Bolda Punjab News

Bolda Punjab News Bolda Punjab was formally launched on 11-11-2011 at 11:11:11 as the first online venture or Tirchhi ਬੋਲਦਾ ਪੰਜਾਬ
(1)

20/07/2025

ਫਰਨੀਚਰ ਮਾਰਕੀਟ ਤਾਂ ਸਮਾਨ ਲੁੱਟਣ ਲਈ ਕਿਵੇਂ ਪੈ ਗਏ ਲੋਕ 😭 ਅਖ਼ੇ ਸਭ ਲੂਟ ਰਹੇ ਹੈਂ, ਹਮੇ ਕਿਓਂ ਰੋਕਾ 🌵ਸ਼ਰਮਨਾਕ ਤਸਵੀਰ ਰਾਜਧਾਨੀ ਚੰਡੀਗੜ੍ਹ ਦੀ Arvind Kejriwal

20/07/2025

ਅਨਮੋਲ ਗਗਨ ਮਾਨ ਦਾ U ਟਰਨ ਅਸਤੀਫ਼ਾ ਲਿਆ ਵਾਪਿਸ

20/07/2025

ਫਰਨੀਚਰ ਮਾਰਕੀਟ ਵਿੱਚ ਇਸ ਤਰ੍ਹਾਂ ਮਚਾਈ ਗਈ ਤਬਾਹੀ Arvind Kejriwal

ਹੈ ਨਾਂ ਸੰਗਤ ਵਿੱਚ ਬੱਲ! ਕਾਰ ਸੇਵਾ ਵਿਚ ਬਲ Bolda Punjab News ਇਹ ਆਨੰਦਪੁਰ ਸਾਹਿਬ-ਗੜ੍ਹਸੰਕਰ ਫੋਰ ਲੇਨ ਪ੍ਰੋਜੈਕਟ ਨੂੰ ਕਿਲ੍ਹਾ ਸ੍ਰੀ ਆਨੰਦਗ...
20/07/2025

ਹੈ ਨਾਂ ਸੰਗਤ ਵਿੱਚ ਬੱਲ!
ਕਾਰ ਸੇਵਾ ਵਿਚ ਬਲ

Bolda Punjab News
ਇਹ ਆਨੰਦਪੁਰ ਸਾਹਿਬ-ਗੜ੍ਹਸੰਕਰ ਫੋਰ ਲੇਨ ਪ੍ਰੋਜੈਕਟ ਨੂੰ ਕਿਲ੍ਹਾ ਸ੍ਰੀ ਆਨੰਦਗੜ੍ਹ ਵਾਲ਼ੇ ਬਾਬਾ ਜੀ ਸਤਨਾਮ ਸਿੰਘ ਬਿਨ੍ਹਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪ ਬਣਵਾ ਰਹੇ ਹਨ। 10 ਕਿਲੋਮੀਟਰ ਲੰਬੇ ਇਸ ਪ੍ਰੋਜੈਕਟ ਦਾ 70% ਕੰਮ ਸੰਪੂਰਨ ਹੋ ਚੁੱਕੈ। ਇਹੀ ਨਹੀਂ, ਸੜਕ ਦੇ ਦੋਵਾਂ ਪਾਸਿਆਂ ਤੋਂ ਰਵਾਇਤੀ ਫਲਦਾਰ-ਛਾਂਦਾਰ 20,000 ਰੁੱਖ ਵੀ ਲਾਏ ਜਾਣਗੇ। ਕਈ ਥਾਈਂ ਤਾਂ ਵਾਕਿਆ ਕਮਾਲ ਹੋ ਜਾਂਦੈ !!!!

ਇਹ ਸਾਰਾ ਰੋਡ ਬਣਦਾ ਮੈਂ ਅੱਖੀਂ ਦੇਖ ਕੇ ਆਇਆ ਬੜਾ ਅਨੰਦ ਆਇਆ ਬਾਬਾ ਜੀ ਦੇ ਸੇਵਾਦਾਰ ਸੇਵਾ ਕਰ ਰਹੇ ਹਨ ਅਤੇ ਰਸਤੇ ਵਿੱਚ ਦੀ ਲੰਘ ਰਹੀਆਂ ਸੰਗਤਾਂ ਜੋ ਵੀ ਸ਼ਰਧਾ ਨਾਲ ਬਣਦੀ ਸੇਵਾ ਟੋਕਰੀ ਵਿੱਚ ਪਾ ਰਹੀਆਂ ਹਨ ।

(ਫੋਟੋ - ਬਿਮਲ ਸੈਣੀ)

20/07/2025

Eco plantation Association sec 69 Mohali ਵਾਤਾਵਰਨ ਦੀ ਸੁਰੱਖਿਆ ਵਿੱਚ ਲੱਗੇ ਹਨ ਇਹ ਸੱਜਣ

19/07/2025

ਸੁਖਨਾਲ ਲੈਕ ਚੰਡੀਗੜ੍ਹ ਦੇ ਨਜ਼ਾਰੇ Bolda Punjab News

19/07/2025

ਅਨਮੋਲ ਗਗਨ ਮਾਨ ਨੇ ਛੱਡੀ ਸਿਆਸਤ

19/07/2025

ਗੁਰੂ ਹਰ ਸਹਾਏ ਬਲਾਕ ਵਿੱਚ ਇਹਨਾਂ ਉਮੀਦਵਾਰਾਂ ਦੇ ਰੱਦ ਹੋਏ ਨਾਮਜਦਗੀ ਕਾਗਜ! ਨਹੀਂ ਡਰਦੇ ਅਧਿਕਾਰੀ ਹਾਈਕੋਰਟ ਤੋਂ Arvind Kejriwal

19/07/2025

ਬਿਕਰਮ ਮਜੀਠੀਆ ਦੇ ਜੁਡੀਸ਼ੀਅਲ ਰਿਮਾਂਡ ਵਿੱਚ ਵਾਧਾ! ਹੁਣ ਦੋ ਅਗਸਤ ਨੂੰ ਹੋਵੇਗੀ ਅਗਲੀ ਪੇਸ਼ੀ

19/07/2025

ਬਿਕਰਮ ਮਜੀਠੀਆ ਸਮਰਥਕ ਕੀਤੇ ਗਏ ਡਿਟੇਨ Bikram Singh Majithia Arvind Kejriwal

19/07/2025

MLA ਗੁਨੀਵ ਕੌਰ. ਮਜੀਠੀਆ ਐਡਵੋਕੇਟ ਢੇਸੀ ਸਮੇਤ ਪੁੱਜੇ ਕੋਰਟ Bikram Singh Majithia

19/07/2025

ਬਿਕਰਮ ਮਜੀਠੀਆ ਦੀ ਮੁਹਾਲੀ ਅਦਾਲਤ ਵਿੱਚ ਪੇਸ਼ੀ, ਭਾਰੀ ਸੁਰੱਖਿਆ ਬਲ ਤਾਇਨਾਤ Bikram Singh Majithia

Address

Guru Har Sahai

Alerts

Be the first to know and let us send you an email when Bolda Punjab News posts news and promotions. Your email address will not be used for any other purpose, and you can unsubscribe at any time.

Contact The Business

Send a message to Bolda Punjab News:

Share