22/06/2025
ਜੇ ਕੋਈ ਚੰਗਾ ਕੰਮ ਕਰਦਾ ਓਹਨੂ ਸ਼ੇਅਰ ਕਰਨਾ ਸਬ ਦਾ ਫਰਜ ਬਣਦਾ ਹੈ
ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ ਇਕ ਗੁੰਮ ਹੋਈ 04 ਸਾਲ ਦੀ ਬੱਚੀ ਨੂੰ ਸਿਰਫ 3 ਘੰਟਿਆਂ ਵਿੱਚ ਲੱਭ ਕੇ ਸੁਰੱਖਿਅਤ ਤੌਰ 'ਤੇ ਪਰਿਵਾਰ ਦੇ ਹਵਾਲੇ ਕੀਤਾ ਗਿਆ। ਪਰਿਵਾਰ ਵੱਲੋਂ ਲੁਧਿਆਣਾ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।