FAST TV

FAST TV Contact information, map and directions, contact form, opening hours, services, ratings, photos, videos and announcements from FAST TV, Media/News Company, Guru Har Sahai.

ਇਹ ਹਨ ਪੰਜਾਬੀ ਮਸ਼ਹੂਰ ਕਲਾਕਾਰ ਅਤੇ ਉਹਨਾਂ ਦੀਆਂ ਪਤਨੀਆਂ ਸਮੇਤ ਫੋਟੋਆਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਤਾਂ ਇੱਕ ਲਾਈਕ ਕਰੋ...
27/07/2025

ਇਹ ਹਨ ਪੰਜਾਬੀ ਮਸ਼ਹੂਰ ਕਲਾਕਾਰ ਅਤੇ ਉਹਨਾਂ ਦੀਆਂ ਪਤਨੀਆਂ ਸਮੇਤ ਫੋਟੋਆਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਤਾਂ ਇੱਕ ਲਾਈਕ ਕਰੋ ਧੰਨਵਾਦ। ਅਤੇ ਇਹਨਾਂ ਵਿੱਚੋਂ ਤੁਹਾਨੂੰ ਸਭ ਤੋਂ ਸੋਹਣੀ ਜੋੜੀ ਕਿਹੜੀ ਲੱਗਦੀ ਹੈ ਕਮੈਂਟ ਕਰਕੇ ਦੱਸੋ ।

22/07/2025

ਗੁਰੂ ਹਰ ਸਹਾਇ ਫਾਸਟ ਟੀਵੀ ਗੁਰੂ ਹਰ ਸਹਾਇ ਦੀਆਂ ਗਤੀਵਿਧੀਆਂ ਅਤੇ ਨਿਊਜ਼ ਨੂੰ ਸਭ ਤੋਂ ਜਿਆਦਾ ਪਹਿਲ ਦਿੰਦਾ ਹੋਇਆ ਗੁਰੂ ਹਰ ਸਹਾਇ ਦੇ ਵੱਖ ਵੱਖ ਜਨਰਲ ਸਟੋਰ ਤੇ ਦੁਕਾਨ, ਸ਼ੋਰੂਮ ਦੀ ਮਾਰਕੀਟ ਗੁਰੂ ਹਰ ਸਹਾਇ ਪ੍ਰੋਗਰਾਮ ਤਹਿਤ ਹਰ ਰੋਜ਼ ਇੱਕ ਦੁਕਾਨ ਦੀ ਫਰੀ ਐਡ ਕਰਿਆ ਕਰੇਗਾ ਸਾਰੇ ਗੁਰੂ ਹਰ ਸਹਾਇ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਸਾਨੂੰ ਦੱਸਣ ਕੀ ਸਭ ਤੋਂ ਪਹਿਲਾਂ ਅਸੀਂ ਕਿਹੜੇ ਦੁਕਾਨ ਦੀ ਐਡ ਕਰੀਏ।। ਕਮੈਂਟਾ ਵਿੱਚ ਦੱਸੋ ਕੀ ਪਹਿਲਾਂ ਨੰਬਰ ਦੀ ਮਾਰਕੀਟ ਗੁਰੂ ਹਰ ਸਹਾਇ ਵਿੱਚ ਪਹਿਲਾ ਸ਼ੁਰੂਆਤ ਕੀਤੀ ਜਾਵੇ

ਫਿਰੋਜ਼ਪੁਰ ਦਾ ਇਹ ਨੌਜਵਾਨ ਅਮਰ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਜੰਗ ਜ਼ਿਲਾ ਫਿਰੋਜਪੁਰ ਤੋਂ ਲਾਪਤਾ ਹੈ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਸੂਚਨਾ ਮਿਲ...
21/07/2025

ਫਿਰੋਜ਼ਪੁਰ ਦਾ ਇਹ ਨੌਜਵਾਨ ਅਮਰ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਜੰਗ ਜ਼ਿਲਾ ਫਿਰੋਜਪੁਰ ਤੋਂ ਲਾਪਤਾ ਹੈ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ .98148 17264

ਫਿਰੋਜ਼ਪੁਰ ਸਰਹੱਦ ਪਾਰ ਕਰਨ ਦੀ ਕਰ ਰਿਹਾ ਸੀ ਕੋਸ਼ਿਸ਼ ।ਇਹ ਜਵਾਨ ਬੀਐਸ ਅੜੀਕੇ BSF ਨੇ ਬੀਐਸਐਫ ਨੇ ਘੁਸਪੈਠੀਏ, ਹੁਸੈਨ ,ਨੂੰ ਕੀਤਾ ਕਾਬੂ।
21/07/2025

ਫਿਰੋਜ਼ਪੁਰ ਸਰਹੱਦ ਪਾਰ ਕਰਨ ਦੀ ਕਰ ਰਿਹਾ ਸੀ ਕੋਸ਼ਿਸ਼ ।ਇਹ ਜਵਾਨ ਬੀਐਸ ਅੜੀਕੇ BSF ਨੇ ਬੀਐਸਐਫ ਨੇ ਘੁਸਪੈਠੀਏ, ਹੁਸੈਨ ,ਨੂੰ ਕੀਤਾ ਕਾਬੂ।

ਸਾਬਕਾ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਗੁਰੂ ਹਰ ਸਹਾਇ ਦੇ ਵਾਈਸ ਪ੍ਰਿੰਸੀਪਲ ਸੁਰੇਸ਼ ਕੁਮਾਰ ਗ੍ਰਿਫਤਾਰ ਕਈ ਧਾਰਾਵਾਂ ਤਹਿਤ ਮਾਮਲਾ ਹੋਇਆ ਦਰਜ ਮਾਮਲ...
20/07/2025

ਸਾਬਕਾ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਗੁਰੂ ਹਰ ਸਹਾਇ ਦੇ ਵਾਈਸ ਪ੍ਰਿੰਸੀਪਲ ਸੁਰੇਸ਼ ਕੁਮਾਰ ਗ੍ਰਿਫਤਾਰ ਕਈ ਧਾਰਾਵਾਂ ਤਹਿਤ ਮਾਮਲਾ ਹੋਇਆ ਦਰਜ ਮਾਮਲਾ ਥਾਣਾ ਗੁਰੂ ਹਰ ਸਹਾਇ ਵਿਖੇ ਹੋਇਆ ਦਰਜ।

ਸਾਬਕਾ ਕੈਬਨਿਟ ਮੰਤਰੀ ਅਤੇ ਖਰੜ ਤੋਂ ਮੌਜੂਦਾ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਦਿੱਤਾ ਗਿਆ ਅਸਤੀਫਾ। ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲ...
19/07/2025

ਸਾਬਕਾ ਕੈਬਨਿਟ ਮੰਤਰੀ ਅਤੇ ਖਰੜ ਤੋਂ ਮੌਜੂਦਾ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਦਿੱਤਾ ਗਿਆ ਅਸਤੀਫਾ। ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ।

ਪੰਜਾਬ ਸਰਕਾਰ ਨੂੰ ਵੱਡਾ ਝਟਕਾ। ਮਾਨਯੋਗ ਹਾਈ ਕੋਰਟ ਨੇ ਸੌਂਪੀ ਕਰਨਲ ਬਾਠ ਮਾਮਲੇ ਦੀ  CBI ਨੂੰ ਜਾਂਚ।
16/07/2025

ਪੰਜਾਬ ਸਰਕਾਰ ਨੂੰ ਵੱਡਾ ਝਟਕਾ। ਮਾਨਯੋਗ ਹਾਈ ਕੋਰਟ ਨੇ ਸੌਂਪੀ ਕਰਨਲ ਬਾਠ ਮਾਮਲੇ ਦੀ CBI ਨੂੰ ਜਾਂਚ।

ਬਹੁਤ ਦੁਖਦਾਇਕ ਖਬਰ। ਫਿਰੋਜ਼ਪੁਰ ਵਿੱਚ ਲੰਮੇ ਸਮੇਂ ਤੋਂ ਆਪਣੀਆਂ ਸੇਵਾ ਨਿਭਾ ਰਹੇ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਚਾਨਕ ਮੌਤ ਫੋਨ ਦਾ ਸਮਾਚਾਰ ਮਿ...
16/07/2025

ਬਹੁਤ ਦੁਖਦਾਇਕ ਖਬਰ। ਫਿਰੋਜ਼ਪੁਰ ਵਿੱਚ ਲੰਮੇ ਸਮੇਂ ਤੋਂ ਆਪਣੀਆਂ ਸੇਵਾ ਨਿਭਾ ਰਹੇ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਚਾਨਕ ਮੌਤ ਫੋਨ ਦਾ ਸਮਾਚਾਰ ਮਿਲਿਆ ਹੈ ਬਹੁਤ ਦੁੱਖ ਲੱਗਾ ਇਹ ਖਬਰ ਸੁਣ ਕੇ ਬਹੁਤ ਹੀ ਇਮਾਨਦਾਰ ਅਤੇ ਸੇਵਾ ਭਾਵਨਾ ਰੱਖਣ ਵਾਲੇ ਇਨਸਾਨ ਸਨ ਇੰਸਪੈਕਟਰ ਗੁਰਪ੍ਰੀਤ ਸਿੰਘ। ਉਨਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਜਰੂਰ ਲਿਖੋ ਤਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਰਿਪੋਰਟਰ- ਗੁਰੂ ਹਰ ਸਹਾਇ ਤੋਂ ਸੁਖਮੰਦਰ ਸਿੰਘ ਸੰਧੂ

ਬੇਅਦਬੀ ਬਿਲ ਦੇ ਇਹ ਹੋਣਗੇ ਨਿਯਮ।
15/07/2025

ਬੇਅਦਬੀ ਬਿਲ ਦੇ ਇਹ ਹੋਣਗੇ ਨਿਯਮ।

15/07/2025

ਵਿਧਾਨ ਸਭਾ ਚ ਕੀ ਬੋਲੇ ਸੀਐਮ ਮਾਨ ਵਿਧਾਇਕ ਮਜੀਠਾ ਗਨੀਬ ਕੌਰ ਬਾਰੇ।

ਤਰਨ ਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰ ਰਹੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਫੜੀ ਆਪ ਵਾਲਿਆਂ ਦੀ ਬਸ। ਕਮੈਂਟ ਕਰਕੇ ਦੱਸੋ ਤੁਹਾਡੇ ਮੁਤ...
15/07/2025

ਤਰਨ ਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰ ਰਹੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਫੜੀ ਆਪ ਵਾਲਿਆਂ ਦੀ ਬਸ। ਕਮੈਂਟ ਕਰਕੇ ਦੱਸੋ ਤੁਹਾਡੇ ਮੁਤਾਬਿਕ ਕੌਣ ਹੋਣਗੇ ਆਉਣ ਵਾਲੇ ਬਾਏ ਇਲੈਕਸ਼ਨ ਦੇ ਆਪ ਦੇ ਉਮੀਦਵਾਰ। ਕਰੋ ਕਮੈਂਟ ਦਿਓ ਆਪਣੀ ਰਾਏ।

ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ ਆਈ ਸਾਹਮਣੇ ਪੰਜਾਬ ਦਾ ਕਰੀਬ 4500 ਪਿੰਡ ਨਸ਼ਾ ਮੁਕਤ ਹੋ ਚੁੱਕਿਆ ਹੈ ਕਿਹਾ‌‌- ਕੈਬਨਿਟ ਮੰਤਰੀ ਧ...
15/07/2025

ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ ਆਈ ਸਾਹਮਣੇ ਪੰਜਾਬ ਦਾ ਕਰੀਬ 4500 ਪਿੰਡ ਨਸ਼ਾ ਮੁਕਤ ਹੋ ਚੁੱਕਿਆ ਹੈ ਕਿਹਾ‌‌- ਕੈਬਨਿਟ ਮੰਤਰੀ ਧਰਮਪ੍ਰੀਤ ਸਿੰਘ ਸੋਧ ਨੇ ਤੁਹਾਡੇ ਮੁਤਾਬਿਕ ਮੰਤਰੀ ਸਾਹਿਬ ਨੇ ਸਹੀ ਕਿਹਾ ਕਰੋ ਕਮੈਂਟ।

Address

Guru Har Sahai
GURUHARSAHAI

Telephone

+919056103394

Website

Alerts

Be the first to know and let us send you an email when FAST TV posts news and promotions. Your email address will not be used for any other purpose, and you can unsubscribe at any time.

Contact The Business

Send a message to FAST TV:

Share