
20/10/2024
ਮੈ ਪਿਛਲੇ 2013 ਤੋ ਯੂਟਿਊਬ ਤੇ ਕੰਮ ਕਰ ਰਿਹਾ। ਦਿਨ ਰਾਤ ਮਿਹਨਤ ਕੀਤੀ ਜਿਸ ਦੇ ਬਦਲੇ ਵਿੱਚ ਮੇਰਾ ਇਹ 3 ਚੈਨਲ ਜਿਸ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ hack ਕੀਤਾ ਗਿਆ ਜਿਸ ਤੇ 221,000 ਸਬਕ੍ਰਾਈਬ ਸੀ। ਇਕੱਲਾ ਚੈਨਲ hack ਨਹੀਂ ਕੀਤਾ ਹੋਰ ਵੀ ਬਹੁਤ ਕੁਝ ਹੋਇਆ ਜੋਂ ਫੇਸਬੁੱਕ ਤੇ ਬਿਆਨ ਕਰਨਾ ਸਹੀ ਨਹੀਂ। 🥲