Raavi Virasat News

  • Home
  • Raavi Virasat News

Raavi Virasat News Raavi Virasat News is the leading media house located in Punjab. RV NEWS
RAAVI VIRASAT NEWS

27/07/2025

ਧਾਰੀਵਾਲ ਵੇਅਰ ਹਾਊਸ 'ਚ ਚੋਰਾਂ ਦਾ ਹੱਲਾ, ਲੱਖਾਂ ਦੇ ਚੌਲ ਲੈ ਕੇ ਫਰਾਰ

26/07/2025

ਮੰਦਿਰ 'ਚੋਂ ਹੋਈ ਚੋਰੀ ਦੀ ਗੁੱਥੀ ਪੁਲਿਸ ਨੇ 24 ਘੰਟੇ ਚ ਕੀਤੀ ਹੱਲ

17 ਲੱਖ 80 ਹਜਾਰ ਦੀ ਰਕਮ ਵੀ ਬਰਾਮਦ

ਗੁਰਦਾਸਪੁਰ ਪੁਲਿਸ ਦੀ ਹੋ ਰਹੀ ਸ਼ਲਾਘਾ

26/07/2025

2 ਸਕੇ ਭਰਾਵਾਂ ਨੇ ਚੁੱਕਿਆ ਖੌਫ਼ਨਾਕ ਕਦਮ

25/07/2025

ਗੁਰਦਾਸਪੁਰ ਦੇ ਬਟਾਲਾ 'ਚ ਵਾਪਰਿਆ ਵੱਡਾ ਹਾਦਸਾ
ਮਾਮਲਾ ਗੈਸ ਪਾਈਪ ਲੀਕ ਹੋਣ ਦਾ
ਰਾਜਨੀਤਿਕ,ਸਮਾਜਸੇਵੀ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਪੁਲਿਸ ਪ੍ਰਸ਼ਾਸਨ ਤੇ ਐਸਡੀਐਮ ਪਹੁੰਚੇ ਮੌਕੇ ਤੇ

25/07/2025

ਸਟੇਜ਼ ਤੇ ਅਮਤੋਜ ਮਾਣ ਨਾਲ ਭਾਨਾ ਸਿੱਧੂ ਦੀ ਹੋ ਗਈ ਤੂੰ ਤੂੰ ਮੈਂ ਮੈਂ
ਭਾਨੇ ਨੇ ਗਰਮ ਜੋਸ਼ੀ ਵਿੱਚ ਆ ਕੇ ਸਭ ਰਗੜ ਦਿੱਤੇ ਲਏ ਹਰ ਇੱਕ ਦੇ ਲੀਡਰ ਦੇ ਲਏ ਨਾਮ

25/07/2025

ਟਰੈਵਲ ਏਜੰਟ ਕਿਹੜਾ ਇਹਨਾਂ ਦੇ ਘਰੇ ਜਾਂਦੇ ਨੇ, ਇਹ ਆਪ ਪੈਸੇ ਦਿੰਦੇ ਨੇ ਜਾ ਜਾ
ਅਮਰੀਕਾ ਜਾਣ ਲਈ 1 ਕਰੋੜ 90 ਲੱਖ ਦੇਤਾ ਭਾਨੇ ਕਿਹਦੇ ਕਿਹਦੇ ਘਰੇ ਜਾਊ ਹੁਣ ਕੱਲਾ

25/07/2025

ਪੁਲਿਸ ਦੇ ਹੱਥੀਂ ਚੜੇ ਛੋਟੀ ਉਮਰ ਦੇ ਮੁੰਡੇ
ਚੁੱਕੀ ਫਿਰਦੇ ਸੀ ਗਰਾਰੀਆਂ...ਕਾ*ਪੇ ਸਮੇਤ ਮਾਰੂ ਹਥਿਆਰ !
ਹੁਣ ਲੱਤਾਂ ਤੇ ਭਾਰ ਵੀ ਨਹੀਂ ਝੱਲਿਆ ਜਾ ਰਿਹਾ...ਬੰਨ ਤਾ ਨਵਾਂ ਇੰਜ਼ਣ...!

25/07/2025

ਰਿਸ਼ਵਤ ਖੋਰੋ ਸ਼ਰਮ ਕਰੋ
ਪੰਜਾਬ ਪੁਲਿਸ ਦੇ ਸਹਾਇਕ ਇੰਸਪੈਕਟਰ ਨੇ ਰਿਸ਼ਵਤ ਖੋਰਾ ਦੇ ਮੂੰਹ ਤੇ ਮਾਰੀਆਂ ਕਰਾਰੀਆਂ ਚ ਚਪੇੜਾਂ

25/07/2025

ਸਵਾਰੀਆਂ ਨਾਲ ਭਰੀ ਬੱਸ 'ਤੇ ਹਮਲਾ ਪੁਲਿਸਵਾਲੇ ਦੀ ਪਾੜੀ ਵਰਦੀ

25/07/2025

ਪੁਲਿਸ ਵਾਲੇ ਪੈਸੇ ਖਾਕੇ ਓਹ ਜਾਂਦੇ ਨੇ ਸਾਡੀ ਆਖਰੀ ਉਮੀਦ ਭਾਨਾ ਸਿੱਧੂ ਹੈ
ਭਾਨਾ ਸਿੱਧੂ ਦੇ ਇਕੱਠ ਵਿੱਚ ਆਈ ਇਸ ਕੁੜੀ ਨੇ ਖੋਲ ਦਿੱਤੇ ਠੱਗਾਂ ਦੇ ਭੇਤ !

25/07/2025

ਇਲਾਕੇ ਦੇ ਲੋਕਾਂ 'ਤੇ ਸੰਗਤਾਂ ਦੀ ਮੰਗ ਨੂੰ ਪਿਆ ਬੂਰ
ਕਾਫੀ ਸਮੇਂ ਤੋਂ ਬੰਦ ਪਈ ਸਰਕਾਰੀ ਬੱਸ ਦੀ ਹੋਈ ਦੁਬਾਰਾ ਤੋਂ ਸ਼ੁਰੂਆਤ
ਰਮਨ ਬਹਿਲ ਤੇ ਰਜੀਵ ਸ਼ਰਮਾ ਨੇ ਗੁਰਦਾਸਪੁਰ- ਪੰਡੋਰੀ ਧਾਮ ਲਈ ਰੋਡਵੇਜ਼ ਬਸ ਸਰਵਿਸ ਨੂੰ ਮੁੜ ਕੀਤਾ ਸ਼ੁਰੂ

25/07/2025

SBI Bank (ਸਾਦਿਕ) ਫਰੀਦਕੋਟ
ਬੈਂਕ ਵਿੱਚੋਂ ਬਜ਼ੁਰਗ ਮਾਤਾ ਦੇ 25 ਲੱਖ ਰੁਪਏ ਹੋਏ ਗਾਇਬ

Address


Opening Hours

Monday 09:00 - 19:00
Tuesday 09:00 - 19:00
Wednesday 09:00 - 19:00
Thursday 09:00 - 19:00
Friday 09:00 - 19:00
Saturday 09:00 - 17:00

Telephone

+918194850051

Alerts

Be the first to know and let us send you an email when Raavi Virasat News posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Opening Hours
  • Alerts
  • Claim ownership or report listing
  • Want your business to be the top-listed Media Company?

Share