Mera Punjab Mere Kisan

Mera Punjab Mere Kisan Contact information, map and directions, contact form, opening hours, services, ratings, photos, videos and announcements from Mera Punjab Mere Kisan, Digital creator, Hanumangarh.

15/02/2025

ਆਪਣੇ ਪੈਸੇ ਨਾਲ ਆਪਣੇ ਆਪ ਨੂੰ ਮੂਰਖ ਬਣਾਉਣ ਦੀ ਕਲਾ ਨੂੰ ਮੇਕੱਪ ਕਹਿੰਦੇ ਆ ।

24/11/2024

ਕਿਹੜੇ ਕਿਸਾਨ ਵੀਰਾਂ ਨੇ ਕਣਕ ਬਿਜਾਈ ਦਾ ਕੰਮ ਨਬੇੜ ਦਿੱਤਾ ਅਤੇ ਕਿੰਨਾ ਦਾ ਅਜੇ ਬਾਕੀ ਆ ਕਮੈਂਟ ਕਰਕੇ ਦੱਸਣਾ, ਨਾਮ ਤੇ ਏਰੀਆ ਜਰੂਰ ਦਸਿਓ ।

01/11/2024

🙏ਵਾਹਿਗੁਰੂ ਮਿਹਰ ਕਰੇ, ਸਭ ਤੇ ਮਿਹਰ ਭਰਿਆ ਹੱਥ ਰੱਖੇ, ਸਭ ਦੇ ਦੁੱਖ ਦਰਦ ਦੂਰ ਕਰੇ 🙏🙏🙏🙏

01/11/2024

🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹🌹🌹🌹🌹

25/10/2024

🙏🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🌹🌹🌹

22/08/2024

ਕਿਸਾਨ ਵੀਰੋ ਤੁਸੀਂ ਖੇਤ ਦੇ ਲਈ ਕੀਟਨਾਸ਼ਕ ਅਤੇ ਉਲੀਨਾਸ਼ਕ ਖਰੀਦ ਰਹੇ ਹੋ ਕੰਪਨੀ ਅਤੇ ਰੇਟ ਜਰੂਰ ਦਸਿਓ ਤਾਂ ਕਿ ਦੂਸਰੇ ਕਿਸਾਨ ਵੀਰਾਂ ਦੀ ਮੱਦਦ ਹੋ ਸਕੇ ।

05/04/2024

ਜ਼ਿਆਦਾਤਰ ਮਸ਼ੀਨਾਂ ਦੇ ਸਟਾਫ ਬਾਹਰ ਜਾ ਕੇ ਵੀਡੀਓ ਅਤੇ ਰੀਲਾਂ ਬਣਾਉਣ ਚ' ਮਸਤ ਨੇ ਮਾਲਕ ਨੂੰ ਕੁਝ ਬਚੇ ਜਾਂ ਨਾ ਬਚੇ ਸਭ ਨੇ ਆਪਣੇ ਪੇਜ ਬਣਾ ਰੱਖੇ ਨੇ ਕੀ ਇਹ ਗੱਲ ਸੱਚ ਆ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਨਾ ।

27/03/2024

ਰਾਤ ਮੀਂਹ ਕਿੱਥੇ-ਕਿੱਥੇ
ਪਿਆ

25/03/2024

किस किसान भाई ने अपनी सरसों की फसल निकाल ली,क्या झाड़ आया ।कौनसा बीज बोया था

25/03/2024

आप सभी को होली की हार्दिक
शुभकामनाएं

25/03/2024

ਆਪ ਸਭ ਨੂੰ ਹੋਲੀ ਦੀਆਂ ਲੱਖ-ਲੱਖ ਮੁਬਾਰਕਾਂ ਜੀ

24/03/2024

आज बरसात कहां-कहां हूई हनुमानगढ़ के आसपास हल्की बूंदाबांदी हूई

Address

Hanumangarh

Telephone

+919982992849

Website

Alerts

Be the first to know and let us send you an email when Mera Punjab Mere Kisan posts news and promotions. Your email address will not be used for any other purpose, and you can unsubscribe at any time.

Share