੱਚ ਚੋਣ ਹੋਣ ਉਪਰੰਤ ਜਾਬ ਆਫ਼ਰ ਲੈਟਰ ਵੀ ਤਕਸੀਮ ਕੀਤੇ। ਸਿਖਿਆਰਥਣਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਹੁਨਰਮੰਦ ਹੋਣਾ ਸਭ ਤੋਂ ਜ਼ਰੂਰੀ ਹੈ ਅਤੇ ਹੁਨਰਮੰਦ ਵਿਅਕਤੀ ਜ਼ਿੰਦਗੀ ਵਿੱਚ ਕਦੀ ਪਿੱਛੇ ਨਹੀਂ ਰਹਿੰਦਾ। ਇਸ ਮੌਕੇ ਆਈ.ਟੀ.ਆਈ. ਦੇ ਪ੍ਰਿੰਸੀਪਲ ਸ੍ਰੀ ਦਵਿੰਦਰ ਰਾਣਾ ਅਤੇ ਸਮੂਹ ਸਟਾਫ਼ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਸ੍ਰੀ ਬਹਿਲ ਨੇ ਆਈ.ਟੀ.ਆਈ. ਵਿੱਚ ਪੌਦੇ ਲਗਾ ਕੇ ਵਾਤਾਵਰਨ ਨੂੰ ਹਰਾ-ਭਰਾ ਰੱਖਣ ਦਾ ਸੁਨੇਹਾ ਵੀ ਦਿੱਤਾ।

ਇਸ ਮੌਕੇ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਦੇ ਪ੍ਰਿੰਸੀਪਲ ਸ੍ਰੀ ਦਵਿੰਦਰ ਰਾਣਾ ਨੇ ਦੱਸਿਆ ਕਿ ਆਈ.ਟੀ.ਆਈ. ਵਿੱਚ 8 ਵੱਖ-ਵੱਖ ਟਰੇਡਾਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੰਪਿਊਟਰ ਅਪਰੇਟਰ ਪ੍ਰੋਗਰਾਮਿੰਗ ਅਸਿਸਟੈਂਟ, ਕੰਪਿਊਟਰ ਹਾਰਡਵੇਅਰ, ਫ਼ੈਸ਼ਨ ਟੈਕਨੌਲੋਜੀ, ਕੋਸਮੈਟੋਲੀਜੀ, ਇਲੈੱਕਟ੍ਰਾਨਿਕ, ਡਰੈੱਸ ਮੇਕਿੰਗ ਸਿਲਾਈ ਅਤੇ ਕਢਾਈ ਦੀਆਂ ਟਰੇਡਾਂ ਵਿੱਚ 8ਵੀਂ ਅਤੇ 10ਵੀਂ ਪਾਸ ਵਿਦਿਆਰਥਣਾਂ ਦਾਖਲਾ ਲੈ ਸਕਦੀਆਂ ਹਨ ਅਤੇ ਦਾਖਲਾ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀ ਮੈਰਿਟ ਦੇ ਅਧਾਰ ’ਤੇ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਵੱਖ-ਵੱਖ ਟਰੇਡਾਂ ਦੇ ਦਾਖ਼ਲੇ ਲਈ ਦੋ ਕੌਂਸਲਿੰਗ ਹੋ ਚੁੱਕੀਆਂ ਹਨ ਅਤੇ ਅਗਲੇ ਮਹੀਨੇ ਤੱਕ ਦਾਖਲਾ ਜਾਰੀ ਰਹੇਗਾ। ਉਨ੍ਹਾਂ ਜ਼ਿਲ੍ਹੇ ਦੀਆਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਆਈ.ਟੀ.ਆਈ. (ਇਸਤਰੀਆਂ) ਗੁਰਦਾਸਪੁਰ ਵਿਖੇ ਦਾਖ਼ਲਾ ਲੈ ਕੇ ਆਪਣੇ ਆਪ ਨੂੰ ਹੁਨਰਮੰਦ ਬਣਾਉਣ। ਇਸ ਮੌਕੇ ਸੀਨੀਅਰ ਆਗੂ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਤੋਂ ਇਲਾਵਾ ਸ਼ਹਿਰ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।

लोहड़ी समारोह और जागरूकता शिविर का आयोजन किया गया गुरदासपुर सुशील बरनाला-सामाजिक सुरक्षा एवं महिला एवं बाल विकास विभाग च...
11/01/2025

लोहड़ी समारोह और जागरूकता शिविर का आयोजन किया गया

गुरदासपुर सुशील बरनाला-

सामाजिक सुरक्षा एवं महिला एवं बाल विकास विभाग चंडीगढ़ (पंजाब) के निर्देशानुसार आज दिनांक 10-01-2025 को माननीय उपायुक्त श्री आदित्य के नेतृत्व में जिला कार्यक्रम अधिकारी श्री अमरीक सिंह जी एवं सीडीपीओ नरोट जयमल सिंह श्री रेनू बाला जी उपल जी की देखरेख में बेटी बचाओ बेटी पढ़ाओ योजना के तहत सर्कल तारागढ़ के ए. एस पार्टी हॉल, ब्लॉक नरोट जैमल सिंह, जिला पठानकोट में लोहड़ी समारोह और जागरूकता शिविर का आयोजन किया गया है। जिसमें आप के जिला अध्यक्ष श्री मान नरेश सैनी, पखोचक के सरपंच श्री मान नरेश कुमार, कोठे ख्याला की सरपंच श्री मति रजनी बाला, गांव रतनगढ़ की सरपंच श्रीमती वीना शर्मा और गांव बलौर के सरपंच श्री मान जगदीस सैनी और गांव तारागढ़ के सरपंच शामिल हैं। श्रीमती रोजी सैनी सहित विभिन्न गांवों से 123 लोगों ने भाग लिया। इस शिविर का मुख्य उद्देश्य लिंग भेदभाव को कम करना और महिलाओं को सशक्त बनाना और लोगों को बाल लिंग अनुपात में गिरावट को रोकने और बालिका लिंग अनुपात में सुधार करने के लिए प्रेरित करना है। लोगों को लड़कियों की शिक्षा का स्तर बढ़ाने के लिए भी प्रेरित किया गया। कार्यक्रम का आयोजन डीएचईडब्ल्यू की एसएफएल सुनीता द्वारा पर्यवेक्षक सुश्री प्रेमलता, डॉ. सहित उनकी सभी आंगनवाड़ी कार्यकर्ताओं के सहयोग से किया गया था। नौकर, डॉ. आकाश जी (सीएचसी, नरोट जैमल सिंह) ने पीएनपीसीडीटी अधिनियम के बारे में बताया और अच्छे स्वास्थ्य को कैसे बनाए रखा जाए, एडवोकेट विनोद महाजन (डीएलएसए) ने पोक्सो अधिनियम, हेल्प लाइन नंबर 112 के बारे में जानकारी दी, और श्रीमती लवमीत कौर (डीसीपीयू) ने प्रायोजन के बारे में जानकारी साझा की योजना, बच्चों के लिए हेल्पलाइन नंबर 1098 और डीएचईडब्ल्यू की एसएफएल सुनीता ने वन स्टॉप सीखा केंद्र द्वारा दी जाने वाली सेवाओं और महिला हेल्पलाइन नंबर 1091,181 के बारे में जानकारी साझा की। समारोह एवं जागरूकता शिविर के बाद लोहड़ी पर्व पर 123 लाभार्थियों को जलपान एवं 11 नवजात कन्याओं को शिशु कम्बल भी दिये गये। अंत में सीडीपीओ श्री मति रेनू बाला जी एवं सभी सरपंचों ने स्टाफ एवं विभिन्न गांवों से आये लोगों का धन्यवाद किया।

ਗੁਰਦਾਸਪੁਰ ਦੇ ਰਾਜੇਸ਼ ਬੱਬੀ, ਮੰਗਲਦੀਪ ਅਤੇ ਹਰਪ੍ਰੀਤ ਕੌਰ ਸਿੰਮੀ ਸਮੇਤ ਪੰਜਾਬ ਦੇ 24 ਅਧਿਆਪਕਾਂ ਨੂੰ ਸਾਹਿਤਯ-24 ਦਿੱਲੀ ਵੱਲੋਂ ਕੀਤਾ ਗਿਆ ਸਨਮ...
10/09/2024

ਗੁਰਦਾਸਪੁਰ ਦੇ ਰਾਜੇਸ਼ ਬੱਬੀ, ਮੰਗਲਦੀਪ ਅਤੇ ਹਰਪ੍ਰੀਤ ਕੌਰ ਸਿੰਮੀ ਸਮੇਤ ਪੰਜਾਬ ਦੇ 24 ਅਧਿਆਪਕਾਂ ਨੂੰ ਸਾਹਿਤਯ-24 ਦਿੱਲੀ ਵੱਲੋਂ ਕੀਤਾ ਗਿਆ ਸਨਮਾਨਿਤ।

ਸੁਸ਼ੀਲ ਬਰਨਾਲਾ ਗੁਰਦਾਸਪੁਰ-:

ਗੁਰਦਾਸਪੁਰ 9 ਸਤੰਬਰ: ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਦਿੱਲੀ ਦੀ ਟੀਮ ਸਾਹਿਤਯ-24 ਵੱਲੋਂ ਰਾਜੇਸ਼ ਬੱਬੀ ਸਮੇਤ ਪੰਜਾਬ ਦੇ 24 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਈਟੀਟੀ ਅਧਿਆਪਕ ਰਾਜੇਸ਼ ਬੱਬੀ ਨੇ ਦੱਸਿਆ ਕਿ ਦਿੱਲੀ ਦੀ ਉਪਰੋਕਤ ਸੰਸਥਾ ਹਰ ਸਾਲ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਦੀ ਹੈ। ਇਸੇ ਕੜੀ ਤਹਿਤ ਬੀਤੇ ਐਤਵਾਰ ਨੂੰ ਨਵੀਂ ਦਿੱਲੀ ਦੇ ਜਨਕਪੁਰੀ ਸਥਿਤ ਇੱਕ ਨਿਜੀ ਹਸਪਤਾਲ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਪੂਰੇ ਪੰਜਾਬ ਵਿੱਚੋਂ 24 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਤੇਰੇ ਤੋਂ ਇਲਾਵਾ ਪ੍ਰੋਫੈਸਰ ਡਾਕਟਰ ਦਵਿੰਦਰ ਕੌਰ ਪਰਵੀਨ ਕੌਰ ਸਿੱਧੂ ਡਾਕਟਰ ਨਿਰਮਲਜੀਤ ਕੌਰ ਮਨਦੀਪ ਸਿੰਘ ਮਨਦੀਪ ਸਿੰਘ ਰਾਜਦੀਪ ਕੌਰ ਗਰੇਵਾਲ ਅੰਜੂ ਅਮਨਦੀਪ ਗਰੋਵਰ ਜਤਿੰਦਰ ਪਾਲ ਕੌਰ ਭਿੰਡਰ ਕੈਪਟਨ ਜਸਵੰਤ ਸਿੰਘ ਹਰਜਿੰਦਰ ਕੌਰ ਚੀਮਾ ਕਿਰਨ ਲਤਾ ਸ਼ਰਮਾ ਨਵਜੋਤ ਕੌਰ ਬਾਜਵਾ ਰਮਨੀ ਸੁਜਾਨਪੁਰੀ ਸੁਖਵਿੰਦਰ ਕੌਰ ਸਾਹਿਬਾ ਜੀਟਨ ਕੌਰ
ਸੁਰਜੀਤ ਕੌਰ ਹਰਪ੍ਰੀਤ ਕੌਰ ਸਿਮੀ ਕਿਰਨਾਂ ਦੇ ਵੀ ਸਿੰਗਲਾ ਹਰਜਿੰਦਰ ਸਿੰਘ ਜਿੰਦੂਆ ਜਸ ਸ਼ੇਰਗਿੱਲ ਮਨਦੀਪ ਕੌਰ ਜੱਸੀ ਮੰਗਲਦੀਪ ਅਸ਼ਵਨੀ ਕੁਮਾਰ ਅਤੇ ਪਵਨ ਕੁਮਾਰ ਦੇ ਨਾਮ ਜ਼ਿਕਰਯੋਗ ਹਨ

ਮਿਤੀ :24/08/2024ਵਿਸ਼ਾ::ਸੈਮੀਨਾਰ ਟ੍ਰੈਫਿਕ ਨਿਯਮਾਂ ਦੀ ਅਹਿਮੀਅਤਾ ਬਾਰੇ।ਜ਼ਿਲ੍ਹਾ ਟ੍ਰੈਫਿਕ ਪੁਲਿਸ ਐਜੂਕੇਸ਼ਨ ਸੈਲ ਵੱਲੋਂ ਅੱਜ ਸਰਕਾਰੀ ਸੀਨੀਅ...
24/08/2024

ਮਿਤੀ :24/08/2024
ਵਿਸ਼ਾ::ਸੈਮੀਨਾਰ ਟ੍ਰੈਫਿਕ ਨਿਯਮਾਂ ਦੀ ਅਹਿਮੀਅਤਾ ਬਾਰੇ।

ਜ਼ਿਲ੍ਹਾ ਟ੍ਰੈਫਿਕ ਪੁਲਿਸ ਐਜੂਕੇਸ਼ਨ ਸੈਲ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਹੋਤ ਪੋਕਰ ਗੁਰਦਾਸਪੁਰ ਚ ਪ੍ਰਿੰਸੀਪਲ ਸ਼੍ਰੀਮਤਿ ਬਲਵਿੰਦਰ ਕੌਰ ਜੀ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।

ਸੈਮੀਨਾਰ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਵਲੋਂ ਇੰਚਾਰਜ ਏ ਐਸ ਆਈ ਜਸਵਿੰਦਰ ਸਿੰਘ ਅਤੇ ਏ ਐਸ ਆਈ ਸੁਭਾਸ਼ ਚੰਦਰ ਸ਼ਾਮਿਲ ਸੀ।

ਸੈਮੀਨਾਰ ਵਿੱਚ 16 ਤੋਂ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆ ਨੂੰ ਡਰਾਈਵਿੰਗ ਨਾ ਕਰਨ ਦੀ ਅਪੀਲ ਕੀਤੀ ਗਈ ਅਤੇ ਦਸਿਆ ਕਿ ਉਹ ਦੋ ਪਹੀਆ ਅਤੇ ਚਾਰ ਪਹੀਆ ਕੋਈ ਵੀ ਵਾਹਨ 18 ਸਾਲ ਤੋਂ ਪਹਿਲਾਂ ਨਹੀਂ ਚਲਾ ਸਕਦੇ।ਅਤੇ ਵਿਦਿਆਰਥੀਆ ਨੂੰ ਦਸਿਆ ਕਿ ਉਨ੍ਹਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕਿ ਵਾਹਨ ਦੀ ਰਫ਼ਤਾਰ ਹੌਲੀ ਰਖਣੀ ਚਾਹੀਦੀ ਹੈ।ਡਰਾਈਵਿੰਗ ਕਰਦੇ ਸਮੇਂ ਟ੍ਰਿਪਲਿੰਗ ਨਹੀਂ ਕਰਨੀ ਚਾਹੀਦੀ।ਮੋਬਾਈਲ ਫੋਨ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ।ਬਾਈਕ ਚਲਾਉਂਦੇ ਸਮੇਂ ਹੈਲਮੇਟ ਪਾ ਕੇ ਰਖਣਾ ਚਾਹੀਦਾ ਹੈ ਕਿਉਂਕਿ ਹੈਲਮੇਟ ਸਿਰ ਦਾ 90 % ਬਚਾਵ ਕਰਦਾ ਹੈ।ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਲਗਾ ਕੇ ਰਖਣੀ ਚਾਹੀਦੀ ਹੈ। ਅਤੇ ਜੇਕਰ ਕੋਈ ਬੱਚਾ 18 ਸਾਲ ਤੋਂ ਘੱਟ ਉਮਰ ਅਤੇ ਬਿਨਾ ਲਾਇਸੈਂਸ ਤੋਂ ਵਾਹਨ ਡਰਾਈਵ ਕਰਦਾ ਹੈ ਜੇਕਰ ਉਸ ਤੋਂ ਕੋਈ ਐਕਸੀਡੈਂਟ ਹੋ ਜਾਵੇ ਤਾਂ ਇਸ ਦੇ ਜ਼ਿੰਮੇਵਾਰ ਉਸਦੇ ਮਾ ਬਾਪ ਹੋਣਗੇ ਜਾ ਜਿਸ ਆਦਮੀ ਦਾ ਇਹ ਵਾਹਨ ਉਸ ਤੇ ਕਾਰਵਾਈ ਕੀਤੀ ਜਾਵੇਗੀ।ਹੁਣ 16 ਤੋਂ 18 ਸਾਲ ਦੇ ਬੱਚੇ ਵੀ ਹੁਣ ਅਪਣੇ ਲਾਇਸੈਂਸ ਬਣਾ ਸਕਦੇ ਹਨ ਅਤੇ ਬਿਨਾ ਗੇਅਰ ਵਾਲਾ ਵੇਹਿਕਲ 50 ਸੀਸੀ ਦਾ ਹੋਣਾ ਚਾਹਿਦਾ ਹੈ।ਬਿਨਾਂ ਗੇਅਰ ਵਾਲੇ ਵਾਹਨ ਚਲਾ ਸਕਦੇ ਹੈ।ਅਤੇ ਜੋ ਵਿਅਕਤੀ ਐਕਸੀਡੈਂਟ ਪੀੜਿਤ ਦੀ ਮਦਦ ਕਰਦਾ ਹੈ ਤਾਂ ਉਸ ਨੂੰ ਚੰਗੇ ਨਾਗਰਿਕ ਵਜੋਂ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਵਿਦਿਆਰਥੀਆ ਨੂੰ ਨਸ਼ਿਆ ਤੋ ਬਚਣ ਲਈ ਪ੍ਰੇਰਿਤ ਕੀਤਾ ਗਿਆ ਕਿ ਨਸ਼ਾ ਕਰ ਕੇ ਕਦੇ ਵਾਹਨ ਨਹੀਂ ਚਲਾਉਣਾ ਚਾਹੀਦਾ।ਅਤੇ ਨਸ਼ਿਆ ਖਿਲਾਫ ਹੇਲਪਲਾਈਨ ਨੰਬਰ ਬਾਰੇ ਵੀ ਜਾਣੂ ਕਰਵਾਇਆ ਗਿਆ।

ਸੈਮੀਨਾਰ ਵਿੱਚ ਉਪਥਿਸਤ ਸਕੂਲ ਦੇ ਵਿਦਿਆਰਥੀਆਂ ਨੇ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਅਤੇ ਸਕੂਲ ਦੇ ਸਟਾਫ ਜਸਬੀਰ ਸਿੰਘ,ਰਾਹੁਲ ਸ਼ਰਮਾ,ਕਮਲਜੀਤ ਕੌਰ,ਅਮਨਦੀਪ ਕੌਰ ਨੇ ਆਏ ਹੋਏ ਟ੍ਰੈਫਿਕ ਕਰਮਚਾਰੀਆ ਦਾ ਧੰਨਵਾਦ ਕੀਤਾ।

ਫਲਾਂ ਅਤੇ ਛਾਂ ਵਾਲੇ ਬੁਟੇ ਲਗਾਕੇ ਵਣਉਤਸਵ ਮਨਾਇਆ ਗਿਆ ਸੂਸ਼ੀਲ ਬਰਨਾਲਾ ਪੰਜਾਬੀ ਜਾਗਰਣ  ਗੁਰਦਾਸਪੁਰ   ਅੱਜ ਮਿਤੀ 20 ਅਗੱਸਤ 2024 ਨੂੰ   ਬਜਰੰਗ ...
19/08/2024

ਫਲਾਂ ਅਤੇ ਛਾਂ ਵਾਲੇ ਬੁਟੇ ਲਗਾਕੇ ਵਣਉਤਸਵ ਮਨਾਇਆ ਗਿਆ

ਸੂਸ਼ੀਲ ਬਰਨਾਲਾ ਪੰਜਾਬੀ ਜਾਗਰਣ ਗੁਰਦਾਸਪੁਰ

ਅੱਜ ਮਿਤੀ 20 ਅਗੱਸਤ 2024 ਨੂੰ
ਬਜਰੰਗ ਦਲ ਸੰਜੋਇਕ ਅਨਿਲ ਕੁਮਾਰ , ਆਰੀਆ ਸਮਾਜ ਬਰਨਾਲਾ ਦਾ ਪ੍ਰੈਸ ਸਕਤੱਰ ਸੁਸ਼ੀਲ ਕੁਮਾਰ , ਨਵਜੋਤ ਸਿੰਘ ,ਭਾਰਤ ਭੂਸ਼ਣ ਠੇਕੇਦਾਰ ਕਰਤਾਰ ਗਿੱਲ ਨੇ
ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਫਲਾਂ ਅਤੇ ਛਾਂ ਵਾਲੇ ਬੂਟੇ ਲਗਾਕੇ ਵਣਉਤਸਵ ਮਨਾਇਆ ।ਇਸ ਮੌਕੇ ਤੇ ਬਜਰੰਗ ਦਲ ਸੰਜੋਇਕ ਅਨਿਲ ਕੁਮਾਰ ਨੇ ਕਿਹਾ
ਇੱਕ ਚੰਗੀ ਤੇ ਤੰਦਰੁਸਤ ਜਿੰਦਗੀ ਜਿਊਣ ਲਈ ਚੰਗੇ ਵਾਤਾਵਰਣ ਦਾ ਹੋਣਾ ਬਹੁਤ ਜਰੂਰੀ ਹੈ, ਵਾਤਾਵਰਣ ਨੂੰ ਸੁੱਧ ਤੇ ਹਰਿਆ ਭਰਿਆ ਬਣਾਉਣ ਲਈ ਵੱਧ ਤੋ ਵੱਧ ਬੂਟੇ ਲਗਾਉਣ ਲਈ ਇਲਾਕਾ ਵਾਸੀਆਂ ਨੂੰ ਪ੍ਰੇਰਤ ਕੀਤਾ।ਅਤੇ ਕਿਹਾ ਕਿ ਬੁਟੇ ਲਗਾਉਣ ਦੇ ਨਾਲ ਨਾਲ ਦੇਖ ਭਾਲ ਕਰਨਾ ਵੀ ਬਹੁਤ ਜਰੂਰਤ ਹੈ।

ਬਾਬਾ ਬੁੱਢਾ ਅਮਰ ਨਾਥ ਚੱਟਾਨੀ ਜੀ ਦੀ ਯਾਤਰਾ ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ -:ਜ਼ਿਲਾ ਪੁੰਛ ਦੇ ਮੰਡੀ ਖੇਤਰ ਵਿੱਚ ਪੈਂਦੀ ਹੈ ਇਸ ਯਾਤਰਾ ਦੇ ਵ...
18/08/2024

ਬਾਬਾ ਬੁੱਢਾ ਅਮਰ ਨਾਥ ਚੱਟਾਨੀ ਜੀ ਦੀ ਯਾਤਰਾ

ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ -:

ਜ਼ਿਲਾ ਪੁੰਛ ਦੇ ਮੰਡੀ ਖੇਤਰ ਵਿੱਚ ਪੈਂਦੀ ਹੈ ਇਸ ਯਾਤਰਾ ਦੇ ਵਿੱਚ ਚੜਾਈ ਨਹੀਂ ਕਰਨੀ ਪੈਂਦੀ ਕੋਈ ਤਕਰੀਬਨ ਅੱਧਾ ਕੁ ਕਿਲੋਮੀਟਰ ਹੀ ਪੈਦਲ ਚੱਲਣਾ ਪੈਂਦਾ ਹੈ ਇਹ ਯਾਤਰਾ ਮੇਨ ਬਾਬਾ ਅਮਰਨਾਥ ਦੀ ਯਾਤਰਾ ਤੋਂ ਅਲੱਗ ਹੈ ਇਹ ਯਾਤਰਾ ਜੰਮੂ ਤੋਂ ਅਖਨੂਰ। ਅਖਨੂਰ ਤੋਂ ਰਜੋਰੀ ਹੁੰਦੀ ਹੋਈ ਪੁੰਛ ਜਿਲਾ ਦੇ ਮੰਡੀ ਖੇਤਰ ਵਿੱਚ ਸਥਿਤ ਜੋ ਕਿ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਨਜਦੀਕ ਹੋਣ ਕਰਕੇ ਆਰਮੀ ਦੇ ਅੰਡਰ ਆਰਮੀ ਦੀ ਕਨਵਾਈ ਦੇ ਜਰੀਏ ਹੀ ਹੁੰਦੀ ਹੈ ਵੱਡੇ ਵੱਡੇ ਪਹਾੜਾਂ ਅਤੇ ਝਰਨਿਆਂ ਤੋਂ ਹੁੰਦੀ ਹੋਈ ਇਹ ਮਨਮੋਹਕ ਯਾਤਰਾ ਹੈ ਜੋ ਕਿ ਹਰ ਇੱਕ ਯਾਤਰੂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਇਸ ਜਗਾ ਤੇ ਸਭਨਾਂ ਨੂੰ ਇੱਕ ਵਾਰ ਜਰੂਰ ਜਾਣਾ ਚਾਹੀਦਾ ਹੈ ਅਤੇ ਭਗਵਾਨ ਸ਼ੰਕਰ ਜੀ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ

ਤਰਕਸ਼ੀਲ ਸੁਸਾਇਟੀ ਇਕਾਈ ਗੁਰਦਾਸਪੁਰ ਵਲੋਂ ਵਖ ਵਖ ਫਲ ਤੇ ਛਾ ਵਾਲੇ 100 ਬੁਟੇ ਵੰਡੇਗੇ ।ਸੂਸ਼ੀਲ ਬਰਨਾਲਾ  ਗੁਰਦਾਸਪੁਰ ਅੱਜ ਤਰਕਸ਼ੀਲ ਸੁਸਾਇਟੀ ਗੁਰਦ...
18/08/2024

ਤਰਕਸ਼ੀਲ ਸੁਸਾਇਟੀ ਇਕਾਈ ਗੁਰਦਾਸਪੁਰ ਵਲੋਂ ਵਖ ਵਖ ਫਲ ਤੇ ਛਾ ਵਾਲੇ 100 ਬੁਟੇ ਵੰਡੇਗੇ ।

ਸੂਸ਼ੀਲ ਬਰਨਾਲਾ ਗੁਰਦਾਸਪੁਰ

ਅੱਜ ਤਰਕਸ਼ੀਲ ਸੁਸਾਇਟੀ ਗੁਰਦਾਸਪੁਰ ਦੀ ਮਹੀਨਾਵਾਰ ਮੀਟਿੰਗ ਹੋਈ, ਇਸ ਮੀਟਿੰਗ ਵਿਚ ਹਵਾ ਪਰਦੂਸ਼ਣ ਵਾਤਾਵਰਣ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ ਤਰਕਸ਼ੀਲ ਸੁਸਾਇਟੀ ਇਕਾਈ ਦੇ ਮੁਖੀ ਤਰਲੋਚਨ ਸਿੰਘ ਨੇ ਕਿਹਾ , ਇੱਕ ਚੰਗੀ ਤੇ ਤੰਦਰੁਸਤ ਜਿੰਦਗੀ ਜਿਊਣ ਲਈ ਚੰਗੇ ਵਾਤਾਵਰਣ ਦਾ ਹੋਣਾ ਬਹੁਤ ਜਰੂਰੀ ਹੈ, ਵਾਤਾਵਰਣ ਨੂੰ ਚੰਗਾ ਤੇ ਹਰਿਆ ਭਰਿਆ ਬਣਾਉਣ ਲਈ ਵੱਧ ਤੋ ਵੱਧ ਬੂਟੇ ਲਗਾਉਣ ਦੀ ਜਰੂਰਤ ਹੈ, ਇੱਕ ਰੁੱਖ ਸੋ ਸੁੱਖ ਹਰ ਮਨੁੱਖ ਲਾਵੇ ਰੁੱਖ ਅੱਜ ਤਰਕਸ਼ੀਲ ਸੁਸਾਇਟੀ ਗੁਰਦਾਸਪੁਰ ਵਲੋਂ ਫੱਲ ਤੇ ਛਾ ਵਾਲੇ 100 ਬੂਟੇ ਵੰਡੇ ਗਏ, ਮੀਟੰਗ ਵਿਚ ਪ੍ਰਧਾਨ ਤਰਲੋਚਨ ਸਿੰਘ ਤੋਂ ਇਲਾਵਾ ਪ੍ਰੇਮ ਥਾਪਾ , ਸੁੱਚਾ ਸਿੰਘ, ਡਾਕਟਰ ਅਜੇ ਰਾਮ ਲਾਲ, ਰਾਜੂ ਝਾਕੋਲਾਰਿ ਮਾਸਟਰ ਨੰਦ ਲਾਲ , ਕਸਤੂਰੀ ਲਾਲ , ਮੇਜਰ ਸੋਮ ਨਾਥ ,ਕੁਨਾਲ ਕੁਮਾਰ ,ਆਦਿ ਹਾਜ਼ਰ ਸਨ

ਅੰਬੇਦਕਰ ਭਵਨ,ਰੁਲੀਆ ਰਾਮ ਕਲੋਨੀ ਵਿੱਚ ਘਟ ਕੀਮਤ ਵਿੱਚ ਫੁੱਲਾਂ ਅਤੇ ਫਲਾਂ ਵਾਲੇ ਬੁਟੇ ਮਿਲਦੇ ਹਨ --------------ਅੰਬੇਦਕਰ ਭਵਨ,ਰੁਲੀਆ ਰਾਮ ਕਲੋ...
18/08/2024

ਅੰਬੇਦਕਰ ਭਵਨ,ਰੁਲੀਆ ਰਾਮ ਕਲੋਨੀ ਵਿੱਚ ਘਟ ਕੀਮਤ ਵਿੱਚ ਫੁੱਲਾਂ ਅਤੇ ਫਲਾਂ ਵਾਲੇ ਬੁਟੇ ਮਿਲਦੇ ਹਨ

--------------

ਅੰਬੇਦਕਰ ਭਵਨ,ਰੁਲੀਆ ਰਾਮ ਕਲੋਨੀ ਨੇੜੇ ਫਿਸ਼ ਪਾਰਕ ਦੇ ਵਾਸੀ ਬੰਟੀ ਨੇ
ਵੱਧ ਤੋਂ ਵੱਧ ਬੂਟੇ ਲਾਉਣ ਸਬੰਧੀ ਪ੍ਰੇਰਤ ਕੀਤਾ।
100 ਤੋਂ ਵੱਧ ਛਾਂ ਅਤੇ ਫਲ ਦੇਣ ਵਾਲੇ ਬੂਟੇ ਮੁਫਤ ਅਤੇ ਕੁੱਝ ਬੁਟੇ ਘਟ ਕੀਮਤ ਤੇ ਵੰਡੇਗੇ ਇਸ ਮੋਕੇ ਤੇ ਬੰਟੀ ਨੇ ਕਿਹਾ ਕੀ
ਮਨੁੱਖਤਾ ਦੇ ਭਲੇ ਲਈ ਸਾਨੂੰ ਸਬ ਨੂੰ ਵਧ ਤੋ ਵਧ ਬੁਟੇ ਲਗਾਉਣੇ ਚਾਹੀਦੇ ਹਨ ।

महाशय पूर्ण चंद् जी को समर्पित बड़ी धूमधाम से मनाया गया 15अगस्त दिवस ।  सुशील बरनाला गुरदासपुर -:  हलका गुरदासपुर के नजद...
17/08/2024

महाशय पूर्ण चंद् जी को समर्पित बड़ी धूमधाम से मनाया गया 15अगस्त दिवस ।

सुशील बरनाला गुरदासपुर -:

हलका गुरदासपुर के नजदीक गांव
हल्ला में 15अगस्त महाशय पूर्ण चंद् जी की याद मे परिवार ने गांव वालों के सहयोग से मनाया जिसमें हल्का विधायक सरदार बरिंद्र मीत सिंह जी पाहडा साहब विशेष तौर पर शामिल हुए उन के साथ ‌श्री आर के कोंनसलर, सर्वजीत सिंह सरपंच, काला सरपंच, जे एल बग्गा, कमांडैंट रिटायर,सुरिंदर पाल कैशियर, मोहिंदर पाल कलोतरा जी ,लेख राज प्रधान, श्री रमेश काली शहरी प्रधान, प्रेम काठाजी, जग्गी जी श्री गुरु नाभा दास जी के सदस्य गांव औजला से हाजिर हुए पाहडा साहब ने राष्ट्रीय ध्वज फहराया मंच संचालन श्री अनिल कुमार जी ने किया ‌रणविजय चौधरी फाल्गुनी, बरिधु,मौकछ,शैरू, सपना,ओर अकशरा, जी ने रंगारंग कार्यक्रम प्रस्तुत किया,आये हुए विशेष सेलिब्रिटी सुपर स्टार ‌सिंगर आर्यन और सा रे गा मा पा विनर वास्तव को पाहडा साहब ने महाशय पूर्ण चंद् यादगार म़मैंटो देकर सम्मान किया विधायक बरिंद्र मीत सिंह पाहडा साहब जी ने महाशय पूर्ण चंद् जी पर‌ लिखी किताब को रिलीज करते हुए महाशय पूर्ण चंद् जी की जीवनी पर रोशनी डालते हुए कहा कि ऐसे देश भक्तों को हमेशा याद रखना ‌ चाहिए जिनके बदोलत हम सब आजाद भारत में ‌ रह रहें हैं ऐसे देश भक्तों को सलेवस में पढ़ाना चाहिए ओर देश भक्तों की याद गार स्थापित करनी चाहिए अंत में महाशय पूर्ण चंद् जी के सुपुत्र महाशय युद्ध बीर‌ सिंह शौर्य चक्र विजेता ने सभी को आजादी की शुभकामनाएं दी ओर धन्यवाद किया आये हुए संगत को रिफ्रेशमैंट, चाय ,ठंडा आदि की सेवा करके आशीर्वाद प्राप्त किया

13/08/2024

भारत केवल भारतीयों का है

स्वामी दयानन्द सरस्वती ने केवल आर्य समाज और समाज सुधार के लिए ही काम नहीं किया, बल्कि भारतीय स्वतंत्रता संग्राम में भी अपना महत्वपूर्ण योगदान दिया। अंग्रेजों के अधीन भारत में यह कहने का साहस पहली बार स्वामी दयानन्द ने ही किया था कि, 'भारत केवल भारतीयों का है।' 1857 के प्रथम स्वतंत्रता संग्राम की क्रांति की योजना भी स्वामी दयानंद के नेतृत्व में ही तैयार की गई थी। 1857 के स्वतंत्रता संग्राम से पहले स्वामी दयानन्द सरस्वती ने हरिद्वार पहुंच कर पांच ऐसे व्यक्तियों से मुलाकात की, जो आगे चलकर इस क्रांति कर्णधार बने। ये पांच व्यक्ति थे, नाना साहेब, अजीमुल्ला खां, बाला साहेब, तात्या टोपे और बाबू कुंवर सिंह। माना जाता है कि 1857 के स्वतंत्रता संग्राम में लड़ने वाले करीब 75 प्रतिशत देशभक्त आर्य समाज की विचारधारा को मानने वाले थे।

स्वामी दयानन्द के लिए महापुरुषों के विचार

:- सरदार पटेल ने कहा, 'भारत की स्वतंत्रता की नींव वास्तव में स्वामी दयानंद ने डाली थी।'
:- पट्टाभि सीतारमैया के मुताबिक, 'गांधीजी राष्ट्र-पिता हैं, लेकिन स्वामी दयानंद राष्ट्र–पितामह हैं।'
:- श्रीमती एनी बेसेंट ने उनके बारे में कहा, 'स्वामी दयानंद पहले व्यक्ति थे, जिन्होंने भारत, भारतीयों के लिए की घोषणा की।'
:- फ्रेंच लेखक रोमां रोलां के अनुसार 'स्वामी दयानंद राष्ट्रीय भावना और जन-जागृति को क्रियात्मक रुप देने में प्रयत्नशील थे।'
:- फ्रेंच लेखक रिचर्ड का कहना था कि ऋषि दयानंद का जन्म लोगों को कारागार से मुक्त कराने और जाति बंधन तोड़ने के लिए हुआ था। उनका आदर्श है, आर्यावर्त! उठ, जाग, आगे बढ़। समय आ गया है, नये युग में प्रवेश कर।
:- लोकमान्य बाल गंगाधर तिलक ने स्वामी दयानंद को 'स्वराज्य का प्रथम संदेशवाहक' कहा।
:- नेताजी सुभाष चंद्र बोस ने स्वामी दयानंद को 'आधुनिक भारत का निर्माता' बताया।
:- सर सैयद अहमद खां ने कहा, 'स्वामी दयानंद ऐसे विद्वान और श्रेष्ठ व्यक्ति थे, जिनका दूसरे धर्म के लोग भी सम्मान करते थे।'

60 पौधे विधिआर्थिओं को अपने घरों में लगाने क़े लिए वितरित किये गएगुरदासपुर सुशील बरनाला:-भारत विकास परिषद गुरदासपुर और पर...
03/08/2024

60 पौधे विधिआर्थिओं को अपने घरों में लगाने क़े लिए वितरित किये गए

गुरदासपुर सुशील बरनाला:-

भारत विकास परिषद गुरदासपुर और पर्यावरण सुरक्षा सोसाइटी द्वारा स्प्रिंग फील्ड इंटरनेशनल स्कूल गुरदासपुर में स्कूल की प्रि:रजनी शर्मा की अधिअक्षता में वन महोत्सव मनाया गया जिसका नेतृत्व परिषद क़े प्रधान अशोक पुरी और सोसाइटी क़े प्रधान प्रेम खोसला ने किया / इसके अंतर्गत अलग अलग किस्मो क़े फालदार और छायादार पौधे लगाए गए और 60 पौधे विधिआर्थिओं को अपने घरों में लगाने क़े लिए वितरित किये गए और उन्हें पौधों की संभाल और उनके रख रखाव के लिए जानकारी भी दी गई /इस अवसर पर उपरोक्त के इलावा भाविप के इन्दरजीत सिंह बाजवा, निखिल गुप्ता सचिव, बलकार सिंह,रजिन्दर कुमार, अजय मैदान और स्कूल स्टाफ की लवली, सुनेहा,मनीषा और विधिआर्थी उपस्थित थे /

Address


Telephone

+917814565371

Website

Alerts

Be the first to know and let us send you an email when Sanjh Savera posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share