Beas News Times Tv

Beas News Times Tv beasnewstimestv

13/05/2025

ਗੁਰਦਾਸਪੁਰ ਪਿੰਡ ਗੁਣੀਆ ਦੇ ਲੋਕ ਆਏ ਸਾਹਮਣੇ ਕਿਹਾ ਸ਼ਹਿਰ ਤੋ ਲਗਾਇਆ ਗਿਆ ਸਾਡੀ ਪਿੰਡ ਦੀ ਸੋਸਾਈਟੀ ਦਾ ਚੇਅਰਮੈਨ ਦੁੱਧ ਵਿੱਚ ਹੋਇਆ ਵੱਡਾ ਘਪਲਾ

15/03/2025

Admission open Gurukul kids sainik School New sant Nagar Gurdaspur #9988823119 #9888350619

11/07/2024

ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਸੁਗਰੀਵ ਸਿੰਘ ਦਾ ਮੋਟਰਸਾਈਕਲ ਹੋਇਆ ਚੋਰੀ

29/06/2024

ਮਾਮਲਾ ਹਥਿ+ਆਰਬੰਦ ਨੌਜਵਾਨਾਂ ਵੱਲੋਂ Video Viral ਕਰਨ ਦਾ, Police ਨੇ ਨੌਜਵਾਨਾਂ ਤੇ ਸ਼ਨਾਖਤ ਕਰ ਕੀਤਾ ਮਾਮਲਾ ਦਰਜ

ਦਾਖਲਾ ਸੁਰੂ ਹੈ
18/06/2024

ਦਾਖਲਾ ਸੁਰੂ ਹੈ

28/04/2024

ਗੁਰਦਾਸਪੁਰ ਧਾਰੀਵਾਲ ਰੋਡ ਤੇ ਨਵੇਂ ਚੱਲਣ ਵਾਲੇ ਆਟੋ ਰਿਕਸ਼ਾ ਚਾਲਕ ਤੋਂ ਮੰਗੇ ਜਾ ਰਹੇ ਹਨ ਜਬਰਦਸਤੀ 5 000/ਹਜਾਰ ਰੁਪਏ। ਇਹ ਜਬਰਦਸਤੀ ਆਟੋ ਰਿਕਸ਼ਾ ਯੂਨੀਅਨ ਵੱਲੋਂ ਯੂਨੀਅਨ ਫੰਡਾਂ ਦੇ ਨਾਂ ਦੇ ਉੱਤੇ ਕੀਤੀ ਜਾਂਦੀ ਹੈ। ਸੂਤਰਾਂ ਦੀ ਮੰਨੀਏ ਤਾਂ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਗਰ ਨਵਾਂ ਚਾਲਕ ਕੋਈ ਵੀ ਕਾਗਜ ਪੂਰੇ ਨਹੀਂ ਕਰਦਾ ਤਾਂ ਅਸੀਂ ਉਸਦੀ ਪੂਰੀ ਮਦਦ ਕਰਾਂਗੇ ਕਿਉਂਕਿ ਹਰ ਵਿਭਾਗ ਨੂੰ ਅਸੀਂ ਹਿੱਸਾ ਦਿੰਦੇ ਹਾਂ ।ਇਸ ਸਬੰਧੀ ਟਰੈਫਿਕ ਪੁਲਿਸ ਦੇ ਵੀ ਹੱਥ ਖੜੇ ਹਨ, ਉਹ ਵੀ ਇਸ ਸਬੰਧੀ ਕੁਝ ਨਹੀਂ ਕਰ ਸਕਦੇ।

26/04/2024

Gurdaspur ਦੀ ਸਿਆਸਤ ਵਿੱਚ ਵੱਡਾ ਧਮਾਕਾ ਸੈਮੂਅਲ ਮਸੀਹ ਨੇ ਕੀਤਾ ਚੋਣਾਂ ਲੜਨ ਦਾ ਐਲਾਨ

15/03/2024
15/03/2024

ਗੁਰੂਕੁਲ ਕਿਡਜ਼ ਸੈਨਿਕ ਸਕੂਲ,ਗੁਰਦਾਸਪੁਰ ਵਿੱਚ ਲਈ ਜਾਂਦੀ ਹੈ ਪੂਰੇ ਸਾਲ ਦੀ ਫੀਸ ਸਿਰਫ 12000 ਰੁਪਏ।

29/10/2023

ਗੁਰਦਾਸਪੁਰ ਜੇਲ੍ਹ ਰੋਡ ਉੱਪਰ ਹੈਡ ਮਾਸਟਰ unisex ਸੈਲੂਨ ਨੇ ਕਰਵਾਚੌਥ ਉਪਰ ਦਿੱਤੀ ਭਾਰੀ ਆਫਰ । ਵੱਡੀ ਪਾਰਕਿੰਗ, ਸਕਿਲਡ ਸਟਾਫ਼ ਤੇ ਹੋਰ ਵੀ ਕਈ ਖੂਬੀਆਂ ।

22/10/2023

ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜਿਲ੍ਹਾ ( ਹਲਕਾ) ਗੁਰਦਾਸਪੁਰ,ਪਿੰਡ ਖੋਖਰ 344,ਕਾਂਗਰਸ ਦਾ ਸੰਮਤੀ ਮੈਂਬਰ ਹੋਇਆ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ।

Address

Gurdaspur

Telephone

+919465194319

Website

Alerts

Be the first to know and let us send you an email when Beas News Times Tv posts news and promotions. Your email address will not be used for any other purpose, and you can unsubscribe at any time.

Contact The Business

Send a message to Beas News Times Tv:

Share

Category