ਮਾਣ ਹੈ ਪੰਜਾਬੀ ਹੋਣ ਤੇ

ਮਾਣ ਹੈ ਪੰਜਾਬੀ ਹੋਣ ਤੇ ਮੇਰਾ ਵੱਸਦਾ ਰਹੇ ਪੰਜਾਬ❤️❤️

15 ਸਾਲ ਪਰਚਾਰ ਕਰਕੇ ਮਿੱਟੀ ਕਰਤਾ ਕਿ ਮੈਨੂੰ ਸੋਝੀ ਨਹੀਂ ਸੀ। ਹੁਣ 9 ਸਾਲ ਭੌਂਕ ਕੇ ਫੇਰ ਪਲਟੀ ਮਾਰ ਲਈ ਕਿ ਮੈਨੂੰ ਹੁਣ ਸੋਝੀ ਆਈ। ਪਰ ਜਿਹੜੀ ਸੋਝ...
23/05/2025

15 ਸਾਲ ਪਰਚਾਰ ਕਰਕੇ ਮਿੱਟੀ ਕਰਤਾ ਕਿ ਮੈਨੂੰ ਸੋਝੀ ਨਹੀਂ ਸੀ।
ਹੁਣ 9 ਸਾਲ ਭੌਂਕ ਕੇ ਫੇਰ ਪਲਟੀ ਮਾਰ ਲਈ ਕਿ ਮੈਨੂੰ ਹੁਣ ਸੋਝੀ ਆਈ।
ਪਰ ਜਿਹੜੀ ਸੋਝੀ ਹੁਣ ਆਈ ਆ ਏਸੇ ਨੂੰ 9 ਸਾਲ ਪਹਿਲਾਂ ਕਿਹਾ ਸੀ ਕਿ ਸੋਝੀ ਨਹੀਂ ਸੀ ਕਿਉਂਕਿ ਹੁਣ ਉਹ ਪਹਿਲਾਂ ਵਾਲੀ ਸੋਝੀ ਦਾ ਹੀ ਦੁਬਾਰਾ ਪਰਚਾਰ ਕਰਨਾ। ਤੇ ਜੇ ਪਹਿਲਾਂ ਵਾਲੀ ਸੋਝੀ ਗ਼ਲਤ ਸੀ ਤਾਂ ਹੁਣ ਓਸੇ ਸੋਝੀ ਦਾ ਦੁਬਾਰਾ ਪਰਚਾਰ ਕਰਨਾ ਕਿੱਧਰ ਦੀ ਸੋਝੀ ਹੈ?
I'm confused 🤔 ਸੋਝੀ also got confused ਕਿ ਮੈਂ ਪਹਿਲਾਂ ਨਹੀਂ ਸੀ, ਜਾਂ ਫੇਰ ਆਈ, ਜਾਂ ਹੁਣ ਫੇਰ ਆਈ ਆਂ।

05/05/2025

ਪ੍ਰਧਾਨ ਮੰਤਰੀ ਬਾਜੇਕੇ ਦਾ ਬਿਆਨ! ਬਿਕਰਮ ਮਜੀਠੀਆ ਸਿੰਘਾਂ ਦੀ ਕਿਰਦਾਰਕੁਸ਼ੀ ਕਰ ਰਿਹਾ ਏ, ਉਹ ਆਪਣਾ ਇਲਾਜ ਕਰਵਾਵੇ ਜੇ ਪੈਸੇ ਨਹੀਂ ਹੈ ਤਾਂ ਸਾਥੋਂ ਚੈੱਕ ਲੈ ਲੈਣ!
ਨੋਜਵਾਨ ਅੰਮ੍ਰਿਤ ਛਕਣ ਤੇ ਗੁਰੂ ਵਾਲੇ ਬਣਨ🙏

ਕਾਸ਼ ਕਿ ਉਹ ਬੰਬੇ ਤੇ ਤੂੰ ਦੁਬਈ ਨਾ ਛੱਡਦਾ।ਕਾਸ਼ ਕਿ ਪੰਥਕ ਲਾਣਾਂ ਤੁਹਾਡੇ ਨਾਲ ਵੈਰ ਨਾ ਕੱਢਦਾ।ਕਾਸ਼ ਕਿ ਉਹ ਜਿਉਂਦਾ ਹੁੰਦਾ ਤੇ ਤੂੰ ਜੇਲ੍ਹ ਵਿੱ...
22/04/2025

ਕਾਸ਼ ਕਿ ਉਹ ਬੰਬੇ ਤੇ ਤੂੰ ਦੁਬਈ ਨਾ ਛੱਡਦਾ।
ਕਾਸ਼ ਕਿ ਪੰਥਕ ਲਾਣਾਂ ਤੁਹਾਡੇ ਨਾਲ ਵੈਰ ਨਾ ਕੱਢਦਾ।
ਕਾਸ਼ ਕਿ ਉਹ ਜਿਉਂਦਾ ਹੁੰਦਾ ਤੇ ਤੂੰ ਜੇਲ੍ਹ ਵਿੱਚ ਨਾ ਹੁੰਦਾ।
ਕਾਸ਼ ਕਿ ਕੌਮ ਦਾ ਸੋਚਣਾਂ ਤੁਹਾਡੇ ਦਿਮਾਗ ਵਿੱਚ ਨਾ ਹੁੰਦਾ।

ਦੀਪ ਨਾਲ ਜੋ ਤੁਸੀਂ ਕੀਤਾ ਉਹ ਰੋ ਪਿਆ ਸੀ ਆਪਣੇ ਇੱਕ ਲਾਈਵ ਵਿੱਚ। ਪੰਥਕ ਲਾਣਾਂ ਲੁਕਵੇਂ ਤੌਰ ਤੇ ਜੋ ਸਰਕਾਰੀ ਏਜੰਸੀਆਂ ਨੂੰ ਕਹਿ ਰਿਹਾ ਹੈ ਉਸਦੇ ਬ...
19/04/2025

ਦੀਪ ਨਾਲ ਜੋ ਤੁਸੀਂ ਕੀਤਾ ਉਹ ਰੋ ਪਿਆ ਸੀ ਆਪਣੇ ਇੱਕ ਲਾਈਵ ਵਿੱਚ।
ਪੰਥਕ ਲਾਣਾਂ ਲੁਕਵੇਂ ਤੌਰ ਤੇ ਜੋ ਸਰਕਾਰੀ ਏਜੰਸੀਆਂ ਨੂੰ ਕਹਿ ਰਿਹਾ ਹੈ ਉਸਦੇ ਬਾਰੇ ਉਹ ਸਬ ਕੁਝ ਉਸਨੂੰ ਵੀ ਸੁਣਾਇਆ ਜਾ ਰਿਹਾ ਹੈ। ਤਾਂ ਕਿ ਉਹ ਟੁੱਟ ਜਾਵੇ ਆਪਣਿਆਂ ਵੱਲੋਂ ਹੀ ਕੀਤੇ ਜਾ ਰਹੇ ਦੋਗਲੇਪਣ ਨੂੰ ਦੇਖਕੇ ਤੇ ਤੁਹਾਡੀ ਪੰਥਕ ਮੁਖੌਟਿਆਂ ਪਿੱਛੇ ਲੁਕੇ ਗੱਦਾਰ ਚਿਹਰਿਆਂ ਨੂੰ ਦੇਖਕੇ ਸਰਕਾਰੀ ਤੰਤਰ ਦਾ ਹਿੱਸਾ ਬਣ ਜਾਵੇ। ਪਰ ਉਹ ਤੁਹਾਡੀ ਸੋਚ ਤੇ ਹੱਸ ਰਿਹਾ ਹੈ। ਉਹ ਤੁਹਾਡੀਆਂ ਰਿਕਾਰਡਿੰਗ ਸੁਣਕੇ ਇਹੀ ਕਹਿ ਰਿਹਾ ਹੈ ਉਹ ਮੇਰੇ ਆਪਣੇ ਨੇ। ਸਮਾਂ ਆਉਣ ਤੇ ਮੈਂ ਖੁਦ ਜਵਾਬ ਦੇ ਦਵਾਂਗਾ।
ਜੇ ਸਾਡਾ ਯੂਥ ਹੁਣ ਬੁੱਢੀ ਲੀਡਰਸ਼ਿਪ ਨੂੰ ਸਮਝ ਜਾਵੇ ਤਾਂ ਪਤਾ ਨਹੀਂ ਕਿੰਨੇ ਨੌਜਵਾਨ ਬਚ ਜਾਣਗੇ ਬੁੱਢੀ ਲੀਡਰਸ਼ਿਪ ਦੇ ਸ਼ੈਤਾਨੀ ਦਿਮਾਗ ਦੀ ਭੇਂਟ ਚੜਨ ਤੋਂ।
ਇੱਕ ਗੱਲ ਮੈਂ ਦਸ ਦੇਣੀ ਚਾਹੁੰਦਾ ਹਾਂ ਕਿ ਸਿੱਖਾਂ ਦੀ ਮੰਦਹਾਲੀ ਅਤੇ ਨੌਜਵਾਨਾਂ ਦੇ ਘਾਣ ਵਿੱਚ ਸੰਘਰਸ਼ ਤੋਂ ਲੈਕੇ ਹੁਣ ਤੱਕ ਇਸ ਬੁੱਢੀ ਲੀਡਰਸ਼ਿਪ ਦਾ ਪੂਰਾ ਹੱਥ ਹੈ।

ਤੀਜੀ ਵਾਰ  ਫੇਰ ਤੋਂ ਲਗਾਈ NSA ਇੱਕ ਗੱਲ ਸਾਬਤ ਕਰ ਗਈ ਕਿ ਸਿੰਘ ਝੁਕਿਆ ਨਹੀਂ,,,ਸਾਡੇ ਆਲਾ❤️ਅਸਲੀ ਵਾਰਿਸ ਪੰਜਾਬ ਦਾ ❤️🙏
19/04/2025

ਤੀਜੀ ਵਾਰ ਫੇਰ ਤੋਂ ਲਗਾਈ NSA ਇੱਕ ਗੱਲ ਸਾਬਤ ਕਰ ਗਈ ਕਿ ਸਿੰਘ ਝੁਕਿਆ ਨਹੀਂ,,,ਸਾਡੇ ਆਲਾ❤️
ਅਸਲੀ ਵਾਰਿਸ ਪੰਜਾਬ ਦਾ ❤️🙏

22/03/2025

ਪੰਜਾਬ ਦੇ ਲੋਕਾਂ ਨੂੰ ਪੰਜਾਬ ਪ੍ਰਤੀ ਸੁਹਿਰਦ ਅਤੇ ਪੂਰੀ ਤਰਾਂ ਨਾਲ ਸੁਚੇਤ ਹੋਣ ਦੀ ਲੋੜ ਹੈ।

17/03/2025

ਅੱਜ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਅਤੇ ਭਾਈ ਭਗਵੰਤ ਸਿੰਘ ਬਾਜਾਖਾਨਾ ਜੀ ਦੀ ਵੀਡੀਓ ਦੇਖ ਦਰਸ਼ਨ ਕਰਕੇ ਖੁਸ਼ੀ ਹੋਈ,, ਅਸਲੀ ਵਾਰਿਸ ਪੰਜਾਬ ਦੇ ❤️🙏

ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ, ਪੁੱਤ ਪੰਜਾਬ ਦਾ ਚਿਖਾ ‘ਤੇ ਸੌਣ ਲੱਗਾ.......ਕਿਸੇ ਨੇ ਇਸਨੂੰ ਪੜ੍ਹਿਆ ਹਿਰਨ ਕਿਹਾ,ਕਿਸੇ ਨੇ ਸਟੇਟ ਦਾ ਸੰਦ,ਕ...
15/02/2025

ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ,
ਪੁੱਤ ਪੰਜਾਬ ਦਾ ਚਿਖਾ ‘ਤੇ ਸੌਣ ਲੱਗਾ.......ਕਿਸੇ ਨੇ ਇਸਨੂੰ ਪੜ੍ਹਿਆ ਹਿਰਨ ਕਿਹਾ,ਕਿਸੇ ਨੇ ਸਟੇਟ ਦਾ ਸੰਦ,ਕਿਸੇ ਨੇ ਗੱਦਾਰ,ਕਿਸੇ ਨੇ ਕੁਝ ਕਿਸੇ ਨੇ ਕੁਝ........ਪਰ ਓਹ ਸਾਰੇ ਸ਼ਬਦ ਕਹੇ ਜਾਣ ਵਾਲਿਆਂ ਦੇ ਮੁੜ ਮੂੰਹ ਚ ਪਾਂ ਸਦਾ ਲਈ ਸਾਂਤ ਹੋ ਗਿਆ........ਅਤੇ ਓਸਦੇ ਸਿਵੇ ਦੀ ਸਵਾਹ ਲੋਕ ਆਪਣੇ ਘਰਾਂ ਚ ਲੈਕੇ ਆਏ....ਜਜ਼ਬਾਤੀ ਸੀ,ਪੰਥ ਅਤੇ ਪੰਜਾਬ ਦੇ ਪਿਆਰ ਚ ਮਸਤ.... ਓਸ ਨੂੰ ਈਰਖਾ ਕਰਨ ਵਾਲੇ ਓਸਦੇ ਬਹਾਨੇ ਪੰਥ ਓਤੇ ਨਿਸ਼ਾਨੇ ਲਾਉਂਦੇ ਰਹੇ,ਬੇਗਾਨਿਆ ਨਾਲੋ ਅਖੌਤੀ ਪੰਥਕਾਂ ਨੂੰ ਵੀ ਓਹ ਆਪਣੇ ਰਾਹ ਦਾ ਰੋੜਾ ਲੱਗਦਾ ਸੀ ਕਿਉਕਿ ਜਿੰਨਾ ਦੀ ਰੋਟੀ ਪਿਛਲੇ 20 ਸਾਲਾਂ ਤੋਂ ਚੱਲ ਰਹੀ ਸੀ ਗੋਲ ਮੋਲ ਅਤੇ ਓਹੀ ਰਟੀਆਂ ਰਟਾਈਆਂ ਗੱਲਾਂ ਨਾਲ,ਤਾਂ ਓਹ ਅਸਲੀ ਗੱਲ ਕਰਦਾ ਸੀ,ਓਹ ਹੋਂਦ ਦੀ ਗੱਲ ਕਰਦਾ ਸੀ,ਓਹ ਪੰਥ ਪ੍ਰਥਮ ਦੀ ਗੱਲ ਕਰਦਾ ਸੀ,ਓਹ ਖਾਲਸੇ ਦੇ ਸ਼ੇਰੇ ਪੰਜਾਬ ਦੇ ਰਾਜ ਦੇ ਸੁਪਨੇ ਦੇਖਦਾ ਸੀ....ਓਸ ਦੀਆਂ ਲੱਤਾ ਖਿੱਚਣ ਵਾਲੇ ਅੱਜ ਮਿੱਟੀ ਹੋ ਗਏ ਅਤੇ ਓਹ ਦੂਰ ਅਸਮਾਨ ਵਿੱਚ ਬਹੁਤ ਉੱਚੀ ਥਾਂ ਤੇ ਅਤੇ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਜਗਮਗ ਕਰ ਰਿਹਾ ਹੈ ਅਤੇ ਅੱਜ ਵੀ ਬਾਹ ਖੜੀ ਕਰਕੇ ਆਖ ਰਿਹਾ....ਦੁਨੀਆਂ ਦਾ ਮਿਹਣਾ ਭਾਵੇ ਲੈਅ ਲਿਓ,ਪਰ ਪੰਥ ਦਾ ਮਿਹਣਾ ਨਾ ਲਿਓ,ਕਿਉਕਿ ਪੰਥ ਦਾ ਮਿਹਣਾ ਸਦੀਆਂ ਤੱਕ ਪਿੱਛਾ ਨਹੀ ਛੱਡਦਾ.....

Address

Gurdaspur
143512

Website

Alerts

Be the first to know and let us send you an email when ਮਾਣ ਹੈ ਪੰਜਾਬੀ ਹੋਣ ਤੇ posts news and promotions. Your email address will not be used for any other purpose, and you can unsubscribe at any time.

Contact The Business

Send a message to ਮਾਣ ਹੈ ਪੰਜਾਬੀ ਹੋਣ ਤੇ:

Share